ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ru Изучать иностранные языки

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двадцать три]

23 [dvadtsatʹ tri]

Изучать иностранные языки

Izuchatʹ inostrannyye yazyki

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Г-- Вы--ы----- и---н---й? Г__ В_ в______ и_________ Г-е В- в-у-и-и и-п-н-к-й- ------------------------- Где Вы выучили испанский? 0
G-e -y vyu--i-i -s-----i-? G__ V_ v_______ i_________ G-e V- v-u-h-l- i-p-n-k-y- -------------------------- Gde Vy vyuchili ispanskiy?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Вы -нае---тоже-порт-гал-ск--? В_ з_____ т___ п_____________ В- з-а-т- т-ж- п-р-у-а-ь-к-й- ----------------------------- Вы знаете тоже португальский? 0
Vy-z--ye-- ---h- port--al---i-? V_ z______ t____ p_____________ V- z-a-e-e t-z-e p-r-u-a-ʹ-k-y- ------------------------------- Vy znayete tozhe portugalʹskiy?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Д---и ----о-о--т-ль-н--ий. Д__ и н______ и___________ Д-, и н-м-о-о и-а-ь-н-к-й- -------------------------- Да, и немного итальянский. 0
D-,-i -e--ogo-i-a--ya--kiy. D__ i n______ i____________ D-, i n-m-o-o i-a-ʹ-a-s-i-. --------------------------- Da, i nemnogo italʹyanskiy.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? П--м-е--- Вы-г-вор-те о--н- х-ро--. П________ В_ г_______ о____ х______ П---о-м-, В- г-в-р-т- о-е-ь х-р-ш-. ----------------------------------- По-моему, Вы говорите очень хорошо. 0
P-----e-u, Vy-govor--e -----ʹ -ho---h-. P_________ V_ g_______ o_____ k________ P---o-e-u- V- g-v-r-t- o-h-n- k-o-o-h-. --------------------------------------- Po-moyemu, Vy govorite ochenʹ khorosho.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Э-и --ы----ос-аточ-о п-хо-и. Э__ я____ д_________ п______ Э-и я-ы-и д-с-а-о-н- п-х-ж-. ---------------------------- Эти языки достаточно похожи. 0
Eti-yaz-ki d-s-at-c-no p-k-o-hi. E__ y_____ d__________ p________ E-i y-z-k- d-s-a-o-h-o p-k-o-h-. -------------------------------- Eti yazyki dostatochno pokhozhi.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Я их -оро-- -они---. Я и_ х_____ п_______ Я и- х-р-ш- п-н-м-ю- -------------------- Я их хорошо понимаю. 0
Ya -kh khor--h--po-im-y-. Y_ i__ k_______ p________ Y- i-h k-o-o-h- p-n-m-y-. ------------------------- Ya ikh khorosho ponimayu.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Н- го--рит- и-п----ь с---но. Н_ г_______ и п_____ с______ Н- г-в-р-т- и п-с-т- с-о-н-. ---------------------------- Но говорить и писать сложно. 0
N- -o-orit- i -isa-- sl-z---. N_ g_______ i p_____ s_______ N- g-v-r-t- i p-s-t- s-o-h-o- ----------------------------- No govoritʹ i pisatʹ slozhno.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Я ещ- --л-ю---ог- о-и--к. Я е__ д____ м____ о______ Я е-е д-л-ю м-о-о о-и-о-. ------------------------- Я еще делаю много ошибок. 0
Y- -e--che---layu m-o---o-hi--k. Y_ y______ d_____ m____ o_______ Y- y-s-c-e d-l-y- m-o-o o-h-b-k- -------------------------------- Ya yeshche delayu mnogo oshibok.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। П------яйте мен----о-а-уйс-а-ка-д-й---з . П__________ м____ п_________ к_____ р__ . П-п-а-л-й-е м-н-, п-ж-л-й-т- к-ж-ы- р-з . ----------------------------------------- Поправляйте меня, пожалуйста каждый раз . 0
