ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   hy տարվա եղանակները և եղանակը

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [տասնվեց]

16 [tasnvets’]

տարվա եղանակները և եղանակը

[tarva yeghanaknery yev yeghanaky]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Ս-անք-տ-ր-- եղ----ան-ր- -ն; Ս____ տ____ ե__________ ե__ Ս-ա-ք տ-ր-ա ե-ա-ա-ա-ե-ն ե-; --------------------------- Սրանք տարվա եղանականերն են; 0
Sran-’ ta-v- -eghanak-n--- y--; S_____ t____ y____________ y___ S-a-k- t-r-a y-g-a-a-a-e-n y-n- ------------------------------- Srank’ tarva yeghanakanern yen;
ਬਸੰਤ,ਗਰਮੀ գա--ւ---ամառ, գ______ ա____ գ-ր-ւ-, ա-ա-, ------------- գարուն, ամառ, 0
g--un----a--, g_____ a_____ g-r-n- a-a-r- ------------- garun, amarr,
ਪਤਝੜ ਅਤੇ ਸਰਦੀ աշ--ն-և ---ռ: ա____ և ձ____ ա-ո-ն և ձ-ե-: ------------- աշուն և ձմեռ: 0
ashu---ev -z--rr a____ y__ d_____ a-h-n y-v d-m-r- ---------------- ashun yev dzmerr
ਗਰਮੀ ਗਰਮ ਹੁੰਦੀ ਹੈ। Ամռա-- --գ-է: Ա_____ շ__ է_ Ա-ռ-ն- շ-գ է- ------------- Ամռանը շոգ է: 0
Amrran---hog-e A______ s___ e A-r-a-y s-o- e -------------- Amrrany shog e
ਗਰਮੀ ਵਿੱਚ ਸੂਰਜ ਚਮਕਦਾ ਹੈ। Ամ--ն-----ում է ար-ը: Ա_____ շ_____ է ա____ Ա-ռ-ն- շ-ղ-ւ- է ա-և-: --------------------- Ամռանը շողում է արևը: 0
Amrr-n- s-ogh-m e---evy A______ s______ e a____ A-r-a-y s-o-h-m e a-e-y ----------------------- Amrrany shoghum e arevy
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Ամ-ա-ը հաճ-ւյ-ո- -ն- գ--ւմ --------: Ա_____ հ________ ե__ գ____ զ________ Ա-ռ-ն- հ-ճ-ւ-ք-վ ե-ք գ-ո-մ զ-ո-ա-ք-: ------------------------------------ Ամռանը հաճույքով ենք գնում զբոսանքի: 0
A--rany -achu---ov-ye--- --u- z-os-nk-i A______ h_________ y____ g___ z________ A-r-a-y h-c-u-k-o- y-n-’ g-u- z-o-a-k-i --------------------------------------- Amrrany hachuyk’ov yenk’ gnum zbosank’i
ਸਰਦੀ ਠੰਡੀ ਹੁੰਦੀ ਹੈ। Ձմ-անը-ցու-տ է: Ձ_____ ց____ է_ Ձ-ռ-ն- ց-ւ-տ է- --------------- Ձմռանը ցուրտ է: 0
Dz-rrany-ts’u-- e D_______ t_____ e D-m-r-n- t-’-r- e ----------------- Dzmrrany ts’urt e
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। Ձ-ռա-ը ձ-ո-ն -ամ ---ր- է--ա-իս: Ձ_____ ձ____ կ__ ա____ է գ_____ Ձ-ռ-ն- ձ-ո-ն կ-մ ա-ձ-և է գ-լ-ս- ------------------------------- Ձմռանը ձյուն կամ անձրև է գալիս: 0
D--r-an- d--u-------ndz-ev ---alis D_______ d____ k__ a______ e g____ D-m-r-n- d-y-n k-m a-d-r-v e g-l-s ---------------------------------- Dzmrrany dzyun kam andzrev e galis
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। Ձ----ը հաճո--քով --ն----- -նու-: Ձ_____ հ________ տ___ ե__ մ_____ Ձ-ռ-ն- հ-ճ-ւ-ք-վ տ-ն- ե-ք մ-ո-մ- -------------------------------- Ձմռանը հաճույքով տանն ենք մնում: 0
D--r-any----hu--’---tann y-nk’ --um D_______ h_________ t___ y____ m___ D-m-r-n- h-c-u-k-o- t-n- y-n-’ m-u- ----------------------------------- Dzmrrany hachuyk’ov tann yenk’ mnum
ਠੰਡ ਹੈ। Ց--րտ--: Ց____ է_ Ց-ւ-տ է- -------- Ցուրտ է: 0
T--u-t-e T_____ e T-’-r- e -------- Ts’urt e
ਬਾਰਿਸ਼ ਹੋ ਰਹੀ ਹੈ। Անձ-և --գ--իս: Ա____ է գ_____ Ա-ձ-և է գ-լ-ս- -------------- Անձրև է գալիս: 0
A-d-r-v-e--a--s A______ e g____ A-d-r-v e g-l-s --------------- Andzrev e galis
ਤੂਫਾਨੀ ਹੈ। Ք--ոտ-է: Ք____ է_ Ք-մ-տ է- -------- Քամոտ է: 0
K------e K_____ e K-a-o- e -------- K’amot e
ਗਰਮੀ ਹੈ। Տ-ք-է: Տ__ է_ Տ-ք է- ------ Տաք է: 0
Ta---e T___ e T-k- e ------ Tak’ e
ਧੁੱਪ ਹੈ। Ա-և-- է: Ա____ է_ Ա-և-տ է- -------- Արևոտ է: 0
Arev-- e A_____ e A-e-o- e -------- Arevot e
ਤਿੱਖੀ ਧੁੱਪ ਹੈ। Ա--ո- -: Ա____ է_ Ա-և-տ է- -------- Արևոտ է: 0
Ar---t-e A_____ e A-e-o- e -------- Arevot e
ਅੱਜ ਮੌਸਮ ਕਿਹੋ ਜਿਹਾ ਹੈ? Եղ-նա-ն ----ե՞ս ---յ--ր: Ե______ ի______ է ա_____ Ե-ա-ա-ն ի-չ-ե-ս է ա-ս-ր- ------------------------ Եղանակն ինչպե՞ս է այսօր: 0
Y-ghan--n--nc--p-՞s e a---r Y________ i________ e a____ Y-g-a-a-n i-c-’-e-s e a-s-r --------------------------- Yeghanakn inch’pe՞s e aysor
ਅੱਜ ਠੰਡ ਹੈ। Ա--օ- ցու-տ -: Ա____ ց____ է_ Ա-ս-ր ց-ւ-տ է- -------------- Այսօր ցուրտ է: 0
Ays-r--s-u-t e A____ t_____ e A-s-r t-’-r- e -------------- Aysor ts’urt e
ਅੱਜ ਗਰਮੀ ਹੈ। Ա-սօր տա- -: Ա____ տ__ է_ Ա-ս-ր տ-ք է- ------------ Այսօր տաք է: 0
Ays-r -ak’ e A____ t___ e A-s-r t-k- e ------------ Aysor tak’ e

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!