ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   am መጠጦች

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [አስራ ሁለት]

12 [አስራ ሁለት]

መጠጦች

met’et’ochi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। እኔ-------ለ-። እ_ ሻ_ እ_____ እ- ሻ- እ-ጣ-ው- ------------ እኔ ሻይ እጠጣለው። 0
i-- --a-i-it’et-al---. i__ s____ i___________ i-ē s-a-i i-’-t-a-e-i- ---------------------- inē shayi it’et’alewi.
ਮੈਂ ਕਾਫੀ ਪੀਂਦਾ / ਪੀਂਦੀ ਹਾਂ। እ- ------ለ-። እ_ ቡ_ እ_____ እ- ቡ- እ-ጣ-ው- ------------ እኔ ቡና እጠጣለው። 0
i------a it’--’a-e--. i__ b___ i___________ i-ē b-n- i-’-t-a-e-i- --------------------- inē buna it’et’alewi.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। እኔ የ---- -- -ጠጣለው። እ_ የ____ ው_ እ_____ እ- የ-አ-ን ው- እ-ጣ-ው- ------------------ እኔ የመአድን ውሃ እጠጣለው። 0
i-ē-y--e-ā-ini w-h--i-’-t’a----. i__ y_________ w___ i___________ i-ē y-m-’-d-n- w-h- i-’-t-a-e-i- -------------------------------- inē yeme’ādini wiha it’et’alewi.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ሻይ-በ---ት-ጣ-ህ/-ለሽ? ሻ_ በ__ ት_________ ሻ- በ-ሚ ት-ጣ-ህ-ጫ-ሽ- ----------------- ሻይ በሎሚ ትጠጣለህ/ጫለሽ? 0
s--yi be--m--t-t’et--l-h-/ch-a-es-i? s____ b_____ t______________________ s-a-i b-l-m- t-t-e-’-l-h-/-h-a-e-h-? ------------------------------------ shayi belomī tit’et’alehi/ch’aleshi?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ቡ--በ-ካ- -ጠ-ለ-/ጫለ-? ቡ_ በ___ ት_________ ቡ- በ-ካ- ት-ጣ-ህ-ጫ-ሽ- ------------------ ቡና በስካር ትጠጣለህ/ጫለሽ? 0
buna be-ik-ri-t-t-e-’--ehi--h---e---? b___ b_______ t______________________ b-n- b-s-k-r- t-t-e-’-l-h-/-h-a-e-h-? ------------------------------------- buna besikari tit’et’alehi/ch’aleshi?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ውሃ ---ዶ--ር ት--ለ-/ጫለሽ? ው_ ከ___ ጋ_ ት_________ ው- ከ-ረ- ጋ- ት-ጣ-ህ-ጫ-ሽ- --------------------- ውሃ ከበረዶ ጋር ትጠጣለህ/ጫለሽ? 0
wih- keb-redo-gari ---’e-’a-e-i----a-e--i? w___ k_______ g___ t______________________ w-h- k-b-r-d- g-r- t-t-e-’-l-h-/-h-a-e-h-? ------------------------------------------ wiha keberedo gari tit’et’alehi/ch’aleshi?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। እዚ-------ለ። እ__ ድ__ አ__ እ-ህ ድ-ስ አ-። ----------- እዚህ ድግስ አለ። 0
i-īh---ig--- -l-. i____ d_____ ā___ i-ī-i d-g-s- ā-e- ----------------- izīhi digisi āle.
ਲੋਕ ਸ਼ੈਂਪੇਨ ਪੀ ਰਹੇ ਹਨ। ሰ-----ፓ- ይጠጣ-። ሰ__ ሻ___ ይ____ ሰ-ች ሻ-ፓ- ይ-ጣ-። -------------- ሰዎች ሻምፓኝ ይጠጣሉ። 0
s---c---sha-i----i -it’---alu. s______ s_________ y__________ s-w-c-i s-a-i-a-y- y-t-e-’-l-. ------------------------------ sewochi shamipanyi yit’et’alu.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ሰዎ--የ-----ጅ--------ጠ-ሉ። ሰ__ የ___ ጠ_ እ_ ቢ_ ይ____ ሰ-ች የ-ይ- ጠ- እ- ቢ- ይ-ጣ-። ----------------------- ሰዎች የወይን ጠጅ እና ቢራ ይጠጣሉ። 0
se-o-hi --weyini-t’----in--b--- --t-e-’---. s______ y_______ t____ i__ b___ y__________ s-w-c-i y-w-y-n- t-e-i i-a b-r- y-t-e-’-l-. ------------------------------------------- sewochi yeweyini t’eji ina bīra yit’et’alu.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? አል---ት---ህ/-ለሽ? አ___ ት_________ አ-ኮ- ት-ጣ-ህ-ጫ-ሽ- --------------- አልኮል ትጠጣለህ/ጫለሽ? 0
