ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   te ఇంటి పరిశుభ్రత

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [పద్దెనిమిది]

18 [Paddenimidi]

ఇంటి పరిశుభ్రత

[Iṇṭi pariśubhrata]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅੱਜ ਸ਼ਨੀਵਾਰ ਹੈ। ఈ--జ--శని-ా--ు ఈ__ శ____ ఈ-ో-ు శ-ి-ా-మ- -------------- ఈరోజు శనివారము 0
Īrōju -aniv-r-mu Ī____ ś_________ Ī-ō-u ś-n-v-r-m- ---------------- Īrōju śanivāramu
ਅੱਜ ਸਾਡੇ ਕੋਲ ਸਮਾਂ ਹੈ। ఈర-జు -ా వ----సమయం ---ి ఈ__ మా వ__ స__ ఉం_ ఈ-ో-ు మ- వ-్- స-య- ఉ-ద- ----------------------- ఈరోజు మా వద్ద సమయం ఉంది 0
Īr--u-m- v---a-s-m-y-- -n-i Ī____ m_ v____ s______ u___ Ī-ō-u m- v-d-a s-m-y-ṁ u-d- --------------------------- Īrōju mā vadda samayaṁ undi
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ఈ--జు -ేము అప--్ట--మె-ట---ి------ం----్తు-్-ా-ు ఈ__ మే_ అ___ మెం_ ని శు__ చే_____ ఈ-ో-ు మ-మ- అ-ా-్-్ మ-ం-్ న- శ-భ-ర- చ-స-త-న-న-మ- ----------------------------------------------- ఈరోజు మేము అపార్ట్ మెంట్ ని శుభ్రం చేస్తున్నాము 0
Ī-ōj----m- ap-rṭ---ṇ--n- śubh--ṁ-c--t-----u Ī____ m___ a____ m___ n_ ś______ c_________ Ī-ō-u m-m- a-ā-ṭ m-ṇ- n- ś-b-r-ṁ c-s-u-n-m- ------------------------------------------- Īrōju mēmu apārṭ meṇṭ ni śubhraṁ cēstunnāmu
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। నే-ు-స--ా-ా-గ---ి-శు-్రం ----తు-్--ను నే_ స్______ శు__ చే_____ న-న- స-న-న-ల-ద-న- శ-భ-ర- చ-స-త-న-న-న- ------------------------------------- నేను స్నానాలగదిని శుభ్రం చేస్తున్నాను 0
N--- ----ā---a-i-i śub-ra--cē---n-ā-u N___ s____________ ś______ c_________ N-n- s-ā-ā-a-a-i-i ś-b-r-ṁ c-s-u-n-n- ------------------------------------- Nēnu snānālagadini śubhraṁ cēstunnānu
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। మా-శ--ీ-ారు-క-ర్ ని----గు---్నారు మా శ్___ కా_ ని క______ మ- శ-ర-వ-ర- క-ర- న- క-ు-ు-ు-్-ా-ు --------------------------------- మా శ్రీవారు కార్ ని కడుగుతున్నారు 0
Mā--rīvāru-kā--ni-----g---nnā-u M_ ś______ k__ n_ k____________ M- ś-ī-ā-u k-r n- k-ḍ-g-t-n-ā-u ------------------------------- Mā śrīvāru kār ni kaḍugutunnāru
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। పి--లలు --క-ళ్-న------రపరుస--ున్న-రు పి___ సై____ శు_________ ప-ల-ల-ు స-క-ళ-ళ-ి శ-భ-ర-ర-స-త-న-న-ర- ------------------------------------ పిల్లలు సైకిళ్ళని శుభ్రపరుస్తున్నారు 0
P-----u----ki-ḷani-śu-hr---r---unn--u P______ s_________ ś_________________ P-l-a-u s-i-i-ḷ-n- ś-b-r-p-r-s-u-n-r- ------------------------------------- Pillalu saikiḷḷani śubhraparustunnāru
