ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   bg Вечерна разходка

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [четирийсет и четири]

44 [chetiriyset i chetiri]

Вечерна разходка

[Vecherna razkhodka]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? И---ли --- д-скот---? Има ли тук дискотека? И-а л- т-к д-с-о-е-а- --------------------- Има ли тук дискотека? 0
Ima-li ----dis---e--? Ima li tuk diskoteka? I-a l- t-k d-s-o-e-a- --------------------- Ima li tuk diskoteka?
ਕੀ ਇੱਥੇ ਕੋਈ ਨਾਈਟ – ਕਲੱਬ ਹੈ? И-а-ли т-к-н-щен кл-б? Има ли тук нощен клуб? И-а л- т-к н-щ-н к-у-? ---------------------- Има ли тук нощен клуб? 0
I-- ---tuk no-h-h-- -l-b? Ima li tuk noshchen klub? I-a l- t-k n-s-c-e- k-u-? ------------------------- Ima li tuk noshchen klub?
ਕੀ ਇੱਥੇ ਕੋਈ ਪੱਬ ਹੈ? И-а ---ту---р-чма? Има ли тук кръчма? И-а л- т-к к-ъ-м-? ------------------ Има ли тук кръчма? 0
I-a l- tu---r-chma? Ima li tuk krychma? I-a l- t-k k-y-h-a- ------------------- Ima li tuk krychma?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? К---о -----р----а-----чер---т---ъра? Какво се играе тази вечер в театъра? К-к-о с- и-р-е т-з- в-ч-р в т-а-ъ-а- ------------------------------------ Какво се играе тази вечер в театъра? 0
K-kv- se i---e --zi vecher v -e-t--a? Kakvo se igrae tazi vecher v teatyra? K-k-o s- i-r-e t-z- v-c-e- v t-a-y-a- ------------------------------------- Kakvo se igrae tazi vecher v teatyra?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Ка--в-фи-м ---а- ---и ве-е--в--и--то? Какъв филм дават тази вечер в киното? К-к-в ф-л- д-в-т т-з- в-ч-р в к-н-т-? ------------------------------------- Какъв филм дават тази вечер в киното? 0
Ka----f--- --v---ta-- ve-he- --kino-o? Kakyv film davat tazi vecher v kinoto? K-k-v f-l- d-v-t t-z- v-c-e- v k-n-t-? -------------------------------------- Kakyv film davat tazi vecher v kinoto?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Какво -м- --з- -е-е- -о т--е--зи--а? Какво има тази вечер по телевизията? К-к-о и-а т-з- в-ч-р п- т-л-в-з-я-а- ------------------------------------ Какво има тази вечер по телевизията? 0
Kak-- --a -az- v----r-p-----e-------a? Kakvo ima tazi vecher po televiziyata? K-k-o i-a t-z- v-c-e- p- t-l-v-z-y-t-? -------------------------------------- Kakvo ima tazi vecher po televiziyata?
ਕੀ ਨਾਟਕ ਦੇ ਹੋਰ ਟਿਕਟ ਹਨ? Им- -- ----бил-т- за те----а? Има ли още билети за театъра? И-а л- о-е б-л-т- з- т-а-ъ-а- ----------------------------- Има ли още билети за театъра? 0
Ima-l----hche-bil--------eat--a? Ima li oshche bileti za teatyra? I-a l- o-h-h- b-l-t- z- t-a-y-a- -------------------------------- Ima li oshche bileti za teatyra?
ਕੀ ਫਿਲਮ ਦੇ ਹੋਰ ਟਿਕਟ ਹਨ? Има-л- ощ--б-л--и -- кин-т-? Има ли още билети за киното? И-а л- о-е б-л-т- з- к-н-т-? ---------------------------- Има ли още билети за киното? 0
I-a -i--sh-he ----ti ---k-n---? Ima li oshche bileti za kinoto? I-a l- o-h-h- b-l-t- z- k-n-t-? ------------------------------- Ima li oshche bileti za kinoto?
ਕੀ ਖੇਲ ਦੇ ਹੋਰ ਟਿਕਟ ਹਨ? И-а----о-- би--т- -а -утб-лн-я-ма-? Има ли още билети за футболния мач? И-а л- о-е б-л-т- з- ф-т-о-н-я м-ч- ----------------------------------- Има ли още билети за футболния мач? 0
I-a-l--osh-h- bi-----za-fu---l-----m-c-? Ima li oshche bileti za futbolniya mach? I-a l- o-h-h- b-l-t- z- f-t-o-n-y- m-c-? ---------------------------------------- Ima li oshche bileti za futbolniya mach?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Б-- -с-а- / искала--а-с--я---й---з-д. Бих искал / искала да седя най-отзад. Б-х и-к-л / и-к-л- д- с-д- н-й-о-з-д- ------------------------------------- Бих искал / искала да седя най-отзад. 0
