ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   ta அறிமுகம்

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [மூன்று]

3 [Mūṉṟu]

அறிமுகம்

[aṟimukam]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਨਮਸਕਾਰ! வ-க்கம-! வ_____ வ-க-க-்- -------- வணக்கம்! 0
v-ṇ-k---! v________ v-ṇ-k-a-! --------- vaṇakkam!
ਸ਼ੁਭ ਦਿਨ! நமஸ்க--ம-! ந______ ந-ஸ-க-ர-்- ---------- நமஸ்காரம்! 0
N-ma-k--am! N__________ N-m-s-ā-a-! ----------- Namaskāram!
ਤੁਹਾਡਾ ਕੀ ਹਾਲ ਹੈ? ந---? ந___ ந-ம-? ----- நலமா? 0
Nal-m-? N______ N-l-m-? ------- Nalamā?
ਕੀ ਤੁਸੀਂ ਯੂਰਪ ਤੋਂ ਆਏ ਹੋ? நீ-்க--------ப-வில-ர-ந--ு-வர-க--ீர்-ள-? நீ___ ஐ________ வ_______ ந-ங-க-் ஐ-ோ-்-ா-ி-ி-ு-்-ு வ-ு-ி-ீ-்-ள-? --------------------------------------- நீங்கள் ஐரோப்பாவிலிருந்து வருகிறீர்களா? 0
Nīṅ--ḷ ---ōppāvilir---u-v----i-īrkaḷ-? N_____ a_______________ v_____________ N-ṅ-a- a-r-p-ā-i-i-u-t- v-r-k-ṟ-r-a-ā- -------------------------------------- Nīṅkaḷ airōppāviliruntu varukiṟīrkaḷā?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? நீ--கள--அ-ெர-க--ாவ--ி-ு------ர---றீ--க--? நீ___ அ_________ வ_______ ந-ங-க-் அ-ெ-ி-்-ா-ி-ி-ு-்-ு வ-ு-ி-ீ-்-ள-? ----------------------------------------- நீங்கள் அமெரிக்காவிலிருந்து வருகிறீர்களா? 0
N-ṅ--ḷ --e-ik-ā-i--ru-tu -aruki----a-ā? N_____ a________________ v_____________ N-ṅ-a- a-e-i-k-v-l-r-n-u v-r-k-ṟ-r-a-ā- --------------------------------------- Nīṅkaḷ amerikkāviliruntu varukiṟīrkaḷā?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ந-ங்--் ---யாவ-ல----்த- வர-----ர்--ா? நீ___ ஆ_______ வ_______ ந-ங-க-் ஆ-ி-ா-ி-ி-ு-்-ு வ-ு-ி-ீ-்-ள-? ------------------------------------- நீங்கள் ஆசியாவிலிருந்து வருகிறீர்களா? 0
Nīṅkaḷ ā---āvi-ir-------r-k-ṟ-r--ḷ-? N_____ ā_____________ v_____________ N-ṅ-a- ā-i-ā-i-i-u-t- v-r-k-ṟ-r-a-ā- ------------------------------------ Nīṅkaḷ āciyāviliruntu varukiṟīrkaḷā?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? ந-ங்க----ந----ி-ு-ியில்-த-்---ி---்-ிறீர்க-்? நீ___ எ__ வி____ த___________ ந-ங-க-் எ-்- வ-ட-த-ய-ல- த-்-ி-ி-ு-்-ி-ீ-்-ள-? --------------------------------------------- நீங்கள் எந்த விடுதியில் தங்கியிருக்கிறீர்கள்? 0
N-------n-a viṭut---l ----i-ir-kk--īr-aḷ? N_____ e___ v________ t__________________ N-ṅ-a- e-t- v-ṭ-t-y-l t-ṅ-i-i-u-k-ṟ-r-a-? ----------------------------------------- Nīṅkaḷ enta viṭutiyil taṅkiyirukkiṟīrkaḷ?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? ந---க-் இங--ு எ----ை-க-ல-ாக---ு-்க-ற--்க--? நீ___ இ__ எ___ கா___ இ________ ந-ங-க-் இ-்-ு எ-்-ன- க-ல-ா- இ-ு-்-ி-ீ-்-ள-? ------------------------------------------- நீங்கள் இங்கு எத்தனை காலமாக இருக்கிறீர்கள்? 0
Nīṅ--ḷ iṅ------a--i kālam-k---r------rkaḷ? N_____ i___ e______ k_______ i____________ N-ṅ-a- i-k- e-t-ṉ-i k-l-m-k- i-u-k-ṟ-r-a-? ------------------------------------------ Nīṅkaḷ iṅku ettaṉai kālamāka irukkiṟīrkaḷ?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? நீ---ள- ----- -ன்ன-ம---த-தனை தி--்------்-----்க--? நீ___ இ__ இ___ எ___ தி____ த_______ ந-ங-க-் இ-்-ு இ-்-ு-் எ-்-ன- த-ன-்-ள- த-்-ு-ீ-்-ள-? --------------------------------------------------- நீங்கள் இங்கு இன்னும் எத்தனை தினங்கள் தங்குவீர்கள்? 0
