ਪ੍ਹੈਰਾ ਕਿਤਾਬ

pa ਮੁਲਾਕਾਤ   »   bn সাক্ষাৎকার

24 [ਚੌਵੀ]

ਮੁਲਾਕਾਤ

ਮੁਲਾਕਾਤ

২৪ [চব্বিশ]

24 [cabbiśa]

সাক্ষাৎকার

[sākṣāṯkāra]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ত---র--া--কি---ে-গেছে? তো__ বা_ কি চ_ গে__ ত-ম-র ব-স ক- চ-ে গ-ছ-? ---------------------- তোমার বাস কি চলে গেছে? 0
tōm--- --s--k-----ē-gēchē? t_____ b___ k_ c___ g_____ t-m-r- b-s- k- c-l- g-c-ē- -------------------------- tōmāra bāsa ki calē gēchē?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। আম--তো----জ--- -ধ ঘ---া --- --ে-------ে----- ৷ আ_ তো__ জ__ আ_ ঘ__ ধ_ অ___ ক____ ৷ আ-ি ত-ম-র জ-্- আ- ঘ-্-া ধ-ে অ-ে-্-া ক-ে-ি-া- ৷ ---------------------------------------------- আমি তোমার জন্য আধ ঘন্টা ধরে অপেক্ষা করেছিলাম ৷ 0
Āmi---m-r------ya ādh- g--n-- d-ar--a-ēk-ā--arēc-i-āma Ā__ t_____ j_____ ā___ g_____ d____ a_____ k__________ Ā-i t-m-r- j-n-y- ā-h- g-a-ṭ- d-a-ē a-ē-ṣ- k-r-c-i-ā-a ------------------------------------------------------ Āmi tōmāra jan'ya ādha ghanṭā dharē apēkṣā karēchilāma
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? তোম-র কা-- ক- ম------ফ---ন--? তো__ কা_ কি মো___ ফো_ নে__ ত-ম-র ক-ছ- ক- ম-ব-ই- ফ-ন ন-ই- ----------------------------- তোমার কাছে কি মোবাইল ফোন নেই? 0
tōm--- ----- k- ------l--ph-n---ē-i? t_____ k____ k_ m_______ p____ n____ t-m-r- k-c-ē k- m-b-'-l- p-ō-a n-'-? ------------------------------------ tōmāra kāchē ki mōbā'ila phōna nē'i?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। পর---বা----ক --য়- -সবে! প__ বা_ ঠি_ স__ আ___ প-ে- ব-র ঠ-ক স-য়- আ-ব-! ----------------------- পরের বার ঠিক সময়ে আসবে! 0
Parē-a--ā-- ṭh--a--ama-- -sa-ē! P_____ b___ ṭ____ s_____ ā_____ P-r-r- b-r- ṭ-i-a s-m-ẏ- ā-a-ē- ------------------------------- Parēra bāra ṭhika samaẏē āsabē!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। পরের বার ---া-্-ি-ন---! প__ বা_ ট্___ নে__ প-ে- ব-র ট-য-ক-স- ন-ব-! ----------------------- পরের বার ট্যাক্সি নেবে! 0
Pa-ēr- b-ra --ā-------ē! P_____ b___ ṭ_____ n____ P-r-r- b-r- ṭ-ā-s- n-b-! ------------------------ Parēra bāra ṭyāksi nēbē!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। পরের-ব-র ন-জ-র--া--------ছ--- --য়ে --ব-! প__ বা_ নি__ সা_ এ__ ছা_ নি_ আ___ প-ে- ব-র ন-জ-র স-থ- এ-ট- ছ-ত- ন-য়- আ-ব-! ---------------------------------------- পরের বার নিজের সাথে একটা ছাতা নিয়ে আসবে! 0
P-r--a bā-a n----a sā--ē-ē--ṭā--hā-- n-----sa-ē! P_____ b___ n_____ s____ ē____ c____ n___ ā_____ P-r-r- b-r- n-j-r- s-t-ē ē-a-ā c-ā-ā n-ẏ- ā-a-ē- ------------------------------------------------ Parēra bāra nijēra sāthē ēkaṭā chātā niẏē āsabē!
