ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   ko 부엌에서

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [열아홉]

19 [yeol-ahob]

부엌에서

[bueok-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? 당-은-새-부엌--있-요? 당__ 새 부__ 있___ 당-은 새 부-이 있-요- -------------- 당신은 새 부엌이 있어요? 0
d-ngsi-------ae bu----i--ss--o--? d__________ s__ b______ i________ d-n-s-n-e-n s-e b-e-k-i i-s-e-y-? --------------------------------- dangsin-eun sae bueok-i iss-eoyo?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? 당---오- --요-하- 싶어-? 당__ 오_ 뭘 요___ 싶___ 당-은 오- 뭘 요-하- 싶-요- ------------------ 당신은 오늘 뭘 요리하고 싶어요? 0
d-----n-e-n-o-e-- mw-l ---iha---sip-e-y-? d__________ o____ m___ y_______ s________ d-n-s-n-e-n o-e-l m-o- y-l-h-g- s-p-e-y-? ----------------------------------------- dangsin-eun oneul mwol yolihago sip-eoyo?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? 당신----로 -리--,-아니면 ----요리해-? 당__ 전__ 요____ 아__ 가__ 요____ 당-은 전-로 요-해-, 아-면 가-로 요-해-? --------------------------- 당신은 전기로 요리해요, 아니면 가스로 요리해요? 0
dan-si--eu- -e---il---o-i--e--, ---my-on ------- yo-i--eyo? d__________ j_______ y_________ a_______ g______ y_________ d-n-s-n-e-n j-o-g-l- y-l-h-e-o- a-i-y-o- g-s-u-o y-l-h-e-o- ----------------------------------------------------------- dangsin-eun jeongilo yolihaeyo, animyeon gaseulo yolihaeyo?
ਕੀ ਮੈਂ ਪਿਆਜ਼ ਕੱਟਾਂ? 제가-----자를까요? 제_ 양__ 자____ 제- 양-를 자-까-? ------------ 제가 양파를 자를까요? 0
j--a yan-pa---- j--e----ayo? j___ y_________ j___________ j-g- y-n-p-l-u- j-l-u-k-a-o- ---------------------------- jega yangpaleul jaleulkkayo?
ਕੀ ਮੈਂ ਆਲੂ ਛਿੱਲਾਂ? 제가 감- --을 -길까요? 제_ 감_ 껍__ 벗____ 제- 감- 껍-을 벗-까-? --------------- 제가 감자 껍질을 벗길까요? 0
j-g- -am----keobjil--u---e-s-ilkka-o? j___ g____ k___________ b____________ j-g- g-m-a k-e-b-i---u- b-o-g-l-k-y-? ------------------------------------- jega gamja kkeobjil-eul beosgilkkayo?
ਕੀ ਮੈਂ ਸਲਾਦ ਧੋਵਾਂ? 제--양--를 씻을--? 제_ 양___ 씻____ 제- 양-추- 씻-까-? ------------- 제가 양상추를 씻을까요? 0
jega -a--sangch-l-u- --i------ka--? j___ y______________ s_____________ j-g- y-n-s-n-c-u-e-l s-i---u-k-a-o- ----------------------------------- jega yangsangchuleul ssis-eulkkayo?
ਪਿਆਲੇ ਕਿਥੇ ਹਨ? 유리------ -어요? 유____ 어_ 있___ 유-잔-이 어- 있-요- ------------- 유리잔들이 어디 있어요? 0
yul--andeul------i ----e--o? y____________ e___ i________ y-l-j-n-e-l-i e-d- i-s-e-y-? ---------------------------- yulijandeul-i eodi iss-eoyo?
ਚੀਨੀ ਦੇ ਬਰਤਨ ਕਿੱਥੇ ਹਨ? 그-들이-어디 있어-? 그___ 어_ 있___ 그-들- 어- 있-요- ------------ 그릇들이 어디 있어요? 0
g--leu---ul-- -odi -------o? g____________ e___ i________ g-u-e-s-e-l-i e-d- i-s-e-y-? ---------------------------- geuleusdeul-i eodi iss-eoyo?
ਛੁਰੀ ਕਾਂਟੇ ਕਿੱਥੇ ਹਨ? 수저가 어디 있-요? 수__ 어_ 있___ 수-가 어- 있-요- ----------- 수저가 어디 있어요? 0
s-j-o-a----i -ss----o? s______ e___ i________ s-j-o-a e-d- i-s-e-y-? ---------------------- sujeoga eodi iss-eoyo?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? 당신은--통-개---어-? 당__ 깡____ 있___ 당-은 깡-따-가 있-요- -------------- 당신은 깡통따개가 있어요? 0
da-g-in-e-n-k--n--on-tt--aega-i-s----o? d__________ k________________ i________ d-n-s-n-e-n k-a-g-o-g-t-g-e-a i-s-e-y-? --------------------------------------- dangsin-eun kkangtongttagaega iss-eoyo?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? 당신은-병 따개가 --요? 당__ 병 따__ 있___ 당-은 병 따-가 있-요- -------------- 당신은 병 따개가 있어요? 0
