ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   ko 어제 – 오늘 – 내일

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [열]

10 [yeol]

어제 – 오늘 – 내일

eoje – oneul – naeil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। 어-- ----었어-. 어__ 토_______ 어-는 토-일-었-요- ------------ 어제는 토요일이었어요. 0
e-je-e-n-t--o----eos------. e_______ t_________________ e-j-n-u- t-y-i---e-s---o-o- --------------------------- eojeneun toyoil-ieoss-eoyo.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। 저는 -- --관--있-어-. 저_ 어_ 영___ 있____ 저- 어- 영-관- 있-어-. ---------------- 저는 어제 영화관에 있었어요. 0
j-on-u- --je ye-n--w-gwa--- is---o-s--oyo. j______ e___ y_____________ i_____________ j-o-e-n e-j- y-o-g-w-g-a--- i-s-e-s---o-o- ------------------------------------------ jeoneun eoje yeonghwagwan-e iss-eoss-eoyo.
ਫਿਲਮ ਦਿਲਚਸਪ ਸੀ। 영-는-흥-로웠어-. 영__ 흥______ 영-는 흥-로-어-. ----------- 영화는 흥미로웠어요. 0
yeo-g-----------n-m-lo-os--e---. y___________ h__________________ y-o-g-w-n-u- h-u-g-i-o-o-s-e-y-. -------------------------------- yeonghwaneun heungmilowoss-eoyo.
ਅੱਜ ਐਤਵਾਰ ਹੈ। 오-은---일이에요. 오__ 일______ 오-은 일-일-에-. ----------- 오늘은 일요일이에요. 0
one-l-e-n---------i---. o________ i____________ o-e-l-e-n i---o-l-i-y-. ----------------------- oneul-eun il-yoil-ieyo.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। 저는-오늘--을 - --. 저_ 오_ 일_ 안 해__ 저- 오- 일- 안 해-. -------------- 저는 오늘 일을 안 해요. 0
j-o-eun-o-e-l--l------- --e-o. j______ o____ i_____ a_ h_____ j-o-e-n o-e-l i---u- a- h-e-o- ------------------------------ jeoneun oneul il-eul an haeyo.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। 저는----집--있어-. 저_ 오_ 집_ 있___ 저- 오- 집- 있-요- ------------- 저는 오늘 집에 있어요. 0
je---u- on-ul -ib-- -s----y-. j______ o____ j____ i________ j-o-e-n o-e-l j-b-e i-s-e-y-. ----------------------------- jeoneun oneul jib-e iss-eoyo.
ਕੱਲ੍ਹ ਸੋਮਵਾਰ ਹੈ। 내일----일-에요. 내__ 월______ 내-은 월-일-에-. ----------- 내일은 월요일이에요. 0
n---l-e---wol-y-il--e--. n________ w_____________ n-e-l-e-n w-l-y-i---e-o- ------------------------ naeil-eun wol-yoil-ieyo.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। 저는-내--다시--- 거--. 저_ 내_ 다_ 일_ 거___ 저- 내- 다- 일- 거-요- ---------------- 저는 내일 다시 일할 거예요. 0
jeo-e-n--a-i- -as- -lhal -e-yeyo. j______ n____ d___ i____ g_______ j-o-e-n n-e-l d-s- i-h-l g-o-e-o- --------------------------------- jeoneun naeil dasi ilhal geoyeyo.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। 저는-사무실에- 일--해요. 저_ 사____ 일_ 해__ 저- 사-실-서 일- 해-. --------------- 저는 사무실에서 일을 해요. 0
jeon-u--s---s----se--il--u-------. j______ s___________ i_____ h_____ j-o-e-n s-m-s-l-e-e- i---u- h-e-o- ---------------------------------- jeoneun samusil-eseo il-eul haeyo.
ਉਹ ਕੌਣ ਹੈ? 저----누--요? 저 분_ 누____ 저 분- 누-예-? ---------- 저 분은 누구예요? 0
je---u---un-n-g----o? j__ b______ n________ j-o b-n-e-n n-g-y-y-? --------------------- jeo bun-eun nuguyeyo?
ਉਹ ਪੀਟਰ ਹੈ। 저-분--피터예-. 저 분_ 피____ 저 분- 피-예-. ---------- 저 분은 피터예요. 0
j-o ----e-n --teoy-yo. j__ b______ p_________ j-o b-n-e-n p-t-o-e-o- ---------------------- jeo bun-eun piteoyeyo.
ਪੀਟਰ ਵਿਦਿਆਰਥੀ ਹੈ। 피-- -생이-요. 피__ 학_____ 피-는 학-이-요- ---------- 피터는 학생이에요. 0
p----ne-n--agsae---i-yo. p________ h_____________ p-t-o-e-n h-g-a-n---e-o- ------------------------ piteoneun hagsaeng-ieyo.
ਉਹ ਕੌਣ ਹੈ? 저-분- 누구예요? 저 분_ 누____ 저 분- 누-예-? ---------- 저 분은 누구예요? 0
j-o--u--eu- --guy-y-? j__ b______ n________ j-o b-n-e-n n-g-y-y-? --------------------- jeo bun-eun nuguyeyo?
ਉਹ ਮਾਰਥਾ ਹੈ। 저 ----르--요. 저 분_ 마_____ 저 분- 마-타-요- ----------- 저 분은 마르타예요. 0
j-o -u----n-----u--y---. j__ b______ m___________ j-o b-n-e-n m-l-u-a-e-o- ------------------------ jeo bun-eun maleutayeyo.
ਮਾਰਥਾ ਸੈਕਟਰੀ ਹੈ। 마르타는 비서-요. 마___ 비____ 마-타- 비-예-. ---------- 마르타는 비서예요. 0
mal-----e---b---o--y-. m__________ b_________ m-l-u-a-e-n b-s-o-e-o- ---------------------- maleutaneun biseoyeyo.
ਪੀਟਰ ਅਤੇ ਮਾਰਥਾ ਦੋਸਤ ਹਨ। 피터--마----친--이에요. 피__ 마___ 친______ 피-와 마-타- 친-들-에-. ---------------- 피터와 마르타는 친구들이에요. 0
p-te--a m-leutane-n c------eu---e-o. p______ m__________ c_______________ p-t-o-a m-l-u-a-e-n c-i-g-d-u---e-o- ------------------------------------ piteowa maleutaneun chingudeul-ieyo.
ਪੀਟਰ ਮਾਰਥਾ ਦਾ ਦੋਸਤ ਹੈ। 피-는----의-친-예-. 피__ 마___ 친____ 피-는 마-타- 친-예-. -------------- 피터는 마르타의 친구예요. 0
piteo-eu- m-leu-a-i--hi---y-y-. p________ m________ c__________ p-t-o-e-n m-l-u-a-i c-i-g-y-y-. ------------------------------- piteoneun maleutaui chinguyeyo.
ਮਾਰਥਾ ਪੀਟਰ ਦੀ ਦੋਸਤ ਹੈ। 마르-는-피터의----요. 마___ 피__ 친____ 마-타- 피-의 친-예-. -------------- 마르타는 피터의 친구예요. 0
ma--u-ane-n pi-e--i--h-ngu-ey-. m__________ p______ c__________ m-l-u-a-e-n p-t-o-i c-i-g-y-y-. ------------------------------- maleutaneun piteoui chinguyeyo.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!