ਕੱਲ੍ਹ ਮੇਰੀ ਛੁੱਟੀ ਹੈ। আ-াম---ল-আ-া- -----৷ আ____ আ__ ছু_ ৷ আ-া-ী-া- আ-া- ছ-ট- ৷ -------------------- আগামীকাল আমার ছুটি ৷ 0
Ā-----ā-a-ām--- ----i Ā________ ā____ c____ Ā-ā-ī-ā-a ā-ā-a c-u-i --------------------- Āgāmīkāla āmāra chuṭi
ਕੀ ਆਪਾਂ ਕੱਲ੍ਹ ਮਿਲੀਏ? আ--া ক- আ---- --ল ---া--র-? আ__ কি আ__ কা_ দে_ ক___ আ-র- ক- আ-া-ী ক-ল দ-খ- ক-ব- --------------------------- আমরা কি আগামী কাল দেখা করব? 0
āmar- -i-āg-m--kā---dē-hā-kar--a? ā____ k_ ā____ k___ d____ k______ ā-a-ā k- ā-ā-ī k-l- d-k-ā k-r-b-? --------------------------------- āmarā ki āgāmī kāla dēkhā karaba?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। আ-ি--ুঃখিত--ক---আ----সতে পা-- -া-৷ আ_ দুঃ___ কা_ আ_ আ__ পা__ না ৷ আ-ি দ-ঃ-ি-, ক-ল আ-ি আ-ত- প-র- ন- ৷ ---------------------------------- আমি দুঃখিত, কাল আমি আসতে পারব না ৷ 0
Ā-i d-ḥk--------l- āmi --atē -āra-a--ā Ā__ d________ k___ ā__ ā____ p_____ n_ Ā-i d-ḥ-h-t-, k-l- ā-i ā-a-ē p-r-b- n- -------------------------------------- Āmi duḥkhita, kāla āmi āsatē pāraba nā
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? তুমি -ি সপ্-া--ন---র--ু-ির-জ-্যে-অগ্--ম পরি-ল-প---ক-----খে-ো? তু_ কি স______ ছু__ জ__ অ___ প_____ ক_ রে___ ত-ম- ক- স-্-া-া-্-ে- ছ-ট-র জ-্-ে অ-্-ি- প-ি-ল-প-া ক-ে র-খ-ছ-? ------------------------------------------------------------- তুমি কি সপ্তাহান্তের ছুটির জন্যে অগ্রিম পরিকল্পনা করে রেখেছো? 0
tumi -i-s---ā--n-ē-- c-uṭ--- jan--ē a--ima ---i-al--nā ---ē rēkhē-hō? t___ k_ s___________ c______ j_____ a_____ p__________ k___ r________ t-m- k- s-p-ā-ā-t-r- c-u-i-a j-n-y- a-r-m- p-r-k-l-a-ā k-r- r-k-ē-h-? --------------------------------------------------------------------- tumi ki saptāhāntēra chuṭira jan'yē agrima parikalpanā karē rēkhēchō?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? ন-কি তো--র--গ- থ--েই--ে-া---বা---ময় -ি-্-ার-ত ক------ ৷ না_ তো__ আ_ থে__ দে_ ক___ স__ নি____ ক_ আ_ ৷ ন-ক- ত-ম-র আ-ে থ-ক-ই দ-খ- ক-ব-র স-য় ন-র-ধ-র-ত ক-া আ-ে ৷ ------------------------------------------------------- নাকি তোমার আগে থেকেই দেখা করবার সময় নির্ধারিত করা আছে ৷ 0
N-k- -ōmāra --ē-t---ē-i---k-ā kara-āra---ma-a-nir--ārit- ka---āc-ē N___ t_____ ā__ t______ d____ k_______ s_____ n_________ k___ ā___ N-k- t-m-r- ā-ē t-ē-ē-i d-k-ā k-r-b-r- s-m-ẏ- n-r-h-r-t- k-r- ā-h- ------------------------------------------------------------------ Nāki tōmāra āgē thēkē'i dēkhā karabāra samaẏa nirdhārita karā āchē