B-k- i-k-----iskal- da se--a -a---t-a-. Bikh iskal / iskala da sedya nay-otzad. B-k- i-k-l / i-k-l- d- s-d-a n-y-o-z-d- --------------------------------------- Bikh iskal / iskala da sedya nay-otzad.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Бих иск-л-/ --к--а -а-се---ня--де-в -р-д--а. Бих искал / искала да седя някъде в средата. Б-х и-к-л / и-к-л- д- с-д- н-к-д- в с-е-а-а- -------------------------------------------- Бих искал / искала да седя някъде в средата. 0
Bikh-is-al-/---ka---da-se----ny--yde-- --e----. Bikh iskal / iskala da sedya nyakyde v sredata. B-k- i-k-l / i-k-l- d- s-d-a n-a-y-e v s-e-a-a- ----------------------------------------------- Bikh iskal / iskala da sedya nyakyde v sredata.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Б-- -ск-л---ис--л- ---се-я -а--о-п--д. Бих искал / искала да седя най-отпред. Б-х и-к-л / и-к-л- д- с-д- н-й-о-п-е-. -------------------------------------- Бих искал / искала да седя най-отпред. 0
B-k- is--l------al---a--edy- n---o-pr-d. Bikh iskal / iskala da sedya nay-otpred. B-k- i-k-l / i-k-l- d- s-d-a n-y-o-p-e-. ---------------------------------------- Bikh iskal / iskala da sedya nay-otpred.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? М-ж-те-л--да -- препо--------е--? Можете ли да ми препоръчате нещо? М-ж-т- л- д- м- п-е-о-ъ-а-е н-щ-? --------------------------------- Можете ли да ми препоръчате нещо? 0
M-z------i-d- m- p-e-ory-h--- --s----? Mozhete li da mi preporychate neshcho? M-z-e-e l- d- m- p-e-o-y-h-t- n-s-c-o- -------------------------------------- Mozhete li da mi preporychate neshcho?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? Ко-- -ап-----п-ед--ав-е-ие-о? Кога започва представлението? К-г- з-п-ч-а п-е-с-а-л-н-е-о- ----------------------------- Кога започва представлението? 0
Koga z-poch-a p--d-ta--en---o? Koga zapochva predstavlenieto? K-g- z-p-c-v- p-e-s-a-l-n-e-o- ------------------------------ Koga zapochva predstavlenieto?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? М-------- д- ми -земе-е -иле-? Можете ли да ми вземете билет? М-ж-т- л- д- м- в-е-е-е б-л-т- ------------------------------ Можете ли да ми вземете билет? 0
Mo--ete -i--- ---------- b----? Mozhete li da mi vzemete bilet? M-z-e-e l- d- m- v-e-e-e b-l-t- ------------------------------- Mozhete li da mi vzemete bilet?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Им--л- ту- набл--- г-лф-и-р--е? Има ли тук наблизо голф-игрище? И-а л- т-к н-б-и-о г-л---г-и-е- ------------------------------- Има ли тук наблизо голф-игрище? 0
Im--l- tu---a----- -o-f-ig----c--? Ima li tuk nablizo golf-igrishche? I-a l- t-k n-b-i-o g-l---g-i-h-h-? ---------------------------------- Ima li tuk nablizo golf-igrishche?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? И-а ли-ту---абл--- игри-е--а------? Има ли тук наблизо игрище за тенис? И-а л- т-к н-б-и-о и-р-щ- з- т-н-с- ----------------------------------- Има ли тук наблизо игрище за тенис? 0
I-- l----k n-b-iz--i---s-ch- -- -en-s? Ima li tuk nablizo igrishche za tenis? I-a l- t-k n-b-i-o i-r-s-c-e z- t-n-s- -------------------------------------- Ima li tuk nablizo igrishche za tenis?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? И-- -и -ук---б-из-----р-т б-се-н? Има ли тук наблизо закрит басейн? И-а л- т-к н-б-и-о з-к-и- б-с-й-? --------------------------------- Има ли тук наблизо закрит басейн? 0
I-a l--tuk nab--z- za---t ba-ey-? Ima li tuk nablizo zakrit baseyn? I-a l- t-k n-b-i-o z-k-i- b-s-y-? --------------------------------- Ima li tuk nablizo zakrit baseyn?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...