d-------e-- -----g --aga-ga i---eoyo? d__________ b_____ t_______ i________ d-n-s-n-e-n b-e-n- t-a-a-g- i-s-e-y-? ------------------------------------- dangsin-eun byeong ttagaega iss-eoyo?
ਕੀ ਤੇਰੇ ਕੋਲ ਕਾਰਕ – ਪੇਚ ਹੈ? 당신은---- -개--------? 당__ 코__ 마_ 따__ 있___ 당-은 코-크 마- 따-가 있-요- ------------------- 당신은 코르크 마개 따개가 있어요? 0
dangsin-e-n k--e-k---m-----t--g-----iss-----? d__________ k_______ m____ t_______ i________ d-n-s-n-e-n k-l-u-e- m-g-e t-a-a-g- i-s-e-y-? --------------------------------------------- dangsin-eun koleukeu magae ttagaega iss-eoyo?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? 당-------이----요리하--있-요? 당__ 수__ 이 솥_ 요___ 있___ 당-은 수-를 이 솥- 요-하- 있-요- ---------------------- 당신은 수프를 이 솥에 요리하고 있어요? 0
d--g--n-eu- s-p--l-u- ---ot---yoli-a-o---s---yo? d__________ s________ i s____ y_______ i________ d-n-s-n-e-n s-p-u-e-l i s-t-e y-l-h-g- i-s-e-y-? ------------------------------------------------ dangsin-eun supeuleul i sot-e yolihago iss-eoyo?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? 당신은 생선을----에 굽고-있--? 당__ 생__ 이 팬_ 굽_ 있___ 당-은 생-을 이 팬- 굽- 있-요- -------------------- 당신은 생선을 이 팬에 굽고 있어요? 0
da-gsin-eu- -a--gs--n-e---i -aen---gu-go i----o--? d__________ s____________ i p_____ g____ i________ d-n-s-n-e-n s-e-g-e-n-e-l i p-e--- g-b-o i-s-e-y-? -------------------------------------------------- dangsin-eun saengseon-eul i paen-e gubgo iss-eoyo?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? 당신은-채소를 이------- 있어요? 당__ 채__ 이 그__ 굽_ 있___ 당-은 채-를 이 그-에 굽- 있-요- --------------------- 당신은 채소를 이 그릴에 굽고 있어요? 0
dangsin-eun-c--es---u--i-geu-i----g-b-o -s--eoyo? d__________ c_________ i g_______ g____ i________ d-n-s-n-e-n c-a-s-l-u- i g-u-i--- g-b-o i-s-e-y-? ------------------------------------------------- dangsin-eun chaesoleul i geulil-e gubgo iss-eoyo?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। 저는 --을 --요. 저_ 밥__ 차___ 저- 밥-을 차-요- ----------- 저는 밥상을 차려요. 0
j--neu- -a-------ul-c-al--o-o. j______ b__________ c_________ j-o-e-n b-b-a-g-e-l c-a-y-o-o- ------------------------------ jeoneun babsang-eul chalyeoyo.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। 여기 ---와, 포--- -푼-----. 여_ 나____ 포___ 스__ 있___ 여- 나-프-, 포-와- 스-이 있-요- ---------------------- 여기 나이프와, 포크와, 스푼이 있어요. 0
yeogi --i-e---- p-k---a--s-u-u-----s--e-yo. y____ n________ p_______ s_______ i________ y-o-i n-i-e-w-, p-k-u-a- s-u-u--- i-s-e-y-. ------------------------------------------- yeogi naipeuwa, pokeuwa, seupun-i iss-eoyo.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। 여기-유리-과, --와- 냅킨이 있-요. 여_ 유____ 접___ 냅__ 있___ 여- 유-잔-, 접-와- 냅-이 있-요- ---------------------- 여기 유리잔과, 접시와, 냅킨이 있어요. 0
y-o---y-l-jangwa- ------wa,--ae---n-i i-s--o-o. y____ y__________ j________ n________ i________ y-o-i y-l-j-n-w-, j-o-s-w-, n-e-k-n-i i-s-e-y-. ----------------------------------------------- yeogi yulijangwa, jeobsiwa, naebkin-i iss-eoyo.

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।