ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   am ቤት ጽዳት

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [አስራ ስምንት]

18 [āsira siminiti]

ቤት ጽዳት

[yebēti ts’idati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅੱਜ ਸ਼ਨੀਵਾਰ ਹੈ। ዛ------ነው። ዛ_ ቅ__ ነ__ ዛ- ቅ-ሜ ነ-። ---------- ዛሬ ቅዳሜ ነው። 0
z-r--k’-------ew-. z___ k______ n____ z-r- k-i-a-ē n-w-. ------------------ zarē k’idamē newi.
ਅੱਜ ਸਾਡੇ ਕੋਲ ਸਮਾਂ ਹੈ। ዛ--እ--ጊ----ን። ዛ_ እ_ ጊ_ አ___ ዛ- እ- ጊ- አ-ን- ------------- ዛሬ እኛ ጊዜ አለን። 0
zarē in-- -īz- ā--ni. z___ i___ g___ ā_____ z-r- i-y- g-z- ā-e-i- --------------------- zarē inya gīzē āleni.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ዛ--እ- ቤ--እና---ን። ዛ_ እ_ ቤ_ እ______ ዛ- እ- ቤ- እ-ፀ-ለ-። ---------------- ዛሬ እኛ ቤት እናፀዳለን። 0
zarē-i-ya-b-t- -nat͟-’-dal---. z___ i___ b___ i_____________ z-r- i-y- b-t- i-a-͟-’-d-l-n-. ------------------------------ zarē inya bēti inat͟s’edaleni.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। እ- ---ቢ- -ቱን-እያፀዳ---ው። እ_ መ____ ቤ__ እ____ ነ__ እ- መ-ጠ-ያ ቤ-ን እ-ፀ-ው ነ-። ---------------------- እኔ መታጠቢያ ቤቱን እያፀዳው ነው። 0
in----ta--e-ī---bē-u-i---at----d--------. i__ m__________ b_____ i__________ n____ i-ē m-t-t-e-ī-a b-t-n- i-a-͟-’-d-w- n-w-. ----------------------------------------- inē metat’ebīya bētuni iyat͟s’edawi newi.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। የእ--ባል -ኪ------ -ው የ__ ባ_ መ__ እ___ ነ_ የ-ኔ ባ- መ-ና እ-ጠ- ነ- ------------------ የእኔ ባል መኪና እያጠበ ነው 0
y--i-ē----- --k-na-iyat’e-- newi y_____ b___ m_____ i_______ n___ y-’-n- b-l- m-k-n- i-a-’-b- n-w- -------------------------------- ye’inē bali mekīna iyat’ebe newi
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। ልጆ- ሳ-ክሎ-- ---- ናቸው። ል__ ሳ_____ እ___ ና___ ል-ቹ ሳ-ክ-ች- እ-ፀ- ና-ው- -------------------- ልጆቹ ሳይክሎችን እያፀዱ ናቸው። 0
l---chu ------lochin--iy---s---u na--e--. l______ s____________ i________ n_______ l-j-c-u s-y-k-l-c-i-i i-a-͟-’-d- n-c-e-i- ----------------------------------------- lijochu sayikilochini iyat͟s’edu nachewi.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ሴ------አበቦ---ውሃ ---ጣች -ው። ሴ_ አ__ አ____ ው_ እ____ ነ__ ሴ- አ-ቴ አ-ቦ-ን ው- እ-ጠ-ች ነ-። ------------------------- ሴት አያቴ አበቦቹን ውሃ እያጠጣች ነው። 0
sē-----a-ē-ā---o---n- wiha--ya-’--’-ch--ne-i. s___ ā____ ā_________ w___ i___________ n____ s-t- ā-a-ē ā-e-o-h-n- w-h- i-a-’-t-a-h- n-w-. --------------------------------------------- sēti āyatē ābebochuni wiha iyat’et’achi newi.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। ል-ቹ --ጆ-- ክ-ል ---ዱ--ቸው። ል__ የ____ ክ__ እ___ ና___ ል-ቹ የ-ጆ-ን ክ-ል እ-ጸ- ና-ው- ----------------------- ልጆቹ የልጆችን ክፍል እያጸዱ ናቸው። 0
li-o--u-yel--oc-i-- -ifil--iy-t-’-d---ac-ew-. l______ y__________ k_____ i________ n_______ l-j-c-u y-l-j-c-i-i k-f-l- i-a-s-e-u n-c-e-i- --------------------------------------------- lijochu yelijochini kifili iyats’edu nachewi.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ባ--የራ---ጠ--- -ያፀ---ው። ባ_ የ___ ጠ___ እ___ ነ__ ባ- የ-ሱ- ጠ-ዼ- እ-ፀ- ነ-። --------------------- ባሌ የራሱን ጠረዼዛ እያፀዳ ነው። 0