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। আম-র মত-হ- -ম-া -প্তাহ-- শ---র-ছুটিতে----া ক-ব-৷ আ__ ম_ হ_ আ__ স____ শে__ ছু__ দে_ ক__ ৷ আ-া- ম- হ- আ-র- স-্-া-ে- শ-ষ-র ছ-ট-ত- দ-খ- ক-ব ৷ ------------------------------------------------ আমার মত হল আমরা সপ্তাহের শেষের ছুটিতে দেখা করব ৷ 0
ā---a m----h-la--ma-ā--a-t-h--a--------c---it----khā k--a-a ā____ m___ h___ ā____ s________ ś_____ c______ d____ k_____ ā-ā-a m-t- h-l- ā-a-ā s-p-ā-ē-a ś-ṣ-r- c-u-i-ē d-k-ā k-r-b- ----------------------------------------------------------- āmāra mata hala āmarā saptāhēra śēṣēra chuṭitē dēkhā karaba
ਕੀ ਅਸੀਂ ਪਿਕਨਿਕ ਲਈ ਜਾਈਏ? আ--া-কি --কনিকে --ন-ো--)-যাব? আ__ কি পি___ (______ যা__ আ-র- ক- প-ক-ি-ে (-ন-ো-ন- য-ব- ----------------------------- আমরা কি পিকনিকে (বনভোজন) যাব? 0
ā---- k- -----i-- (ba--bh-ja--)-y-ba? ā____ k_ p_______ (____________ y____ ā-a-ā k- p-k-n-k- (-a-a-h-j-n-) y-b-? ------------------------------------- āmarā ki pikanikē (banabhōjana) yāba?
ਕੀ ਅਸੀਂ ਕਿਨਾਰੇ ਤੇ ਜਾਈਏ? আম-- ------ --ব? আ__ কি ত_ যা__ আ-র- ক- ত-ে য-ব- ---------------- আমরা কি তটে যাব? 0
Ā-ar- ki--aṭ- yāb-? Ā____ k_ t___ y____ Ā-a-ā k- t-ṭ- y-b-? ------------------- Āmarā ki taṭē yāba?
ਕੀ ਅਸੀਂ ਪਹਾਂੜਾਂ ਤੇ ਜਾਈਏ? আম-া -- পা-াড-- য--? আ__ কি পা__ যা__ আ-র- ক- প-হ-ড-ে য-ব- -------------------- আমরা কি পাহাড়ে যাব? 0
Ā-a-ā -i----āṛē y-b-? Ā____ k_ p_____ y____ Ā-a-ā k- p-h-ṛ- y-b-? --------------------- Āmarā ki pāhāṛē yāba?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। আ-- -ো---ে---িস ---- --লে ন-ব-৷ আ_ তো__ অ__ থে_ তু_ নে_ ৷ আ-ি ত-ম-ক- অ-ি- থ-ক- ত-ল- ন-ব ৷ ------------------------------- আমি তোমাকে অফিস থেকে তুলে নেব ৷ 0
Ām--tōm--ē -p-is--t---ē---l- -ēba Ā__ t_____ a_____ t____ t___ n___ Ā-i t-m-k- a-h-s- t-ē-ē t-l- n-b- --------------------------------- Āmi tōmākē aphisa thēkē tulē nēba
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। আ-ি-ত-ম-কে---ড়ী-থে-- --ল- ন-- ৷ আ_ তো__ বা_ থে_ তু_ নে_ ৷ আ-ি ত-ম-ক- ব-ড-ী থ-ক- ত-ল- ন-ব ৷ -------------------------------- আমি তোমাকে বাড়ী থেকে তুলে নেব ৷ 0
ā-- t--āk----------k--t-lē n-ba ā__ t_____ b___ t____ t___ n___ ā-i t-m-k- b-ṛ- t-ē-ē t-l- n-b- ------------------------------- āmi tōmākē bāṛī thēkē tulē nēba
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। আম-----া-ে-বা- স-টপ ---- ত-লে-নেব-৷ আ_ তো__ বা_ স্__ থে_ তু_ নে_ ৷ আ-ি ত-ম-ক- ব-স স-ট- থ-ক- ত-ল- ন-ব ৷ ----------------------------------- আমি তোমাকে বাস স্টপ থেকে তুলে নেব ৷ 0
ā-i-tōmā-ē-b-sa--ṭ-pa t-ēkē-t--- --ba ā__ t_____ b___ s____ t____ t___ n___ ā-i t-m-k- b-s- s-a-a t-ē-ē t-l- n-b- ------------------------------------- āmi tōmākē bāsa sṭapa thēkē tulē nēba

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!