ਪ੍ਹੈਰਾ ਕਿਤਾਬ

pa ਹਫਤੇ ਦੇ ਦਿਨ   »   ka კვირის დღეები

9 [ ਨੌਂ]

ਹਫਤੇ ਦੇ ਦਿਨ

ਹਫਤੇ ਦੇ ਦਿਨ

9 [ცხრა]

9 [tskhra]

კვირის დღეები

k'viris dgheebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਸੋਮਵਾਰ ორშაბ--ი ო_______ ო-შ-ბ-თ- -------- ორშაბათი 0
o--h--ati o________ o-s-a-a-i --------- orshabati
ਮੰਗਲਵਾਰ სა-შაბათი ს________ ს-მ-ა-ა-ი --------- სამშაბათი 0
s--sh--ati s_________ s-m-h-b-t- ---------- samshabati
ਬੁੱਧਵਾਰ ო-ხ--ბათი ო________ ო-ხ-ა-ა-ი --------- ოთხშაბათი 0
o--h--a--ti o__________ o-k-s-a-a-i ----------- otkhshabati
ਵੀਰਵਾਰ ხ--შა-ათი ხ________ ხ-თ-ა-ა-ი --------- ხუთშაბათი 0
k----h-b--i k__________ k-u-s-a-a-i ----------- khutshabati
ਸ਼ੁਕਰਵਾਰ პ---ს---ი პ________ პ-რ-ს-ე-ი --------- პარასკევი 0
p'--a-k'-vi p__________ p-a-a-k-e-i ----------- p'arask'evi
ਸ਼ਨੀਵਾਰ შ-ბა-ი შ_____ შ-ბ-თ- ------ შაბათი 0
shaba-i s______ s-a-a-i ------- shabati
ਐਤਵਾਰ კ--რა---ე) კ_________ კ-ი-ა-დ-ე- ---------- კვირა(დღე) 0
k-v----d-he) k___________ k-v-r-(-g-e- ------------ k'vira(dghe)
ਹਫਤਾ კვ--ა კ____ კ-ი-ა ----- კვირა 0
k'---a k_____ k-v-r- ------ k'vira
ਸੋਮਵਾਰ ਤੋਂ ਐਤਵਾਰ ਤੱਕ। ორ-აბ--ი-ა- -ვ-რ--დე ო__________ კ_______ ო-შ-ბ-თ-დ-ნ კ-ი-ა-დ- -------------------- ორშაბათიდან კვირამდე 0
o--haba-i----k------de o___________ k________ o-s-a-a-i-a- k-v-r-m-e ---------------------- orshabatidan k'viramde
ਪਹਿਲਾ ਦਿਨ ਸੋਮਵਾਰ ਹੁੰਦਾ ਹੈ। პ-----ი --ე ორ-ა--თ-ა. პ______ დ__ ო_________ პ-რ-ე-ი დ-ე ო-შ-ბ-თ-ა- ---------------------- პირველი დღე ორშაბათია. 0
p---ve-- d-----rshaba-i-. p_______ d___ o__________ p-i-v-l- d-h- o-s-a-a-i-. ------------------------- p'irveli dghe orshabatia.
ਦੂਜਾ ਦਿਨ ਮੰਗਲਵਾਰ ਹੁੰਦਾ ਹੈ। მე--ე დღე -----ბ-თია. მ____ დ__ ს__________ მ-ო-ე დ-ე ს-მ-ა-ა-ი-. --------------------- მეორე დღე სამშაბათია. 0
m--re --h- s-m-h-bat-a. m____ d___ s___________ m-o-e d-h- s-m-h-b-t-a- ----------------------- meore dghe samshabatia.
ਤੀਜਾ ਦਿਨ ਬੁੱਧਵਾਰ ਹੁੰਦਾ ਹੈ। მე-ა-- ----ო--შაბ----. მ_____ დ__ ო__________ მ-ს-მ- დ-ე ო-ხ-ა-ა-ი-. ---------------------- მესამე დღე ოთხშაბათია. 0