N--kaḷ-i--u -ṉ--- -t--ṉa--t----k-- --ṅ-u--r---? N_____ i___ i____ e______ t_______ t___________ N-ṅ-a- i-k- i-ṉ-m e-t-ṉ-i t-ṉ-ṅ-a- t-ṅ-u-ī-k-ḷ- ----------------------------------------------- Nīṅkaḷ iṅku iṉṉum ettaṉai tiṉaṅkaḷ taṅkuvīrkaḷ?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? உ-்-ள--்----ந---இட-் --டித-தி-ு---ிற--? உ_____ இ__ இ__ பி_________ உ-்-ள-க-க- இ-்- இ-ம- ப-ட-த-த-ர-க-க-ற-ா- --------------------------------------- உங்களுக்கு இந்த இடம் பிடித்திருக்கிறதா? 0
U-k-ḷ-kk---n------- piṭi-t-----iṟa--? U________ i___ i___ p________________ U-k-ḷ-k-u i-t- i-a- p-ṭ-t-i-u-k-ṟ-t-? ------------------------------------- Uṅkaḷukku inta iṭam piṭittirukkiṟatā?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? ந-ங-க---இங-க- -ி-ு-ு-ை-ில--வ-்-ு-்ளீ-்களா? நீ___ இ__ வி_____ வ________ ந-ங-க-் இ-்-ு வ-ட-ம-ற-ய-ல- வ-்-ு-்-ீ-்-ள-? ------------------------------------------ நீங்கள் இங்கு விடுமுறையில் வந்துள்ளீர்களா? 0
Nīṅ--ḷ iṅk- --ṭ--uṟ---il -a-t------aḷ-? N_____ i___ v___________ v_____________ N-ṅ-a- i-k- v-ṭ-m-ṟ-i-i- v-n-u-ḷ-r-a-ā- --------------------------------------- Nīṅkaḷ iṅku viṭumuṟaiyil vantuḷḷīrkaḷā?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। முட--்--ல்-என----வ--த- ச-----ுங்க-். மு____ எ__ வ__ ச_______ ம-ட-ந-த-ல- எ-்-ை வ-்-ு ச-்-ி-ு-்-ள-. ------------------------------------ முடிந்தால் என்னை வந்து சந்தியுங்கள். 0
M---nt-----ṉ-i van-----n--yuṅ-a-. M_______ e____ v____ c___________ M-ṭ-n-ā- e-ṉ-i v-n-u c-n-i-u-k-ḷ- --------------------------------- Muṭintāl eṉṉai vantu cantiyuṅkaḷ.
ਇਹ ਮੇਰਾ ਪਤਾ ਹੈ। இ-ு -ன-னுட-ய--ு-வர-. இ_ எ____ மு____ இ-ு எ-்-ு-ை- ம-க-ர-. -------------------- இது என்னுடைய முகவரி. 0
I-u -ṉ-u-ai-a----avar-. I__ e________ m________ I-u e-ṉ-ṭ-i-a m-k-v-r-. ----------------------- Itu eṉṉuṭaiya mukavari.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ந-ம--ந--ை---்திப்போ--? நா_ நா_ ச______ ந-ம- ந-ள- ச-்-ி-்-ோ-ா- ---------------------- நாம் நாளை சந்திப்போமா? 0
N-- ---ai-c-n-ippōmā? N__ n____ c__________ N-m n-ḷ-i c-n-i-p-m-? --------------------- Nām nāḷai cantippōmā?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। ம--ன-க---ு--!நான- -ு-்-----ேற- ----ட-ி---ுள---ன். ம_________ மு___ வே_ தி_________ ம-்-ி-்-வ-ம-!-ா-் ம-ன-ன-ே வ-ற- த-ட-ட-ி-்-ு-்-ே-்- ------------------------------------------------- மன்னிக்கவும்!நான் முன்னமே வேறு திட்டமிட்டுள்ளேன். 0
M-ṉ-ik-a-um----- muṉṉ--ē v--u -iṭṭ-----u-ḷēṉ. M___________ N__ m______ v___ t______________ M-ṉ-i-k-v-m- N-ṉ m-ṉ-a-ē v-ṟ- t-ṭ-a-i-ṭ-ḷ-ē-. --------------------------------------------- Maṉṉikkavum! Nāṉ muṉṉamē vēṟu tiṭṭamiṭṭuḷḷēṉ.
ਨਮਸਕਾਰ! ப-ர-----ா-்! பா______ ப-ர-க-க-ா-்- ------------ பார்க்கலாம்! 0
Pā---al-m! P_________ P-r-k-l-m- ---------- Pārkkalām!
ਨਮਸਕਾਰ! போய் வ--கி-ேன-. போ_ வ_____ ப-ய- வ-ு-ி-ே-்- --------------- போய் வருகிறேன். 0
P-- v----iṟ-ṉ. P__ v_________ P-y v-r-k-ṟ-ṉ- -------------- Pōy varukiṟēṉ.
ਫਿਰ ਮਿਲਾਂਗੇ! வி-ை--ல் -ந-த-----ம-. வி___ ச______ வ-ர-வ-ல- ச-்-ி-்-ோ-்- --------------------- விரைவில் சந்திப்போம். 0
Virai----canti-pō-. V_______ c_________ V-r-i-i- c-n-i-p-m- ------------------- Viraivil cantippōm.

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...