ਪ੍ਹੈਰਾ ਕਿਤਾਬ

pa ਮੁਲਾਕਾਤ   »   ti ምርኽኻብ

24 [ਚੌਵੀ]

ਮੁਲਾਕਾਤ

ਮੁਲਾਕਾਤ

24 [ዕስራንኣርባዕተን]

24 [‘isirani’ariba‘iteni]

ምርኽኻብ

[miriẖiẖabi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ቡ- ገዲ----- ዲያ? ቡ_ ገ______ ዲ__ ቡ- ገ-ፋ-ካ-ኪ ዲ-? -------------- ቡስ ገዲፋትካ/ኪ ዲያ? 0
bus- ge-īfat-ka-kī --y-? b___ g____________ d____ b-s- g-d-f-t-k-/-ī d-y-? ------------------------ busi gedīfatika/kī dīya?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। ኣ- --------ሰዓት---ቢየካ-። ኣ_ ን__ ፍ__ ሰ__ ተ____ ። ኣ- ን-ኻ ፍ-ቂ ሰ-ት ተ-ቢ-ካ ። ---------------------- ኣነ ንዓኻ ፍርቂ ሰዓት ተጸቢየካ ። 0
a-e n-‘a----f-r-k’- s--at- -ets’ebīye-a-። a__ n_____ f______ s_____ t___________ ። a-e n-‘-h-a f-r-k-ī s-‘-t- t-t-’-b-y-k- ። ----------------------------------------- ane ni‘aẖa firik’ī se‘ati tets’ebīyeka ።
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? ሞ--ል-ምሳኻ-የብ--- ድ-? ሞ___ ም__ የ____ ድ__ ሞ-ይ- ም-ኻ የ-ል-ን ድ-? ------------------ ሞባይል ምሳኻ የብልካን ድዩ? 0
mob----- m--aẖ--y-bi-i---- di-u? m_______ m_____ y_________ d____ m-b-y-l- m-s-h-a y-b-l-k-n- d-y-? --------------------------------- mobayili misaẖa yebilikani diyu?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। ዝመጽእ-ዘ---ዜ ኣብ-ስ-ት- -ረ--! ዝ___ ዘ_ ግ_ ኣ_ ስ___ ት____ ዝ-ጽ- ዘ- ግ- ኣ- ስ-ት- ት-ኸ-! ------------------------ ዝመጽእ ዘሎ ግዜ ኣብ ስዓትካ ትረኸብ! 0
zi-ets-i-i-z--o -izē --i-s-----ka-t---ẖ---! z_________ z___ g___ a__ s_______ t________ z-m-t-’-’- z-l- g-z- a-i s-‘-t-k- t-r-h-e-i- -------------------------------------------- zimets’i’i zelo gizē abi si‘atika tireẖebi!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। ዝመጽእ ዘ---- -ክሲ--ሰድ! ዝ___ ዘ_ ግ_ ታ__ ው___ ዝ-ጽ- ዘ- ግ- ታ-ሲ ው-ድ- ------------------- ዝመጽእ ዘሎ ግዜ ታክሲ ውሰድ! 0
z-me--’i-i ze----iz--ta-isī-w--ed-! z_________ z___ g___ t_____ w______ z-m-t-’-’- z-l- g-z- t-k-s- w-s-d-! ----------------------------------- zimets’i’i zelo gizē takisī wisedi!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। ዝመጽ- ግዜ--ላ---ማላ-! ዝ___ ግ_ ጽ__ ተ____ ዝ-ጽ- ግ- ጽ-ል ተ-ላ-! ----------------- ዝመጽእ ግዜ ጽላል ተማላእ! 0
zi---s’i---g----------li--e--la’-! z_________ g___ t_______ t________ z-m-t-’-’- g-z- t-’-l-l- t-m-l-’-! ---------------------------------- zimets’i’i gizē ts’ilali temala’i!
ਕੱਲ੍ਹ ਮੇਰੀ ਛੁੱਟੀ ਹੈ। ጽ-ሕ--ጻ --። ጽ__ ነ_ እ__ ጽ-ሕ ነ- እ-። ---------- ጽባሕ ነጻ እየ። 0
t-’---ḥ- ne--’--iy-። t_______ n_____ i___ t-’-b-h-i n-t-’- i-e- --------------------- ts’ibaḥi nets’a iye።