m-------g-- o--hs-abati-. m_____ d___ o____________ m-s-m- d-h- o-k-s-a-a-i-. ------------------------- mesame dghe otkhshabatia.
ਚੌਥਾ ਦਿਨ ਵੀਰਵਾਰ ਹੁੰਦਾ ਹੈ। მე---ე -ღე-ხ-თშაბ--ი-. მ_____ დ__ ხ__________ მ-ო-ხ- დ-ე ხ-თ-ა-ა-ი-. ---------------------- მეოთხე დღე ხუთშაბათია. 0
me---he-d-----h--s--b-tia. m______ d___ k____________ m-o-k-e d-h- k-u-s-a-a-i-. -------------------------- meotkhe dghe khutshabatia.
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ। მე-უთ---ღე--ა-ა--ე---. მ_____ დ__ პ__________ მ-ხ-თ- დ-ე პ-რ-ს-ე-ი-. ---------------------- მეხუთე დღე პარასკევია. 0
me-hute-dg-e p-ar-sk-----. m______ d___ p____________ m-k-u-e d-h- p-a-a-k-e-i-. -------------------------- mekhute dghe p'arask'evia.
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ। მეექ-სე დღე----ათ--. მ______ დ__ შ_______ მ-ე-ვ-ე დ-ე შ-ბ-თ-ა- -------------------- მეექვსე დღე შაბათია. 0
me----e-d-h- sha-at-a. m______ d___ s________ m-e-v-e d-h- s-a-a-i-. ---------------------- meekvse dghe shabatia.
ਸੱਤਵਾਂ ਦਿਨ ਐਤਵਾਰ ਹੁੰਦਾ ਹੈ। მე--ი-ე --- ---- ----ა. მ______ დ__ ა___ კ_____ მ-შ-ი-ე დ-ე ა-ი- კ-ი-ა- ----------------------- მეშვიდე დღე არის კვირა. 0
me-hvi-e -gh- ar-s--'----. m_______ d___ a___ k______ m-s-v-d- d-h- a-i- k-v-r-. -------------------------- meshvide dghe aris k'vira.
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ। კვირაშ- ა-ი- შ-იდ- -ღე. კ______ ა___ შ____ დ___ კ-ი-ა-ი ა-ი- შ-ი-ი დ-ე- ----------------------- კვირაში არის შვიდი დღე. 0
k-vi------ar-s --vi-- dg-e. k________ a___ s_____ d____ k-v-r-s-i a-i- s-v-d- d-h-. --------------------------- k'virashi aris shvidi dghe.
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ। ჩ-ენ მხო-ოდ ხუთი-დ-- ვმუ-აო--. ჩ___ მ_____ ხ___ დ__ ვ________ ჩ-ე- მ-ო-ო- ხ-თ- დ-ე ვ-უ-ა-ბ-. ------------------------------ ჩვენ მხოლოდ ხუთი დღე ვმუშაობთ. 0
chven -kh-l-d kh--- -g-e -m-s-aob-. c____ m______ k____ d___ v_________ c-v-n m-h-l-d k-u-i d-h- v-u-h-o-t- ----------------------------------- chven mkholod khuti dghe vmushaobt.