Popr---yayte-----a, -o--a-uys-a -azhdyy-----. P___________ m_____ p__________ k______ r__ . P-p-a-l-a-t- m-n-a- p-z-a-u-s-a k-z-d-y r-z . --------------------------------------------- Popravlyayte menya, pozhaluysta kazhdyy raz .
ਤੁਹਾਡਾ ਆਚਰਣ ਚੰਗਾ ਹੈ। В-ш-----изнош---е----тато-но--о-оше-. В___ п___________ д_________ х_______ В-ш- п-о-з-о-е-и- д-с-а-о-н- х-р-ш-е- ------------------------------------- Ваше произношение достаточно хорошее. 0
Va--e p-o----she-iy----st--o-----kho--sh-y-. V____ p_____________ d__________ k__________ V-s-e p-o-z-o-h-n-y- d-s-a-o-h-o k-o-o-h-y-. -------------------------------------------- Vashe proiznosheniye dostatochno khorosheye.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। У---с---б-л---й--к-ент. У В__ н________ а______ У В-с н-б-л-ш-й а-ц-н-. ----------------------- У Вас небольшой акцент. 0
U-Va--neb---shoy ---s---. U V__ n_________ a_______ U V-s n-b-l-s-o- a-t-e-t- ------------------------- U Vas nebolʹshoy aktsent.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Мож-- -с---ат-----уд- Вы-родо-. М____ у_______ о_____ В_ р_____ М-ж-о у-л-ш-т- о-к-д- В- р-д-м- ------------------------------- Можно услышать откуда Вы родом. 0
Mozhn- ---y--at- o--uda Vy---do-. M_____ u________ o_____ V_ r_____ M-z-n- u-l-s-a-ʹ o-k-d- V- r-d-m- --------------------------------- Mozhno uslyshatʹ otkuda Vy rodom.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Како--------аш--одн--? К____ я___ В__ р______ К-к-й я-ы- В-ш р-д-о-? ---------------------- Какой язык Ваш родной? 0
Ka----y-z------h--od---? K____ y____ V___ r______ K-k-y y-z-k V-s- r-d-o-? ------------------------ Kakoy yazyk Vash rodnoy?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? В- х--ит- на-я---ов-е --рс-? В_ х_____ н_ я_______ к_____ В- х-д-т- н- я-ы-о-ы- к-р-ы- ---------------------------- Вы ходите на языковые курсы? 0
V- -h-dit- -a ya-----yy- k----? V_ k______ n_ y_________ k_____ V- k-o-i-e n- y-z-k-v-y- k-r-y- ------------------------------- Vy khodite na yazykovyye kursy?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Ка-им уче-ни----Вы-п-льз------? К____ у________ В_ п___________ К-к-м у-е-н-к-м В- п-л-з-е-е-ь- ------------------------------- Каким учебником Вы пользуетесь? 0
Ka-i- -ch-b--kom-V- po---uye-e-ʹ? K____ u_________ V_ p____________ K-k-m u-h-b-i-o- V- p-l-z-y-t-s-? --------------------------------- Kakim uchebnikom Vy polʹzuyetesʹ?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। В-д--н-й-м-мент я не ----, ка- -------в--тс-. В д_____ м_____ я н_ з____ к__ о_ н__________ В д-н-ы- м-м-н- я н- з-а-, к-к о- н-з-в-е-с-. --------------------------------------------- В данный момент я не знаю, как он называется. 0
V dan--y-m----t-y--ne z---u,-k---on -a-yvay-ts--. V d_____ m_____ y_ n_ z_____ k__ o_ n____________ V d-n-y- m-m-n- y- n- z-a-u- k-k o- n-z-v-y-t-y-. ------------------------------------------------- V dannyy moment ya ne znayu, kak on nazyvayetsya.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Я -е могу -с--мнить ---в---е. Я н_ м___ в________ н________ Я н- м-г- в-п-м-и-ь н-з-а-и-. ----------------------------- Я не могу вспомнить название. 0
Ya----mo-u-vs-o-ni-ʹ ---v-n--e. Y_ n_ m___ v________ n_________ Y- n- m-g- v-p-m-i-ʹ n-z-a-i-e- ------------------------------- Ya ne mogu vspomnitʹ nazvaniye.
ਮੈਂ ਭੁੱਲ ਗਿਆ / ਗਈ। Я э----аб-л. Я э__ з_____ Я э-о з-б-л- ------------ Я это забыл. 0
Y- -to --byl. Y_ e__ z_____ Y- e-o z-b-l- ------------- Ya eto zabyl.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!