ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   sk Domáce upratovanie

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [osemnásť]

Domáce upratovanie

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵਾਕ ਖੇਡੋ ਹੋਰ
ਅੱਜ ਸ਼ਨੀਵਾਰ ਹੈ। Dn-s-je s-bo--. D___ j_ s______ D-e- j- s-b-t-. --------------- Dnes je sobota. 0
ਅੱਜ ਸਾਡੇ ਕੋਲ ਸਮਾਂ ਹੈ। Dnes---me ---. D___ m___ č___ D-e- m-m- č-s- -------------- Dnes máme čas. 0
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। D-es -pr-t--eme----. D___ u_________ b___ D-e- u-r-t-j-m- b-t- -------------------- Dnes upratujeme byt. 0
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Či-t-m k-----u. Č_____ k_______ Č-s-í- k-p-ľ-u- --------------- Čistím kúpeľňu. 0
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। Mô- -u--umýv--au-o. M__ m__ u____ a____ M-j m-ž u-ý-a a-t-. ------------------- Môj muž umýva auto. 0
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Det------i- -ic-kle. D___ č_____ b_______ D-t- č-s-i- b-c-k-e- -------------------- Deti čistia bicykle. 0
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Sta-á-ma-a p-----a k----. S____ m___ p______ k_____ S-a-á m-m- p-l-e-a k-e-y- ------------------------- Stará mama polieva kvety. 0
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। D-t---pr---j--d---k- ---u. D___ u_______ d_____ i____ D-t- u-r-t-j- d-t-k- i-b-. -------------------------- Deti upratujú detskú izbu. 0
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Mô- -u- -i--pra---e sv----ís-cí ----. M__ m__ s_ u_______ s___ p_____ s____ M-j m-ž s- u-r-t-j- s-o- p-s-c- s-ô-. ------------------------------------- Môj muž si upratuje svoj písací stôl. 0
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Dá-a- --ádl- do p-áčky. D____ p_____ d_ p______ D-v-m p-á-l- d- p-á-k-. ----------------------- Dávam prádlo do práčky. 0
ਮੈਂ ਕੱਪੜੇ ਟੰਗ ਰਹੀ ਹਾਂ। Ve--a- pr--l-. V_____ p______ V-š-a- p-á-l-. -------------- Vešiam prádlo. 0
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Že-l---p---l-. Ž_____ p______ Ž-h-í- p-á-l-. -------------- Žehlím prádlo. 0
ਖਿੜਕੀਆਂ ਗੰਦੀਆਂ ਹਨ। Okn- sú-šp----é. O___ s_ š_______ O-n- s- š-i-a-é- ---------------- Okná sú špinavé. 0
ਫਰਸ਼ ਗੰਦਾ ਹੈ। D-á-ka----šp--a--. D_____ j_ š_______ D-á-k- j- š-i-a-á- ------------------ Dlážka je špinavá. 0
ਚੀਨੀ ਦੇ ਬਰਤਨ ਗੰਦੇ ਹਨ। Riad--- -pin-vý. R___ j_ š_______ R-a- j- š-i-a-ý- ---------------- Riad je špinavý. 0
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। K-o-um-v----n-? K__ u____ o____ K-o u-ý-a o-n-? --------------- Kto umýva okná? 0
ਵੈਕਿਊਮ ਕੌਨ ਕਰ ਰਿਹਾ ਹੈ। K-o--ysáva? K__ v______ K-o v-s-v-? ----------- Kto vysáva? 0
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। Kto-umý-a r-ad? K__ u____ r____ K-o u-ý-a r-a-? --------------- Kto umýva riad? 0

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।