ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   bn পাণীয় দ্রব্য

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

১২ [বারো]

12 [bārō]

পাণীয় দ্রব্য

[pāṇīẏa drabya]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। আম--চ- খাই (-া- করি)-৷ আ_ চা খা_ (__ ক__ ৷ আ-ি চ- খ-ই (-া- ক-ি- ৷ ---------------------- আমি চা খাই (পান করি) ৷ 0
ā-- ---k--'- -p-n--k--i) ā__ c_ k____ (____ k____ ā-i c- k-ā-i (-ā-a k-r-) ------------------------ āmi cā khā'i (pāna kari)
ਮੈਂ ਕਾਫੀ ਪੀਂਦਾ / ਪੀਂਦੀ ਹਾਂ। আমি ক-ি---- (--ন -রি) ৷ আ_ ক_ খা_ (__ ক__ ৷ আ-ি ক-ি খ-ই (-া- ক-ি- ৷ ----------------------- আমি কফি খাই (পান করি) ৷ 0
ām----phi-kh--- (-ā-a-k-ri) ā__ k____ k____ (____ k____ ā-i k-p-i k-ā-i (-ā-a k-r-) --------------------------- āmi kaphi khā'i (pāna kari)
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। আ-ি --ন-র-ল--য়-ট-- খ-ই (--- -র-- ৷ আ_ মি___ ও___ খা_ (__ ক__ ৷ আ-ি ম-ন-র-ল ও-া-া- খ-ই (-া- ক-ি- ৷ ---------------------------------- আমি মিনারেল ওয়াটার খাই (পান করি) ৷ 0
ā-- mi--r-la ō-ā-āra -hā'------a--ari) ā__ m_______ ō______ k____ (____ k____ ā-i m-n-r-l- ō-ā-ā-a k-ā-i (-ā-a k-r-) -------------------------------------- āmi minārēla ōẏāṭāra khā'i (pāna kari)
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? তুম-------বু-দ----চ- -াও? তু_ কি লে_ দি_ চা খা__ ত-ম- ক- ল-ব- দ-য়- চ- খ-ও- ------------------------- তুমি কি লেবু দিয়ে চা খাও? 0
t-mi----l-bu diẏ--cā k-ā'-? t___ k_ l___ d___ c_ k_____ t-m- k- l-b- d-ẏ- c- k-ā-ō- --------------------------- tumi ki lēbu diẏē cā khā'ō?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ত--- ক--চি-ি---য়ে কফি -া- (----কর)-? তু_ কি চি_ দি_ ক_ খা_ (__ ক__ ? ত-ম- ক- চ-ন- দ-য়- ক-ি খ-ও (-া- ক-) ? ------------------------------------ তুমি কি চিনি দিয়ে কফি খাও (পান কর) ? 0
Tumi-ki-ci-i--iẏē-kap----hā-ō -p-na k-ra-? T___ k_ c___ d___ k____ k____ (____ k_____ T-m- k- c-n- d-ẏ- k-p-i k-ā-ō (-ā-a k-r-)- ------------------------------------------ Tumi ki cini diẏē kaphi khā'ō (pāna kara)?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ত--ি--- -র--দ--ে-জ--- ---------(পা- --)-? তু_ কি ব__ দি_ জ_ / পা_ খা_ (__ ক__ ? ত-ম- ক- ব-ফ দ-য়- জ- / প-ন- খ-ও (-া- ক-) ? ----------------------------------------- তুমি কি বরফ দিয়ে জল / পানি খাও (পান কর) ? 0
