ਪ੍ਹੈਰਾ ਕਿਤਾਬ

pa ਬਾਤਚੀਤ 1   »   ko 일상대화 1

20 [ਵੀਹ]

ਬਾਤਚੀਤ 1

ਬਾਤਚੀਤ 1

20 [스물]

20 [seumul]

일상대화 1

[ilsangdaehwa 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਅਰਾਮ ਨਾਲ ਬੈਠੋ! 편하--계세-! 편__ 계___ 편-게 계-요- -------- 편하게 계세요! 0
p----h-g----e----! p________ g_______ p-e-n-a-e g-e-e-o- ------------------ pyeonhage gyeseyo!
ਆਪਣਾ ਹੀ ਘਰ ਸਮਝੋ! 집-럼--하게 계--! 집__ 편__ 계___ 집-럼 편-게 계-요- ------------ 집처럼 편하게 계세요! 0
j--c-e-l-o---y-on-age --eseyo! j__________ p________ g_______ j-b-h-o-e-m p-e-n-a-e g-e-e-o- ------------------------------ jibcheoleom pyeonhage gyeseyo!
ਤੁਸੀਂ ਕੀ ਪੀਣਾਂ ਚਾਹੋਗੇ? 뭘 마시고---요? 뭘 마__ 싶___ 뭘 마-고 싶-요- ---------- 뭘 마시고 싶어요? 0
m-o- --si---si---o--? m___ m_____ s________ m-o- m-s-g- s-p-e-y-? --------------------- mwol masigo sip-eoyo?
ਕੀ ਤੁਹਾਨੂੰ ਸੰਗੀਤ ਪਸੰਦ ਹੈ? 음-을--아해-? 음__ 좋____ 음-을 좋-해-? --------- 음악을 좋아해요? 0
e----g---l-joh-a-ae--? e_________ j__________ e-m-a---u- j-h-a-a-y-? ---------------------- eum-ag-eul joh-ahaeyo?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। 저는-클래식-음악을-좋아-요. 저_ 클__ 음__ 좋____ 저- 클-식 음-을 좋-해-. ---------------- 저는 클래식 음악을 좋아해요. 0
j-one-----ul---s-g e----g-eu---oh-ah--y-. j______ k_________ e_________ j__________ j-o-e-n k-u-l-e-i- e-m-a---u- j-h-a-a-y-. ----------------------------------------- jeoneun keullaesig eum-ag-eul joh-ahaeyo.
ਇਹ ਮੇਰੀਆਂ ਸੀਡੀਜ਼ ਹਨ। 이--제 CD-이-요. 이_ 제 C______ 이- 제 C-들-에-. ------------ 이게 제 CD들이에요. 0
ige-j-----eul---y-. i__ j_ C___________ i-e j- C-d-u---e-o- ------------------- ige je CDdeul-ieyo.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? 악기---주해-? 악__ 연____ 악-를 연-해-? --------- 악기를 연주해요? 0
a---l--l yeo-ju-ae-o? a_______ y___________ a-g-l-u- y-o-j-h-e-o- --------------------- aggileul yeonjuhaeyo?
ਇਹ ਮੇਰੀ ਗਿਟਾਰ ਹੈ। 이--제 기타-요. 이_ 제 기____ 이- 제 기-예-. ---------- 이게 제 기타예요. 0
ig- j-----aye--. i__ j_ g________ i-e j- g-t-y-y-. ---------------- ige je gitayeyo.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? 노래--기------? 노_____ 좋____ 노-부-기- 좋-해-? ------------ 노래부르기를 좋아해요? 0
no-aeb-l-ug--eul -----haey-? n_______________ j__________ n-l-e-u-e-g-l-u- j-h-a-a-y-? ---------------------------- nolaebuleugileul joh-ahaeyo?
ਕੀ ਤੁਹਾਡੇ ਬੱਚੇ ਹਨ? 아이들이 있어-? 아___ 있___ 아-들- 있-요- --------- 아이들이 있어요? 0
ai---l-i --s-e--o? a_______ i________ a-d-u--- i-s-e-y-? ------------------ aideul-i iss-eoyo?
ਕੀ ਤੁਹਾਡੇ ਕੋਲ ਕੁੱਤਾ ਹੈ? 개- 있--? 개_ 있___ 개- 있-요- ------- 개가 있어요? 0
gae-- -s--e-y-? g____ i________ g-e-a i-s-e-y-? --------------- gaega iss-eoyo?
ਕੀ ਤੁਹਾਡੇ ਕੋਲ ਬਿੱਲੀ ਹੈ? 고양-- ---? 고___ 있___ 고-이- 있-요- --------- 고양이가 있어요? 0
go-a-g-iga--s--e--o? g_________ i________ g-y-n---g- i-s-e-y-? -------------------- goyang-iga iss-eoyo?
ਇਹ ਮੇਰੀਆਂ ਪੁਸਤਕਾਂ ਹਨ। 이-----들이--. 이_ 제 책_____ 이- 제 책-이-요- ----------- 이게 제 책들이에요. 0
ige je---a--d--l-i--o. i__ j_ c______________ i-e j- c-a-g-e-l-i-y-. ---------------------- ige je chaegdeul-ieyo.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। 저는 -금 이--을 읽- -어-. 저_ 지_ 이 책_ 읽_ 있___ 저- 지- 이 책- 읽- 있-요- ------------------ 저는 지금 이 책을 읽고 있어요. 0
je-neun --g-u--i chae---ul i----o-i-s-e---. j______ j_____ i c________ i_____ i________ j-o-e-n j-g-u- i c-a-g-e-l i-g-g- i-s-e-y-. ------------------------------------------- jeoneun jigeum i chaeg-eul ilg-go iss-eoyo.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? 뭘 -는 ----해-? 뭘 읽_ 걸 좋____ 뭘 읽- 걸 좋-해-? ------------ 뭘 읽는 걸 좋아해요? 0
m-o---l--eu----o--jo---h--y-? m___ i______ g___ j__________ m-o- i-g-e-n g-o- j-h-a-a-y-? ----------------------------- mwol ilgneun geol joh-ahaeyo?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? 콘서트----- --해요? 콘__ 가_ 걸 좋____ 콘-트 가- 걸 좋-해-? -------------- 콘서트 가는 걸 좋아해요? 0
konse-teu-ga-eu- --o------a-a-y-? k________ g_____ g___ j__________ k-n-e-t-u g-n-u- g-o- j-h-a-a-y-? --------------------------------- konseoteu ganeun geol joh-ahaeyo?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? 극---는----아-요? 극_ 가_ 걸 좋____ 극- 가- 걸 좋-해-? ------------- 극장 가는 걸 좋아해요? 0
g-u-j-ng----eun-geol-joh-aha---? g_______ g_____ g___ j__________ g-u-j-n- g-n-u- g-o- j-h-a-a-y-? -------------------------------- geugjang ganeun geol joh-ahaeyo?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? 오-라-가- 걸--아해요? 오__ 가_ 걸 좋____ 오-라 가- 걸 좋-해-? -------------- 오페라 가는 걸 좋아해요? 0
o-ela-g--e-n -e----oh--haey-? o____ g_____ g___ j__________ o-e-a g-n-u- g-o- j-h-a-a-y-? ----------------------------- opela ganeun geol joh-ahaeyo?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।