ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   bg Почистване на къщата

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [осемнайсет]

18 [osemnayset]

Почистване на къщата

Pochistvane na kyshchata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅੱਜ ਸ਼ਨੀਵਾਰ ਹੈ। Д-е--- с--ота Д___ е с_____ Д-е- е с-б-т- ------------- Днес е събота 0
Dne- -e-s----a D___ y_ s_____ D-e- y- s-b-t- -------------- Dnes ye sybota
ਅੱਜ ਸਾਡੇ ਕੋਲ ਸਮਾਂ ਹੈ। Д----н-- и-ам- в---е. Д___ н__ и____ в_____ Д-е- н-е и-а-е в-е-е- --------------------- Днес ние имаме време. 0
D-es--ie----me-vr---. D___ n__ i____ v_____ D-e- n-e i-a-e v-e-e- --------------------- Dnes nie imame vreme.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। Днес --е чи-тим-ж--и-е--. Д___ н__ ч_____ ж________ Д-е- н-е ч-с-и- ж-л-щ-т-. ------------------------- Днес ние чистим жилището. 0
D-es --e ---s--m --il-shc-e-o. D___ n__ c______ z____________ D-e- n-e c-i-t-m z-i-i-h-h-t-. ------------------------------ Dnes nie chistim zhilishcheto.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। А- ---т- б-н---. А_ ч____ б______ А- ч-с-я б-н-т-. ---------------- Аз чистя банята. 0
A- --is-ya--any---. A_ c______ b_______ A- c-i-t-a b-n-a-a- ------------------- Az chistya banyata.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। Мо-- -----ие -о-ата. М___ м__ м__ к______ М-я- м-ж м-е к-л-т-. -------------------- Моят мъж мие колата. 0
M---- -y-- --e-kol--a. M____ m___ m__ k______ M-y-t m-z- m-e k-l-t-. ---------------------- Moyat myzh mie kolata.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Д-ц-т--чис-я- -ело--п-д-те-- ко---ат-. Д_____ ч_____ в___________ / к________ Д-ц-т- ч-с-я- в-л-с-п-д-т- / к-л-л-т-. -------------------------------------- Децата чистят велосипедите / колелата. 0
D-tsat- chi-t--t-ve--s----i-e - ----lat-. D______ c_______ v___________ / k________ D-t-a-a c-i-t-a- v-l-s-p-d-t- / k-l-l-t-. ----------------------------------------- Detsata chistyat velosipedite / kolelata.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Баба -о---а --е--та. Б___ п_____ ц_______ Б-б- п-л-в- ц-е-я-а- -------------------- Баба полива цветята. 0
B--a--oliva -s-et--ta. B___ p_____ t_________ B-b- p-l-v- t-v-t-a-a- ---------------------- Baba poliva tsvetyata.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Д------р--тре---т-д-т----а-ст-я. Д_____ р_________ д_______ с____ Д-ц-т- р-з-р-б-а- д-т-к-т- с-а-. -------------------------------- Децата разтребват детската стая. 0
Dets-ta-razt--b--t de---a-a -tay-. D______ r_________ d_______ s_____ D-t-a-a r-z-r-b-a- d-t-k-t- s-a-a- ---------------------------------- Detsata raztrebvat detskata staya.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। М--т м----азтребв---ю-о---с-. М___ м__ р________ б_____ с__ М-я- м-ж р-з-р-б-а б-р-т- с-. ----------------------------- Моят мъж разтребва бюрото си. 0
M-y---m-zh ------b-----u-ot----. M____ m___ r________ b______ s__ M-y-t m-z- r-z-r-b-a b-u-o-o s-. -------------------------------- Moyat myzh raztrebva byuroto si.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Аз сл--а- пран--о-- п--ал---а. А_ с_____ п______ в п_________ А- с-а-а- п-а-е-о в п-р-л-я-а- ------------------------------ Аз слагам прането в пералнята. 0
A- ----am -r--e-o-- ---a-ny--a. A_ s_____ p______ v p__________ A- s-a-a- p-a-e-o v p-r-l-y-t-. ------------------------------- Az slagam praneto v peralnyata.
ਮੈਂ ਕੱਪੜੇ ਟੰਗ ਰਹੀ ਹਾਂ। А- п----и-ам ---н-то. А_ п________ п_______ А- п-о-т-р-м п-а-е-о- --------------------- Аз простирам прането. 0
Az pros----m-pr-n-t-. A_ p________ p_______ A- p-o-t-r-m p-a-e-o- --------------------- Az prostiram praneto.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Аз г-----пран-т-. А_ г____ п_______ А- г-а-я п-а-е-о- ----------------- Аз гладя прането. 0
A----ad-- pr-n-to. A_ g_____ p_______ A- g-a-y- p-a-e-o- ------------------ Az gladya praneto.
ਖਿੜਕੀਆਂ ਗੰਦੀਆਂ ਹਨ। П-о-о----е с- м---н-. П_________ с_ м______ П-о-о-ц-т- с- м-ъ-н-. --------------------- Прозорците са мръсни. 0
P----rtsi-- s-----sn-. P__________ s_ m______ P-o-o-t-i-e s- m-y-n-. ---------------------- Prozortsite sa mrysni.
ਫਰਸ਼ ਗੰਦਾ ਹੈ। П---т е-м--се-. П____ е м______ П-д-т е м-ъ-е-. --------------- Подът е мръсен. 0
Po-y---- ---s-n. P____ y_ m______ P-d-t y- m-y-e-. ---------------- Podyt ye mrysen.
ਚੀਨੀ ਦੇ ਬਰਤਨ ਗੰਦੇ ਹਨ। Съд-вет- с- м-----. С_______ с_ м______ С-д-в-т- с- м-ъ-н-. ------------------- Съдовете са мръсни. 0
S--o-ete-sa-mr---i. S_______ s_ m______ S-d-v-t- s- m-y-n-. ------------------- Sydovete sa mrysni.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। К-й----ти-прозо-ц-те? К__ ч____ п__________ К-й ч-с-и п-о-о-ц-т-? --------------------- Кой чисти прозорците? 0
K-y-chi--- -ro--r-sit-? K__ c_____ p___________ K-y c-i-t- p-o-o-t-i-e- ----------------------- Koy chisti prozortsite?
ਵੈਕਿਊਮ ਕੌਨ ਕਰ ਰਿਹਾ ਹੈ। Кой -исти с--р---с-у--ч-ат-? К__ ч____ с п_______________ К-й ч-с-и с п-а-о-м-к-ч-а-а- ---------------------------- Кой чисти с прахосмукачката? 0
K-y-ch-s-i --pr-kh----k-c--ata? K__ c_____ s p_________________ K-y c-i-t- s p-a-h-s-u-a-h-a-a- ------------------------------- Koy chisti s prakhosmukachkata?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। К-й ми- ---о-ете? К__ м__ с________ К-й м-е с-д-в-т-? ----------------- Кой мие съдовете? 0
Ko- -ie -y-o--te? K__ m__ s________ K-y m-e s-d-v-t-? ----------------- Koy mie sydovete?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।