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। బ-మ---/-----మ-మ - --్-మ్- -ూ-మొక-క--ి -ీ-్ళ----డ-తోంది బా__ / నా____ / అ____ పూ______ నీ__ పె___ బ-మ-మ / న-య-మ-మ / అ-్-మ-మ ప-ల-ొ-్-ల-ి న-ళ-ళ- ప-డ-త-ం-ి ------------------------------------------------------ బామ్మ / నాయనమ్మ / అమ్మమ్మ పూలమొక్కలకి నీళ్ళు పెడుతోంది 0
B--'m-- ---a---'ma/ a----m-m- -ū-a--k-a-----nīḷḷu---ḍut--di B______ n__________ a________ p____________ n____ p________ B-m-m-/ n-y-n-m-m-/ a-'-a-'-a p-l-m-k-a-a-i n-ḷ-u p-ḍ-t-n-i ----------------------------------------------------------- Bām'ma/ nāyanam'ma/ am'mam'ma pūlamokkalaki nīḷḷu peḍutōndi
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। పి--ల--,-ప-ల-లల గ------ుభ్ర--చే-్త-న-న--ు పి____ పి___ గ__ శు__ చే_____ ప-ల-ల-ు- ప-ల-ల- గ-ి-ి శ-భ-ర- చ-స-త-న-న-ర- ----------------------------------------- పిల్లలు, పిల్లల గదిని శుభ్రం చేస్తున్నారు 0
P----l-- -i-lal---adi-i ś-b-raṁ -ē-t-nnā-u P_______ p______ g_____ ś______ c_________ P-l-a-u- p-l-a-a g-d-n- ś-b-r-ṁ c-s-u-n-r- ------------------------------------------ Pillalu, pillala gadini śubhraṁ cēstunnāru
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। న---ర్---యన --స్---న- శ---రప--చు-ు--ున్--రు నా భ__ ఆ__ డె__ ని శు__________ న- భ-్- ఆ-న డ-స-క- న- శ-భ-ర-ర-చ-క-ం-ు-్-ా-ు ------------------------------------------- నా భర్త ఆయన డెస్క్ ని శుభ్రపరుచుకుంటున్నారు 0
Nā ---r-a-ā-ana--esk-ni-----r-------kuṇ-----ru N_ b_____ ā____ ḍ___ n_ ś_____________________ N- b-a-t- ā-a-a ḍ-s- n- ś-b-r-p-r-c-k-ṇ-u-n-r- ---------------------------------------------- Nā bharta āyana ḍesk ni śubhraparucukuṇṭunnāru
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। నేన----ష--గ--మ----్-ల--ఉ-ి-ే----ట--- వ-స్-------ు నే_ వా__ మె__ లో ఉ__ బ____ వే_____ న-న- వ-ష-ం-్ మ-ష-న- ల- ఉ-ి-ే బ-్-ల-ు వ-స-త-న-న-న- ------------------------------------------------- నేను వాషింగ్ మెషీన్ లో ఉతికే బట్టలను వేస్తున్నాను 0
Nēn--vā-iṅ- -e--- -- u---ē-----a-an--v-st-nnānu N___ v_____ m____ l_ u____ b________ v_________ N-n- v-ṣ-ṅ- m-ṣ-n l- u-i-ē b-ṭ-a-a-u v-s-u-n-n- ----------------------------------------------- Nēnu vāṣiṅg meṣīn lō utikē baṭṭalanu vēstunnānu
ਮੈਂ ਕੱਪੜੇ ਟੰਗ ਰਹੀ ਹਾਂ। నేన- ---క-----్టల-- ఆర--స్--న్-ా-ు నే_ ఉ___ బ____ ఆ_______ న-న- ఉ-ి-ి- బ-్-ల-ు ఆ-వ-స-త-న-న-న- ---------------------------------- నేను ఉతికిన బట్టలను ఆరవేస్తున్నాను 0