Tumi-ki b-r--ha --ẏ- ---a-/-pāni khā-ō -p-n---ar--? T___ k_ b______ d___ j___ / p___ k____ (____ k_____ T-m- k- b-r-p-a d-ẏ- j-l- / p-n- k-ā-ō (-ā-a k-r-)- --------------------------------------------------- Tumi ki barapha diẏē jala / pāni khā'ō (pāna kara)?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। এখ--ে-এ--- --র-ট- চলছে ৷ এ__ এ__ পা__ চ__ ৷ এ-া-ে এ-ট- প-র-ট- চ-ছ- ৷ ------------------------ এখানে একটা পার্টি চলছে ৷ 0
Ēk-ānē--k-ṭā--ār----a-achē Ē_____ ē____ p____ c______ Ē-h-n- ē-a-ā p-r-i c-l-c-ē -------------------------- Ēkhānē ēkaṭā pārṭi calachē
ਲੋਕ ਸ਼ੈਂਪੇਨ ਪੀ ਰਹੇ ਹਨ। ল-ক-----্যা--প-ন -----ে---া--করছে--৷ লো__ শ্____ খা__ (__ ক___ ৷ ল-ক-র- শ-য-ম-প-ন খ-চ-ছ- (-া- ক-ছ-) ৷ ------------------------------------ লোকেরা শ্যাম্পেন খাচ্ছে (পান করছে) ৷ 0
l-k--ā--yāmpēn----āc--ē---ā-a k--ac--) l_____ ś_______ k______ (____ k_______ l-k-r- ś-ā-p-n- k-ā-c-ē (-ā-a k-r-c-ē- -------------------------------------- lōkērā śyāmpēna khācchē (pāna karachē)
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। লো--র------ন--ম---এব---িয়া- --চ-ছে---া- -রছে- ৷ লো__ ও___ (___ এ_ বি__ খা__ (__ ক___ ৷ ল-ক-র- ও-া-ন (-দ- এ-ং ব-য়-র খ-চ-ছ- (-া- ক-ছ-) ৷ ----------------------------------------------- লোকেরা ওয়াইন (মদ) এবং বিয়ার খাচ্ছে (পান করছে) ৷ 0
lōkēr- -ẏ-'-n--(--d-) -b----i---- khā-c-ē (pā-a---r---ē) l_____ ō______ (_____ ē___ b_____ k______ (____ k_______ l-k-r- ō-ā-i-a (-a-a- ē-a- b-ẏ-r- k-ā-c-ē (-ā-a k-r-c-ē- -------------------------------------------------------- lōkērā ōẏā'ina (mada) ēbaṁ biẏāra khācchē (pāna karachē)
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ত-মি-----দ্য--ন---? তু_ কি ম____ ক__ ত-ম- ক- ম-্-প-ন ক-? ------------------- তুমি কি মদ্যপান কর? 0
t-mi--- m-d-a-ā---kara? t___ k_ m________ k____ t-m- k- m-d-a-ā-a k-r-? ----------------------- tumi ki madyapāna kara?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? তু-ি -- হু--্ক- --- --া- ক-)-? তু_ কি হু___ খা_ (__ ক__ ? ত-ম- ক- হ-ই-্-ি খ-ও (-া- ক-) ? ------------------------------ তুমি কি হুইস্কি খাও (পান কর) ? 0
Tum---i h---sk- -hā'--(--n- -ar-)? T___ k_ h______ k____ (____ k_____ T-m- k- h-'-s-i k-ā-ō (-ā-a k-r-)- ---------------------------------- Tumi ki hu'iski khā'ō (pāna kara)?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ত-ম- ক--ক-ক---সাথে-রা--খ-ও--প-ন --- ? তু_ কি কো__ সা_ রা_ খা_ (__ ক__ ? ত-ম- ক- ক-ক-র স-থ- র-ম খ-ও (-া- ক-) ? ------------------------------------- তুমি কি কোকের সাথে রাম খাও (পান কর) ? 0