b-lē-y-rasuni---e---za i-at-s-ed- ----. b___ y_______ t_______ i________ n____ b-l- y-r-s-n- t-e-e-z- i-a-͟-’-d- n-w-. --------------------------------------- balē yerasuni t’ereዼza iyat͟s’eda newi.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। እ--ልብሶ-ን ---ያ-ማ-ን ውስ---ያስ----ነው። እ_ ል____ ማ___ ማ__ ው__ እ_____ ነ__ እ- ል-ሶ-ን ማ-ቢ- ማ-ን ው-ጥ እ-ስ-ባ- ነ-። -------------------------------- እኔ ልብሶቹን ማጠቢያ ማሽን ውስጥ እያስገባው ነው። 0
inē-l-b-s---u-i-m---e-ī-a--a-hini --s-t-i-iy-si----w--ne-i. i__ l__________ m________ m______ w______ i__________ n____ i-ē l-b-s-c-u-i m-t-e-ī-a m-s-i-i w-s-t-i i-a-i-e-a-i n-w-. ----------------------------------------------------------- inē libisochuni mat’ebīya mashini wisit’i iyasigebawi newi.
ਮੈਂ ਕੱਪੜੇ ਟੰਗ ਰਹੀ ਹਾਂ। እ--ል-ስ እ--ጣ- ነ-። እ_ ል__ እ____ ነ__ እ- ል-ስ እ-ሰ-ው ነ-። ---------------- እኔ ልብስ እያሰጣው ነው። 0
inē--ibisi--y--et’--- --w-. i__ l_____ i_________ n____ i-ē l-b-s- i-a-e-’-w- n-w-. --------------------------- inē libisi iyaset’awi newi.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। እኔ-ል-ሶ-- -የ--ስኩኝ ነ-። እ_ ል____ እ______ ነ__ እ- ል-ሶ-ን እ-ተ-ስ-ኝ ነ-። -------------------- እኔ ልብሶቹን እየተኮስኩኝ ነው። 0
i-ē -i--soc---- iy-te--s--u-----e-i. i__ l__________ i_____________ n____ i-ē l-b-s-c-u-i i-e-e-o-i-u-y- n-w-. ------------------------------------ inē libisochuni iyetekosikunyi newi.
ਖਿੜਕੀਆਂ ਗੰਦੀਆਂ ਹਨ। መ-ኮቶ- ቆሻሻ -ቸው። መ____ ቆ__ ና___ መ-ኮ-ቹ ቆ-ሻ ና-ው- -------------- መስኮቶቹ ቆሻሻ ናቸው። 0
m---koto-------sh---- --che-i. m__________ k________ n_______ m-s-k-t-c-u k-o-h-s-a n-c-e-i- ------------------------------ mesikotochu k’oshasha nachewi.
ਫਰਸ਼ ਗੰਦਾ ਹੈ। ወ-ሉ -ሻ---ው። ወ__ ቆ__ ነ__ ወ-ሉ ቆ-ሻ ነ-። ----------- ወለሉ ቆሻሻ ነው። 0
wel-l------h-sha-n---. w_____ k________ n____ w-l-l- k-o-h-s-a n-w-. ---------------------- welelu k’oshasha newi.
ਚੀਨੀ ਦੇ ਬਰਤਨ ਗੰਦੇ ਹਨ। መ-ገቢያ-እ---ቆሻ- ነው። መ____ እ__ ቆ__ ነ__ መ-ገ-ያ እ-ው ቆ-ሻ ነ-። ----------------- መመገቢያ እቃው ቆሻሻ ነው። 0
me------ya-i----- k’--ha-ha-newi. m_________ i_____ k________ n____ m-m-g-b-y- i-’-w- k-o-h-s-a n-w-. --------------------------------- memegebīya ik’awi k’oshasha newi.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। መ----ን --ያጸ-ው--- -ው? መ_____ የ_____ ማ_ ነ__ መ-ኮ-ቹ- የ-ያ-ዳ- ማ- ነ-? -------------------- መስኮቶቹን የሚያጸዳው ማን ነው? 0
m--i----c--ni--em-ya--’edaw--mani n---? m____________ y_____________ m___ n____ m-s-k-t-c-u-i y-m-y-t-’-d-w- m-n- n-w-? --------------------------------------- mesikotochuni yemīyats’edawi mani newi?
ਵੈਕਿਊਮ ਕੌਨ ਕਰ ਰਿਹਾ ਹੈ। ወ-ሉ-- የ-ጠር---ማ----? ወ____ የ_____ ማ_ ነ__ ወ-ሉ-ስ የ-ጠ-ገ- ማ- ነ-? ------------------- ወለሉንስ የሚጠርገው ማን ነው? 0
w---l----- -e-īt----gewi m--- --w-? w_________ y____________ m___ n____ w-l-l-n-s- y-m-t-e-i-e-i m-n- n-w-? ----------------------------------- welelunisi yemīt’erigewi mani newi?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। መ--ቢ- ---ንስ-የ--ጥበው -ን -ው? መ____ እ____ የ_____ ማ_ ነ__ መ-ገ-ያ እ-ው-ስ የ-ያ-በ- ማ- ነ-? ------------------------- መመገቢያ እቃውንስ የሚያጥበው ማን ነው? 0
m------ī-------w--isi--e-ī-a-’ib--- ma-i -ewi? m_________ i_________ y____________ m___ n____ m-m-g-b-y- i-’-w-n-s- y-m-y-t-i-e-i m-n- n-w-? ---------------------------------------------- memegebīya ik’awinisi yemīyat’ibewi mani newi?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।