N-n- ---------a-ṭala-- -r----tunn--u N___ u______ b________ ā____________ N-n- u-i-i-a b-ṭ-a-a-u ā-a-ē-t-n-ā-u ------------------------------------ Nēnu utikina baṭṭalanu āravēstunnānu
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। నేన- బ--ట-న- -స--్రీ చ-స-తు--న-ను నే_ బ____ ఇ___ చే_____ న-న- బ-్-ల-ు ఇ-్-్-ీ చ-స-త-న-న-న- --------------------------------- నేను బట్టలను ఇస్త్రీ చేస్తున్నాను 0
Nēn---aṭṭa---u -s-rī---s-u-n--u N___ b________ i____ c_________ N-n- b-ṭ-a-a-u i-t-ī c-s-u-n-n- ------------------------------- Nēnu baṭṭalanu istrī cēstunnānu
ਖਿੜਕੀਆਂ ਗੰਦੀਆਂ ਹਨ। కిటి---- --ర--ి-- ఉన్నా-ి కి___ ము___ ఉ___ క-ట-క-ల- మ-ర-క-గ- ఉ-్-ా-ి ------------------------- కిటికీలు మురికిగా ఉన్నాయి 0
K-----l- m-riki-- u----i K_______ m_______ u_____ K-ṭ-k-l- m-r-k-g- u-n-y- ------------------------ Kiṭikīlu murikigā unnāyi
ਫਰਸ਼ ਗੰਦਾ ਹੈ। న-ల --రిక-గా --ది నే_ ము___ ఉం_ న-ల మ-ర-క-గ- ఉ-ద- ----------------- నేల మురికిగా ఉంది 0
Nē-a m-r-kigā--ndi N___ m_______ u___ N-l- m-r-k-g- u-d- ------------------ Nēla murikigā undi
ਚੀਨੀ ਦੇ ਬਰਤਨ ਗੰਦੇ ਹਨ। గ-న్నెల- మ-ర----- ఉన-నాయి గి___ ము___ ఉ___ గ-న-న-ల- మ-ర-క-గ- ఉ-్-ా-ి ------------------------- గిన్నెలు మురికిగా ఉన్నాయి 0
G-n-e-- m-rik-gā un--yi G______ m_______ u_____ G-n-e-u m-r-k-g- u-n-y- ----------------------- Ginnelu murikigā unnāyi
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। క--ిక--న--ఎ-------్-ం--ే-్--ర-? కి____ ఎ__ శు__ చే____ క-ట-క-ల-ు ఎ-ర- శ-భ-ర- చ-స-త-ర-? ------------------------------- కిటికీలను ఎవరు శుభ్రం చేస్తారు? 0
Ki-i---anu -varu --bh-aṁ c----r-? K_________ e____ ś______ c_______ K-ṭ-k-l-n- e-a-u ś-b-r-ṁ c-s-ā-u- --------------------------------- Kiṭikīlanu evaru śubhraṁ cēstāru?
ਵੈਕਿਊਮ ਕੌਨ ਕਰ ਰਿਹਾ ਹੈ। వ-య-క్య------రు--ేస్--ర-? వ్____ ఎ__ చే____ వ-య-క-య-మ- ఎ-ర- చ-స-త-ర-? ------------------------- వ్యాక్యూమ్ ఎవరు చేస్తారు? 0
Vyā--ūm e---u ----ā-u? V______ e____ c_______ V-ā-y-m e-a-u c-s-ā-u- ---------------------- Vyākyūm evaru cēstāru?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। గి-్-ె-- ఎవ-ు-కడ-గు---ు? గి___ ఎ__ క_____ గ-న-న-ల- ఎ-ర- క-ు-ు-ా-ు- ------------------------ గిన్నెలు ఎవరు కడుగుతారు? 0
Ginnelu ---------ugut-r-? G______ e____ k__________ G-n-e-u e-a-u k-ḍ-g-t-r-? ------------------------- Ginnelu evaru kaḍugutāru?

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।