ਕੰਸਟ੍ਰਕਟਿਡ ਐਸਪੇਰਾਂਤੋ

ਅੰਗਰੇਜ਼ੀ ਅੱਜ ਦੀ ਸਭ ਤੋਂ ਵੱਧ ਜ਼ਰੂਰੀ ਵਿਸ਼ਵ-ਵਿਆਪੀ ਭਾਸ਼ਾ ਹੈ। ਹਰੇਕ ਨੂੰ ਇਸ ਦੁਆਰਾ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਪਰ ਹੋਰ ਭਾਸ਼ਾਵਾਂ ਵੀ ਇਸ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਚਾਹਵਾਨ ਹਨ। ਉਦਾਹਰਣ ਵਜੋਂ , ਨਿਰਮਾਣਿਤ ਭਾਸ਼ਾਵਾਂ। ਨਿਰਮਾਣਿਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਣਾਈਆਂ ਅਤੇ ਵਿਕਸਿਤ ਕੀਤੀਆਂ ਜਾਂਦੀਆਂਹਨ। ਭਾਵ , ਉਹਨਾਂ ਨੂੰ ਕਿਸੇ ਯੋਜਨਾ ਦੇ ਅਨੁਸਾਰ ਡਿਜ਼ਾਈਨ ਕੀਤਾ ਜਾਂਦਾ ਹੈ। ਨਿਰਮਾਣਿਤ ਭਾਸ਼ਾਵਾਂ ਦੇ ਨਾਲ , ਵੱਖ-ਵੱਖ ਭਾਸ਼ਾਵਾਂ ਦੇ ਤੱਤਾਂ ਨੂੰ ਮਿਲਾਇਆ ਜਾਂਦਾ ਹੈ। ਇਸ ਤਰ੍ਹਾਂ , ਵੱਧ ਤੋਂ ਵੱਧ ਸੰਭਵ ਵਿਅਕਤੀਆਂ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੋ ਜਾਂਦਾ ਹੈ। ਹਰੇਕ ਨਿਰਮਾਣਿਤ ਭਾਸ਼ਾ ਦਾ ਟੀਚਾ ਅੰਤਰ-ਰਾਸ਼ਟਰੀ ਸੰਚਾਰ ਹੈ। ਸਭ ਤੋਂ ਪ੍ਰਸਿੱਧ ਨਿਰਮਾਣਿਤ ਭਾਸ਼ਾ ਐਸਪੇਰਾਂਤੋ ਹੈ। ਇਹ ਸਭ ਤੋਂ ਪਹਿਲਾਂ 1887 ਵਿੱਚ ਵਾਰਸਾਅ ਵਿੱਚ ਸ਼ੁਰੂ ਕੀਤੀ ਗਈ ਸੀ। ਇਸਦੀ ਖੋਜ ਲੁਡਵਿੱਕ ਐੱਲ. ਜ਼ੈਮਨਹੌਫ ਨਾਂ ਦੇ ਕਲਾਕਾਰ ਨੇ ਕੀਤੀ ਸੀ। ਉਸਦੇ ਅਨੁਸਾਰ (ਸਮਾਜਿਕ) ਖਲਲ ਦਾ ਮੁੱਖ ਕਾਰਨ ਸੰਚਾਰ ਮੁਸ਼ਕਲਾਂ ਸੀ। ਇਸਲਈ , ਉਹ ਲੋਕਾਂ ਦਾ ਅਪਸੀ ਮੇਲਜੇਲ ਵਧਾਉਣ ਲਈ ਇੱਕ ਭਾਸ਼ਾ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਰਾਹੀਂ , ਲੋਕ ਆਪਸ ਵਿੱਚ ਇੱਕੋ ਪੱਧਰ 'ਤੇ ਗੱਲਬਾਤ ਕਰ ਸਕਣ। ਡਾਕਟਰ ਦਾ ਉਪਨਾਮ ਸੀ ਡਾ: ਐਸਪੇਰਾਂਤੋ , ਆਸ਼ਾਵਾਦੀ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸੁਪਨੇ ਵਿੱਚ ਕਿੰਨਾ ਵਿਸ਼ਵਾਸ ਰੱਖਦਾ ਸੀ। ਪਰ ਵਿਸ਼ਵ-ਵਿਆਪੀ ਤਾਲਮੇਲ ਦਾ ਵਿਚਾਰ ਬਹੁਤ ਪੁਰਾਣਾ ਹੈ। ਹੁਣ ਤੱਕ , ਕਈ ਵੱਖ-ਵੱਖ ਭਾਸ਼ਾਵਾਂ ਦਾ ਵਿਕਾਸ ਹੋ ਚੁਕਾ ਹੈ। ਇਹ ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਟੀਚਿਆਂ ਨਾਲ ਸੰਬੰਧਤ ਹਨ। ਅੱਜ 120 ਤੋਂ ਵੱਧ ਦੇਸ਼ਾਂ ਦੇ ਲੋਕ ਐਸਪੇਰਾਂਤੋ ਭਾਸ਼ਾ ਬੋਲਣ ਵਿੱਚ ਮਾਹਿਰ ਹਨ। ਪਰ ਐਸਪੇਰਾਂਤੋ ਦੇ ਵਿਰੁੱਧ ਕੁਝ ਆਲੋਚਨਾ ਵੀ ਮੌਜੂਦ ਹੈ। ਉਦਾਹਰਣ ਵਜੋਂ , ਸ਼ਬਦਕੋਸ਼ ਦਾ 70% ਭਾਗ ਦਾ ਸ੍ਰੋਤ ਰੋਮਾਂਸ ਭਾਸ਼ਾਵਾਂ ਵਿੱਚ ਹੈ। ਅਤੇ ਐਸਪੇਰਾਂਤੋ ਵੀ ਸਪੱਸ਼ਟ ਰੂਪ ਵਿੱਚ ਇੰਡੋ-ਯੂਰੋਪੀਅਨ ਭਾਸ਼ਾਵਾਂ ਦੇ ਆਧਾਰ 'ਤੇ ਰਚੀ ਗਈ ਹੈ। ਇਸਦੇ ਬੁਲਾਰੇ ਆਪਣੀਆਂ ਸੋਚਾਂ ਅਤੇ ਵਿਚਾਰਾਂ ਦਾ ਵਟਾਂਦਰਾ ਸਭਾਵਾਂ ਅਤੇ ਕਲੱਬਾਂ ਵਿੱਚ ਕਰਦੇ ਹਨ। ਮੀਟਿੰਗਾਂ ਅਤੇ ਲੈਕਚਰ ਨਿਯਮਿਤ ਰੂਪ ਵਿੱਚ ਔਯੋਜਿਤ ਕੀਤੇ ਜਾਂਦੇ ਹਨ। ਇਸਲਈ , ਕੀ ਤੁਸੀਂ ਕੁਝ ਐਸਪੇਰਾਂਤੋ ਸਿੱਖਣਾ ਚਾਹੋਗੇ ? Ĉu vi parolas Esperanton? – Jes, mi parolas Esperanton tre bone!