ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   bg Сезоните и времето

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [шестнайсет]

16 [shestnayset]

Сезоните и времето

Sezonite i vremeto

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Т-ва-са--езо-ите: Т___ с_ с________ Т-в- с- с-з-н-т-: ----------------- Това са сезоните: 0
To-- -- sez-n---: T___ s_ s________ T-v- s- s-z-n-t-: ----------------- Tova sa sezonite:
ਬਸੰਤ,ਗਰਮੀ п-ол--, -ят-, п______ л____ п-о-е-, л-т-, ------------- пролет, лято, 0
pr-l-t, l-ato, p______ l_____ p-o-e-, l-a-o- -------------- prolet, lyato,
ਪਤਝੜ ਅਤੇ ਸਰਦੀ ес-н - з--а. е___ и з____ е-е- и з-м-. ------------ есен и зима. 0
e-e- i-----. e___ i z____ e-e- i z-m-. ------------ esen i zima.
ਗਰਮੀ ਗਰਮ ਹੁੰਦੀ ਹੈ। Л--ото --г----о. Л_____ е г______ Л-т-т- е г-р-щ-. ---------------- Лятото е горещо. 0
L-ato-- -e---resh-ho. L______ y_ g_________ L-a-o-o y- g-r-s-c-o- --------------------- Lyatoto ye goreshcho.
ਗਰਮੀ ਵਿੱਚ ਸੂਰਜ ਚਮਕਦਾ ਹੈ। П--з --тот- с-ънце-о гр--. П___ л_____ с_______ г____ П-е- л-т-т- с-ъ-ц-т- г-е-. -------------------------- През лятото слънцето грее. 0
P-ez -yatoto--ly-t-e-- g-ee. P___ l______ s________ g____ P-e- l-a-o-o s-y-t-e-o g-e-. ---------------------------- Prez lyatoto slyntseto gree.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Пр-- --то---н-е - -д--олст-и- -- р---о--аме. П___ л_____ н__ с у__________ с_ р__________ П-е- л-т-т- н-е с у-о-о-с-в-е с- р-з-о-д-м-. -------------------------------------------- През лятото ние с удоволствие се разхождаме. 0
Pr-z---at--- n-e-s ud------v---s----z--o----m-. P___ l______ n__ s u__________ s_ r____________ P-e- l-a-o-o n-e s u-o-o-s-v-e s- r-z-h-z-d-m-. ----------------------------------------------- Prez lyatoto nie s udovolstvie se razkhozhdame.
ਸਰਦੀ ਠੰਡੀ ਹੁੰਦੀ ਹੈ। З--ата-е---у-е--. З_____ е с_______ З-м-т- е с-у-е-а- ----------------- Зимата е студена. 0
Zi-a-- y- -tud-na. Z_____ y_ s_______ Z-m-t- y- s-u-e-a- ------------------ Zimata ye studena.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। П--з ---ата вал--с--г--л- д-жд. П___ з_____ в___ с___ и__ д____ П-е- з-м-т- в-л- с-я- и-и д-ж-. ------------------------------- През зимата вали сняг или дъжд. 0
P--z ----ta--a-i---y---il--dyz--. P___ z_____ v___ s____ i__ d_____ P-e- z-m-t- v-l- s-y-g i-i d-z-d- --------------------------------- Prez zimata vali snyag ili dyzhd.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। П-е----м-------ч------ с-ои-----щи. П___ з_____ о______ д_ с____ в_____ П-е- з-м-т- о-и-а-е д- с-о-м в-ъ-и- ----------------------------------- През зимата обичаме да стоим вкъщи. 0
P--z-----ta -b---a-e-d--st--m--k-s-c-i. P___ z_____ o_______ d_ s____ v________ P-e- z-m-t- o-i-h-m- d- s-o-m v-y-h-h-. --------------------------------------- Prez zimata obichame da stoim vkyshchi.
ਠੰਡ ਹੈ। С---ено -. С______ е_ С-у-е-о е- ---------- Студено е. 0
S-ude----e. S______ y__ S-u-e-o y-. ----------- Studeno ye.
ਬਾਰਿਸ਼ ਹੋ ਰਹੀ ਹੈ। Ва----ъ--. В___ д____ В-л- д-ж-. ---------- Вали дъжд. 0
Val---yz-d. V___ d_____ V-l- d-z-d- ----------- Vali dyzhd.
ਤੂਫਾਨੀ ਹੈ। Ду-----тъ-. Д___ в_____ Д-х- в-т-р- ----------- Духа вятър. 0
D-kha---atyr. D____ v______ D-k-a v-a-y-. ------------- Dukha vyatyr.
ਗਰਮੀ ਹੈ। Т-п----. Т____ е_ Т-п-о е- -------- Топло е. 0
Topl- -e. T____ y__ T-p-o y-. --------- Toplo ye.
ਧੁੱਪ ਹੈ। Слън------. С_______ е_ С-ъ-ч-в- е- ----------- Слънчево е. 0
Sly-c-evo--e. S________ y__ S-y-c-e-o y-. ------------- Slynchevo ye.
ਤਿੱਖੀ ਧੁੱਪ ਹੈ। Я--- -. Я___ е_ Я-н- е- ------- Ясно е. 0
Ya-n--y-. Y____ y__ Y-s-o y-. --------- Yasno ye.
ਅੱਜ ਮੌਸਮ ਕਿਹੋ ਜਿਹਾ ਹੈ? К---о-е врем--- д---? К____ е в______ д____ К-к-о е в-е-е-о д-е-? --------------------- Какво е времето днес? 0
Kakvo-y- -r-m-t---n--? K____ y_ v______ d____ K-k-o y- v-e-e-o d-e-? ---------------------- Kakvo ye vremeto dnes?
ਅੱਜ ਠੰਡ ਹੈ। Днес е ------о. Д___ е с_______ Д-е- е с-у-е-о- --------------- Днес е студено. 0
Dnes-ye-stud-n-. D___ y_ s_______ D-e- y- s-u-e-o- ---------------- Dnes ye studeno.
ਅੱਜ ਗਰਮੀ ਹੈ। Д-ес е---п--. Д___ е т_____ Д-е- е т-п-о- ------------- Днес е топло. 0
D-es ---toplo. D___ y_ t_____ D-e- y- t-p-o- -------------- Dnes ye toplo.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!