ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   bg Запознанство

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [три]

3 [tri]

Запознанство

Zapoznanstvo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਨਮਸਕਾਰ! Здр-в-й! /--др---йт-! З_______ / З_________ З-р-в-й- / З-р-в-й-е- --------------------- Здравей! / Здравейте! 0
Z-r-ve-!-- Z----eyt-! Z_______ / Z_________ Z-r-v-y- / Z-r-v-y-e- --------------------- Zdravey! / Zdraveyte!
ਸ਼ੁਭ ਦਿਨ! Д------ен! Д____ д___ Д-б-р д-н- ---------- Добър ден! 0
D-by- den! D____ d___ D-b-r d-n- ---------- Dobyr den!
ਤੁਹਾਡਾ ਕੀ ਹਾਲ ਹੈ? Ка--с-? К__ с__ К-к с-? ------- Как си? 0
Ka- s-? K__ s__ K-k s-? ------- Kak si?
ਕੀ ਤੁਸੀਂ ਯੂਰਪ ਤੋਂ ਆਏ ਹੋ? От-Е-ро-а-ли сте? О_ Е_____ л_ с___ О- Е-р-п- л- с-е- ----------------- От Европа ли сте? 0
Ot-Yevr-p- ----te? O_ Y______ l_ s___ O- Y-v-o-a l- s-e- ------------------ Ot Yevropa li ste?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? От-Ам---ка л- сте? О_ А______ л_ с___ О- А-е-и-а л- с-е- ------------------ От Америка ли сте? 0
O- Amer-ka-li -t-? O_ A______ l_ s___ O- A-e-i-a l- s-e- ------------------ Ot Amerika li ste?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? От -зия-ли-с--? О_ А___ л_ с___ О- А-и- л- с-е- --------------- От Азия ли сте? 0
Ot A---- l--s-e? O_ A____ l_ s___ O- A-i-a l- s-e- ---------------- Ot Aziya li ste?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? В -о- -оте--с------е-----? В к__ х____ с__ о_________ В к-й х-т-л с-е о-с-д-а-и- -------------------------- В кой хотел сте отседнали? 0
V k-----o--l st---t-e-na--? V k__ k_____ s__ o_________ V k-y k-o-e- s-e o-s-d-a-i- --------------------------- V koy khotel ste otsednali?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? Ко--о -------т--т-к? К____ д____ с__ т___ К-л-о д-л-о с-е т-к- -------------------- Колко дълго сте тук? 0
Ko--- dy--o-ste-tuk? K____ d____ s__ t___ K-l-o d-l-o s-e t-k- -------------------- Kolko dylgo ste tuk?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? Ко-----ре-- -- ост----е? К____ в____ щ_ о________ К-л-о в-е-е щ- о-т-н-т-? ------------------------ Колко време ще останете? 0
Ko-ko-v---- s-ch- -st-n-te? K____ v____ s____ o________ K-l-o v-e-e s-c-e o-t-n-t-? --------------------------- Kolko vreme shche ostanete?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Ха------ли Ви--у-? Х______ л_ В_ т___ Х-р-с-а л- В- т-к- ------------------ Харесва ли Ви тук? 0
K-a-e-va -- V- t--? K_______ l_ V_ t___ K-a-e-v- l- V- t-k- ------------------- Kharesva li Vi tuk?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? В-е н- --ч--ка--- -те----? В__ н_ п______ л_ с__ т___ В-е н- п-ч-в-а л- с-е т-к- -------------------------- Вие на почивка ли сте тук? 0
Vie na-p---ivka-l---t- t--? V__ n_ p_______ l_ s__ t___ V-e n- p-c-i-k- l- s-e t-k- --------------------------- Vie na pochivka li ste tuk?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। Е--те-----а ---ти! Е____ м_ н_ г_____ Е-а-е м- н- г-с-и- ------------------ Елате ми на гости! 0
Elate--i-n- g-s--! E____ m_ n_ g_____ E-a-e m- n- g-s-i- ------------------ Elate mi na gosti!
ਇਹ ਮੇਰਾ ਪਤਾ ਹੈ। Е-о адре-а -и. Е__ а_____ м__ Е-о а-р-с- м-. -------------- Ето адреса ми. 0
E---a---s--m-. E__ a_____ m__ E-o a-r-s- m-. -------------- Eto adresa mi.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Щ- ---------------е? Щ_ с_ в____ л_ у____ Щ- с- в-д-м л- у-р-? -------------------- Ще се видим ли утре? 0
S--he se v---m -- ut--? S____ s_ v____ l_ u____ S-c-e s- v-d-m l- u-r-? ----------------------- Shche se vidim li utre?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। С-жа--в--, в--- и--м-н-що п---в--. С_________ в___ и___ н___ п_______ С-ж-л-в-м- в-ч- и-а- н-щ- п-е-в-д- ---------------------------------- Съжалявам, вече имам нещо предвид. 0
S-zhalyava-- v--h- i-a-----h-h--pr--vid. S___________ v____ i___ n______ p_______ S-z-a-y-v-m- v-c-e i-a- n-s-c-o p-e-v-d- ---------------------------------------- Syzhalyavam, veche imam neshcho predvid.
ਨਮਸਕਾਰ! Ч--! Ч___ Ч-о- ---- Чао! 0
Chao! C____ C-a-! ----- Chao!
ਨਮਸਕਾਰ! Д--и--ан-! Д_________ Д-в-ж-а-е- ---------- Довиждане! 0
Do-izh-a-e! D__________ D-v-z-d-n-! ----------- Dovizhdane!
ਫਿਰ ਮਿਲਾਂਗੇ! До -к---! Д_ с_____ Д- с-о-о- --------- До скоро! 0
Do--k---! D_ s_____ D- s-o-o- --------- Do skoro!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...