T-m- ki-k-kēra s-t-ē----a -h--ō---ā-a-k-r--? T___ k_ k_____ s____ r___ k____ (____ k_____ T-m- k- k-k-r- s-t-ē r-m- k-ā-ō (-ā-a k-r-)- -------------------------------------------- Tumi ki kōkēra sāthē rāma khā'ō (pāna kara)?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। আমা-----াম-প-ন------া-- না ৷ আ__ শ্____ ভা_ লা_ না ৷ আ-া- শ-য-ম-প-ন ভ-ল ল-গ- ন- ৷ ---------------------------- আমার শ্যাম্পেন ভাল লাগে না ৷ 0
Āmā-- ś--mpēn- b-āl- l-gē--ā Ā____ ś_______ b____ l___ n_ Ā-ā-a ś-ā-p-n- b-ā-a l-g- n- ---------------------------- Āmāra śyāmpēna bhāla lāgē nā
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। আমার--য়-ই- (--- ভাল-লা-- -া ৷ আ__ ও___ (___ ভা_ লা_ না ৷ আ-া- ও-া-ন (-দ- ভ-ল ল-গ- ন- ৷ ----------------------------- আমার ওয়াইন (মদ) ভাল লাগে না ৷ 0
ā--r- ōẏ-'ina -ma--)--hāla l-gē -ā ā____ ō______ (_____ b____ l___ n_ ā-ā-a ō-ā-i-a (-a-a- b-ā-a l-g- n- ---------------------------------- āmāra ōẏā'ina (mada) bhāla lāgē nā
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। আ--- ----র -------- না-৷ আ__ বী__ ভা_ লা_ না ৷ আ-া- ব-য়-র ভ-ল ল-গ- ন- ৷ ------------------------ আমার বীয়ার ভাল লাগে না ৷ 0
ā--ra--īẏ-ra-b---a -āgē--ā ā____ b_____ b____ l___ n_ ā-ā-a b-ẏ-r- b-ā-a l-g- n- -------------------------- āmāra bīẏāra bhāla lāgē nā
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। শ-শ-র--ু--ভ-----গ--৷ শি__ দু_ ভা_ লা_ ৷ শ-শ-র দ-ধ ভ-ল ল-গ- ৷ -------------------- শিশুর দুধ ভাল লাগে ৷ 0
śiś--a---dha---āl---ā-ē ś_____ d____ b____ l___ ś-ś-r- d-d-a b-ā-a l-g- ----------------------- śiśura dudha bhāla lāgē
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। শ-শুর-ক--- এব- -প--ের-রস------াগে-৷ শি__ কো_ এ_ আ___ র_ ভা_ লা_ ৷ শ-শ-র ক-ক- এ-ং আ-ে-ে- র- ভ-ল ল-গ- ৷ ----------------------------------- শিশুর কোকো এবং আপেলের রস ভাল লাগে ৷ 0
ś-śura--ō----b---ā---ēra ra---b-āla lā-ē ś_____ k___ ē___ ā______ r___ b____ l___ ś-ś-r- k-k- ē-a- ā-ē-ē-a r-s- b-ā-a l-g- ---------------------------------------- śiśura kōkō ēbaṁ āpēlēra rasa bhāla lāgē
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ভ--- -হ-ল-র ক-লাল--ু এবং আঙ্গ--ের রস ভ-ল ল----৷ ভ__ ম___ ক____ এ_ আ____ র_ ভা_ লা_ ৷ ভ-্- ম-ি-া- ক-ল-ল-ব- এ-ং আ-্-ু-ে- র- ভ-ল ল-গ- ৷ ----------------------------------------------- ভদ্র মহিলার কমলালেবু এবং আঙ্গুরের রস ভাল লাগে ৷ 0
b--dra ma---ā-- ka-al--ēbu -b-ṁ----urē-- --s- b-ā-a-lāgē b_____ m_______ k_________ ē___ ā_______ r___ b____ l___ b-a-r- m-h-l-r- k-m-l-l-b- ē-a- ā-g-r-r- r-s- b-ā-a l-g- -------------------------------------------------------- bhadra mahilāra kamalālēbu ēbaṁ āṅgurēra rasa bhāla lāgē

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।