ā---oli-tit--t’alehi---’-l-sh-? ā______ t______________________ ā-i-o-i t-t-e-’-l-h-/-h-a-e-h-? ------------------------------- ālikoli tit’et’alehi/ch’aleshi?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ውስኪ-ትጠጣ-ህ- ጫ-ሽ? ው__ ት_____ ጫ___ ው-ኪ ት-ጣ-ህ- ጫ-ሽ- --------------- ውስኪ ትጠጣለህ/ ጫለሽ? 0
wisi-ī -i---t-a------ch-a-e--i? w_____ t____________ c_________ w-s-k- t-t-e-’-l-h-/ c-’-l-s-i- ------------------------------- wisikī tit’et’alehi/ ch’aleshi?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ኮ--ከ-ራም ----ጠ-ለህ/ጫለ-? ኮ_ ከ ራ_ ጋ_ ት_________ ኮ- ከ ራ- ጋ- ት-ጣ-ህ-ጫ-ሽ- --------------------- ኮላ ከ ራም ጋር ትጠጣለህ/ጫለሽ? 0
k--a ke ra-- -a-i--------a-e--/--’ales--? k___ k_ r___ g___ t______________________ k-l- k- r-m- g-r- t-t-e-’-l-h-/-h-a-e-h-? ----------------------------------------- kola ke rami gari tit’et’alehi/ch’aleshi?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ሻም-ኝ አ--ድም። ሻ___ አ_____ ሻ-ፓ- አ-ወ-ም- ----------- ሻምፓኝ አልወድም። 0
sham----y---l--ed--i. s_________ ā_________ s-a-i-a-y- ā-i-e-i-i- --------------------- shamipanyi āliwedimi.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। የወይ---- አልወ--። የ___ ጠ_ አ_____ የ-ይ- ጠ- አ-ወ-ም- -------------- የወይን ጠጅ አልወድም። 0
yew-yini--’ej- --i-e---i. y_______ t____ ā_________ y-w-y-n- t-e-i ā-i-e-i-i- ------------------------- yeweyini t’eji āliwedimi.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ቢ- --ወ--። ቢ_ አ_____ ቢ- አ-ወ-ም- --------- ቢራ አልወድም። 0
b--a -l-wedimi. b___ ā_________ b-r- ā-i-e-i-i- --------------- bīra āliwedimi.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ህፃ--ወ----ወ--። ህ__ ወ__ ይ____ ህ-ኑ ወ-ት ይ-ዳ-። ------------- ህፃኑ ወተት ይወዳል። 0
hi--s’an--w-------i-e--l-. h_______ w_____ y________ h-t-s-a-u w-t-t- y-w-d-l-. -------------------------- hit͟s’anu weteti yiwedali.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ል- -ካ-እና -----ማ--ይ-ዳ-። ል_ ኮ_ እ_ የ__ ጭ__ ይ____ ል- ኮ- እ- የ-ም ጭ-ቂ ይ-ዳ-። ---------------------- ልጁ ኮካ እና የፖም ጭማቂ ይወዳል። 0
l--- koka--------omi ch--mak’---i---al-. l___ k___ i__ y_____ c________ y________ l-j- k-k- i-a y-p-m- c-’-m-k-ī y-w-d-l-. ---------------------------------------- liju koka ina yepomi ch’imak’ī yiwedali.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ሴቷ -ብርቱ---እ--የወይን ጭ---ትወ---። ሴ_ የ_____ እ_ የ___ ጭ__ ት_____ ሴ- የ-ር-ካ- እ- የ-ይ- ጭ-ቂ ት-ዳ-ች- ---------------------------- ሴቷ የብርቱካን እና የወይን ጭማቂ ትወዳለች። 0
s--w-------it----i-i-a y----i---ch’im-k-ī --w-d--e-h-. s____ y___________ i__ y_______ c________ t___________ s-t-a y-b-r-t-k-n- i-a y-w-y-n- c-’-m-k-ī t-w-d-l-c-i- ------------------------------------------------------ sētwa yebiritukani ina yeweyini ch’imak’ī tiwedalechi.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।