ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   nl Dranken

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [twaalf]

Dranken

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਡੱਚ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Ik-dr----t-e-. I_ d____ t____ I- d-i-k t-e-. -------------- Ik drink thee. 0
ਮੈਂ ਕਾਫੀ ਪੀਂਦਾ / ਪੀਂਦੀ ਹਾਂ। Ik -r--- --ff--. I_ d____ k______ I- d-i-k k-f-i-. ---------------- Ik drink koffie. 0
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। I- --i-k-m----a--wa---. I_ d____ m_____________ I- d-i-k m-n-r-a-w-t-r- ----------------------- Ik drink mineraalwater. 0
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Drin- -e--h-e----------en? D____ j_ t___ m__ c_______ D-i-k j- t-e- m-t c-t-o-n- -------------------------- Drink je thee met citroen? 0
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Dri-k--- k-f-i----t su---r? D____ j_ k_____ m__ s______ D-i-k j- k-f-i- m-t s-i-e-? --------------------------- Drink je koffie met suiker? 0
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? D--n---e w-t---m-- ---? D____ j_ w____ m__ i___ D-i-k j- w-t-r m-t i-s- ----------------------- Drink je water met ijs? 0
ਇੱਥੇ ਇੱਕ ਪਾਰਟੀ ਚੱਲ ਰਹੀ ਹੈ। E- i- -i-- e-- f-e----an--e-ga-g. E_ i_ h___ e__ f____ a__ d_ g____ E- i- h-e- e-n f-e-t a-n d- g-n-. --------------------------------- Er is hier een feest aan de gang. 0
ਲੋਕ ਸ਼ੈਂਪੇਨ ਪੀ ਰਹੇ ਹਨ। De ------ dr-nk-n--ha-p---e. D_ m_____ d______ c_________ D- m-n-e- d-i-k-n c-a-p-g-e- ---------------------------- De mensen drinken champagne. 0
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। De ---se-----n--- wij- -n-----. D_ m_____ d______ w___ e_ b____ D- m-n-e- d-i-k-n w-j- e- b-e-. ------------------------------- De mensen drinken wijn en bier. 0
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? D---k-j- -l-oh-l? D____ j_ a_______ D-i-k j- a-c-h-l- ----------------- Drink je alcohol? 0
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Dr-n---e ---sk-? D____ j_ w______ D-i-k j- w-i-k-? ---------------- Drink je whisky? 0
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Dr-n---e c-l----t r-m? D____ j_ c___ m__ r___ D-i-k j- c-l- m-t r-m- ---------------------- Drink je cola met rum? 0
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। I- hou- ---- --- -h-mp-gne. I_ h___ n___ v__ c_________ I- h-u- n-e- v-n c-a-p-g-e- --------------------------- Ik houd niet van champagne. 0
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Ik ---d----t -a-----n. I_ h___ n___ v__ w____ I- h-u- n-e- v-n w-j-. ---------------------- Ik houd niet van wijn. 0
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। I--h--d-n--t---- --e-. I_ h___ n___ v__ b____ I- h-u- n-e- v-n b-e-. ---------------------- Ik houd niet van bier. 0
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। De ---------- -an--el-. D_ b___ h____ v__ m____ D- b-b- h-u-t v-n m-l-. ----------------------- De baby houdt van melk. 0
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। He---ind-h---t--a-----c---de--l- -n-a--e--a-. H__ k___ h____ v__ c____________ e_ a________ H-t k-n- h-u-t v-n c-o-o-a-e-e-k e- a-p-l-a-. --------------------------------------------- Het kind houdt van chocolademelk en appelsap. 0
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। D---------o-dt --n --naa-a--el- e---rapef-----a-. D_ v____ h____ v__ s___________ e_ g_____________ D- v-o-w h-u-t v-n s-n-a-a-p-l- e- g-a-e-r-i-s-p- ------------------------------------------------- De vrouw houdt van sinaasappel- en grapefruitsap. 0

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।