ਪ੍ਹੈਰਾ ਕਿਤਾਬ

pa ਸੰਖਿਆਂਵਾਂ   »   sr Бројеви

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [седам]

7 [sedam]

Бројеви

[Brojevi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। Ја -р-ј-м: Ј_ б______ Ј- б-о-и-: ---------- Ја бројим: 0
Ja---o-i-: J_ b______ J- b-o-i-: ---------- Ja brojim:
ਇੱਕ,ਦੋ,ਤਿੰਨ ј-да----в-,-т-и ј_____ д___ т__ ј-д-н- д-а- т-и --------------- један, два, три 0
je--n--dv-,-t-i j_____ d___ t__ j-d-n- d-a- t-i --------------- jedan, dva, tri
ਮੈਂ ਗਿਣਦਾ / ਗਿਣਦੀ ਹਾਂ। Ја-б---и- д- ---. Ј_ б_____ д_ т___ Ј- б-о-и- д- т-и- ----------------- Ја бројим до три. 0
J--br--i- ------. J_ b_____ d_ t___ J- b-o-i- d- t-i- ----------------- Ja brojim do tri.
ਮੈਂ ਅੱਗੇ ਗਿਣਦਾ / ਗਿਣਦੀ ਹਾਂ। Ј- б--ј-м д-љ-: Ј_ б_____ д____ Ј- б-о-и- д-љ-: --------------- Ја бројим даље: 0
Ja -r--i- da-je: J_ b_____ d_____ J- b-o-i- d-l-e- ---------------- Ja brojim dalje:
ਚਾਰ,ਪੰਜ,ਛੇ чети--- пет- --с-, ч______ п___ ш____ ч-т-р-, п-т- ш-с-, ------------------ четири, пет, шест, 0
če-iri, pet,-š---, č______ p___ š____ č-t-r-, p-t- š-s-, ------------------ četiri, pet, šest,
ਸੱਤ,ਅੱਠ,ਨੌਂ сед--- -с-м, ---ет с_____ о____ д____ с-д-м- о-а-, д-в-т ------------------ седам, осам, девет 0
s-d-m--osam---evet s_____ o____ d____ s-d-m- o-a-, d-v-t ------------------ sedam, osam, devet
ਮੈਂ ਗਿਣਦਾ / ਗਿਣਦੀ ਹਾਂ। Ј- бр--и-. Ј_ б______ Ј- б-о-и-. ---------- Ја бројим. 0
J- b--j--. J_ b______ J- b-o-i-. ---------- Ja brojim.
ਤੂੰ ਗਿਣਦਾ / ਗਿਣਦੀ ਹੈਂ। Ти --оји-. Т_ б______ Т- б-о-и-. ---------- Ти бројиш. 0
T- -r-j--. T_ b______ T- b-o-i-. ---------- Ti brojiš.
ਉਹ ਗਿਣਦਾ ਹੈ। Он-бр--и. О_ б_____ О- б-о-и- --------- Он броји. 0
O-----j-. O_ b_____ O- b-o-i- --------- On broji.
ਇੱਕ। ਪਹਿਲਾ / ਪਹਿਲੀ / ਪਹਿਲੇ। Је---.-Прв-. Ј_____ П____ Ј-д-н- П-в-. ------------ Један. Први. 0
J---n.---vi. J_____ P____ J-d-n- P-v-. ------------ Jedan. Prvi.
ਦੋ। ਦੂਜਾ / ਦੂਜੀ / ਦੂਜੇ। Д----Други. Д___ Д_____ Д-а- Д-у-и- ----------- Два. Други. 0
Dv-. ---gi. D___ D_____ D-a- D-u-i- ----------- Dva. Drugi.
ਤਿੰਨ। ਤੀਜਾ / ਤੀਜੀ / ਤੀਜੇ। Т--. Т--ћ-. Т___ Т_____ Т-и- Т-е-и- ----------- Три. Трећи. 0
T-----re-́-. T___ T_____ T-i- T-e-́-. ------------ Tri. Treći.
ਚਾਰ। ਚੌਥਾ / ਚੌਥੀ / ਚੌਥੇ। Ч--и-и.--е-в--и. Ч______ Ч_______ Ч-т-р-. Ч-т-р-и- ---------------- Четири. Четврти. 0
Č--i-i. Č--v-ti. Č______ Č_______ Č-t-r-. Č-t-r-i- ---------------- Četiri. Četvrti.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। Пет--П-ти. П___ П____ П-т- П-т-. ---------- Пет. Пети. 0
Pe-.-P--i. P___ P____ P-t- P-t-. ---------- Pet. Peti.
ਛੇ। ਛੇਵਾਂ / ਛੇਵੀਂ / ਛੇਵੇਂ Шест- Ше-ти. Ш____ Ш_____ Ш-с-. Ш-с-и- ------------ Шест. Шести. 0
Š---.------. Š____ Š_____ Š-s-. Š-s-i- ------------ Šest. Šesti.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। Се-ам.-С-д-и. С_____ С_____ С-д-м- С-д-и- ------------- Седам. Седми. 0
Sed--.--edmi. S_____ S_____ S-d-m- S-d-i- ------------- Sedam. Sedmi.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। О-а-- ----. О____ О____ О-а-. О-м-. ----------- Осам. Осми. 0
Os--- O-mi. O____ O____ O-a-. O-m-. ----------- Osam. Osmi.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। Д------Д-ве-и. Д_____ Д______ Д-в-т- Д-в-т-. -------------- Девет. Девети. 0
De--t---ev-t-. D_____ D______ D-v-t- D-v-t-. -------------- Devet. Deveti.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!