ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   uk Знайомство

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [три]

3 [try]

Знайомство

[Znay̆omstvo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਨਮਸਕਾਰ! При---! Привіт! П-и-і-! ------- Привіт! 0
Pr---t! Pryvit! P-y-i-! ------- Pryvit!
ਸ਼ੁਭ ਦਿਨ! До-------н-! Доброго дня! Д-б-о-о д-я- ------------ Доброго дня! 0
Dobr-----nya! Dobroho dnya! D-b-o-o d-y-! ------------- Dobroho dnya!
ਤੁਹਾਡਾ ਕੀ ਹਾਲ ਹੈ? Як-сп--в-? Як справи? Я- с-р-в-? ---------- Як справи? 0
Y-- --r---? Yak spravy? Y-k s-r-v-? ----------- Yak spravy?
ਕੀ ਤੁਸੀਂ ਯੂਰਪ ਤੋਂ ਆਏ ਹੋ? В- - -вро-и? Ви з Європи? В- з Є-р-п-? ------------ Ви з Європи? 0
V- z Y--r---? Vy z Yevropy? V- z Y-v-o-y- ------------- Vy z Yevropy?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? В- з--м--ик-? Ви з Америки? В- з А-е-и-и- ------------- Ви з Америки? 0
Vy z-A------? Vy z Ameryky? V- z A-e-y-y- ------------- Vy z Ameryky?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? Ви-- --ії? Ви з Азії? В- з А-і-? ---------- Ви з Азії? 0
Vy z -zi--? Vy z Azii-? V- z A-i-̈- ----------- Vy z Aziï?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? У--к--у-г-т--і ------живаєт-? У якому готелі Ви проживаєте? У я-о-у г-т-л- В- п-о-и-а-т-? ----------------------------- У якому готелі Ви проживаєте? 0
U--a--mu -o-el-----pr---y-a-e--? U yakomu hoteli Vy prozhyvayete? U y-k-m- h-t-l- V- p-o-h-v-y-t-? -------------------------------- U yakomu hoteli Vy prozhyvayete?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? Я--д---- -и-вже ту-? Як довго Ви вже тут? Я- д-в-о В- в-е т-т- -------------------- Як довго Ви вже тут? 0
Yak-d--h--Vy vz---t--? Yak dovho Vy vzhe tut? Y-k d-v-o V- v-h- t-t- ---------------------- Yak dovho Vy vzhe tut?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? Як на--в-о--и-з-л-ша-т--я? Як надовго Ви залишаєтеся? Я- н-д-в-о В- з-л-ш-є-е-я- -------------------------- Як надовго Ви залишаєтеся? 0
Ya- -adovho Vy--alys---e-----? Yak nadovho Vy zalyshayetesya? Y-k n-d-v-o V- z-l-s-a-e-e-y-? ------------------------------ Yak nadovho Vy zalyshayetesya?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Ч- -одо-аєть-я В------? Чи подобається Вам тут? Ч- п-д-б-є-ь-я В-м т-т- ----------------------- Чи подобається Вам тут? 0
C-y -o-o---et--y--V-m---t? Chy podobayetʹsya Vam tut? C-y p-d-b-y-t-s-a V-m t-t- -------------------------- Chy podobayetʹsya Vam tut?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Ви-т-т у-відп--т-і? Ви тут у відпустці? В- т-т у в-д-у-т-і- ------------------- Ви тут у відпустці? 0
V- tu--u--idp--t--i? Vy tut u vidpusttsi? V- t-t u v-d-u-t-s-? -------------------- Vy tut u vidpusttsi?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। Ві-----й----ен-! Відвідайте мене! В-д-і-а-т- м-н-! ---------------- Відвідайте мене! 0
Vi--i--y̆t- m-n-! Vidviday-te mene! V-d-i-a-̆-e m-n-! ----------------- Vidviday̆te mene!
ਇਹ ਮੇਰਾ ਪਤਾ ਹੈ। Ос--м---ад----. Ось моя адреса. О-ь м-я а-р-с-. --------------- Ось моя адреса. 0
O------a----es-. Osʹ moya adresa. O-ʹ m-y- a-r-s-. ---------------- Osʹ moya adresa.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Mи--об----о-- -ав-р-? Mи побачимося завтра? M- п-б-ч-м-с- з-в-р-? --------------------- Mи побачимося завтра? 0
M- p--ac-ym-s-- --vtra? My pobachymosya zavtra? M- p-b-c-y-o-y- z-v-r-? ----------------------- My pobachymosya zavtra?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। Н- ---ь--я ------сь запл-н-вав -----лан-ва-а. На жаль, я вже щось запланував / запланувала. Н- ж-л-, я в-е щ-с- з-п-а-у-а- / з-п-а-у-а-а- --------------------------------------------- На жаль, я вже щось запланував / запланувала. 0
Na zhal-,-ya---h--s--hos--z-planuv-v----a----uv---. Na zhalʹ, ya vzhe shchosʹ zaplanuvav / zaplanuvala. N- z-a-ʹ- y- v-h- s-c-o-ʹ z-p-a-u-a- / z-p-a-u-a-a- --------------------------------------------------- Na zhalʹ, ya vzhe shchosʹ zaplanuvav / zaplanuvala.
ਨਮਸਕਾਰ! Бу-----! Бувайте! Б-в-й-е- -------- Бувайте! 0
B---y-te! Buvay-te! B-v-y-t-! --------- Buvay̆te!
ਨਮਸਕਾਰ! Д- ---ач--ня! До побачення! Д- п-б-ч-н-я- ------------- До побачення! 0
D- -ob-----n-a! Do pobachennya! D- p-b-c-e-n-a- --------------- Do pobachennya!
ਫਿਰ ਮਿਲਾਂਗੇ! До---с---ч-! До зустрічі! Д- з-с-р-ч-! ------------ До зустрічі! 0
Do-zus-ri--i! Do zustrichi! D- z-s-r-c-i- ------------- Do zustrichi!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...