ਕੀ ਆਪਾਂ ਕੱਲ੍ਹ ਮਿਲੀਏ? ጽ----ክንራ-ብ? ጽ__ ዶ______ ጽ-ሕ ዶ-ን-ኸ-? ----------- ጽባሕ ዶክንራኸብ? 0
t-’ibaḥ--dokin-r-h-e-i? t_______ d____________ t-’-b-h-i d-k-n-r-h-e-i- ------------------------ ts’ibaḥi dokiniraẖebi?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ይቕሬታ- ጽ-ሕ ኣ-ጥ-መንን --። ይ____ ጽ__ ኣ______ እ__ ይ-ሬ-፣ ጽ-ሕ ኣ-ጥ-መ-ን እ-። --------------------- ይቕሬታ፣ ጽባሕ ኣይጥዕመንን እየ። 0
y--̱’i-ēta- -s’i-aḥi -y----‘----i-i iye። y_________ t_______ a_____________ i___ y-k-’-r-t-፣ t-’-b-h-i a-i-’-‘-m-n-n- i-e- ----------------------------------------- yiḵ’irēta፣ ts’ibaḥi ayit’i‘imenini iye።
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ኣ-- ቀዳመ---በ--ገ- --ብ-ኣ-ካ --? ኣ__ ቀ_______ ገ_ መ__ ኣ__ ዲ__ ኣ-ዚ ቀ-መ-ሰ-በ- ገ- መ-ብ ኣ-ካ ዲ-? --------------------------- ኣብዚ ቀዳመ-ሰንበት ገለ መደብ ኣሎካ ዲዩ? 0
ab----k’ed-------ibet- gele --d--i ----- dī-u? a____ k_______________ g___ m_____ a____ d____ a-i-ī k-e-a-e-s-n-b-t- g-l- m-d-b- a-o-a d-y-? ---------------------------------------------- abizī k’edame-senibeti gele medebi aloka dīyu?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? ወይ--ማ ተቋጺ-ካ-ዲኻ? ወ_ ድ_ ተ____ ዲ__ ወ- ድ- ተ-ጺ-ካ ዲ-? --------------- ወይ ድማ ተቋጺርካ ዲኻ? 0
we-- d--a --k---ts’ī-ika-d-h-a? w___ d___ t_____________ d____ w-y- d-m- t-k-w-t-’-r-k- d-h-a- ------------------------------- weyi dima tek’wats’īrika dīẖa?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। ከ--ር-ይቶይ ኣብ-----ሰ----ን--ብ። ከ_ ር____ ኣ_ ቀ_______ ን____ ከ- ር-ይ-ይ ኣ- ቀ-ማ-ሰ-በ- ን-ኸ-። -------------------------- ከም ርእይቶይ ኣብ ቀዳማ-ሰንበት ንራኸብ። 0
k----ri-iy-toyi---- -’e-am--sen-beti n-r----bi። k___ r_________ a__ k_______________ n________ k-m- r-’-y-t-y- a-i k-e-a-a-s-n-b-t- n-r-h-e-i- ----------------------------------------------- kemi ri’iyitoyi abi k’edama-senibeti niraẖebi።
ਕੀ ਅਸੀਂ ਪਿਕਨਿਕ ਲਈ ਜਾਈਏ? ፒ--ክ-ዶ ክ---ር? ፒ___ ዶ ክ_____ ፒ-ኒ- ዶ ክ-ገ-ር- ------------- ፒክኒክ ዶ ክንገብር? 0
p--in-ki-d- k--ig--iri? p_______ d_ k__________ p-k-n-k- d- k-n-g-b-r-? ----------------------- pīkinīki do kinigebiri?
ਕੀ ਅਸੀਂ ਕਿਨਾਰੇ ਤੇ ਜਾਈਏ? ናብ ገምገ--ባሕሪ -ንከ-ድ? ና_ ገ___ ባ__ ክ_____ ና- ገ-ገ- ባ-ሪ ክ-ከ-ድ- ------------------ ናብ ገምገም ባሕሪ ክንከይድ? 0
n-bi g--i-e-- bah--rī--inik-yi--? n___ g_______ b_____ k__________ n-b- g-m-g-m- b-h-i-ī k-n-k-y-d-? --------------------------------- nabi gemigemi baḥirī kinikeyidi?
ਕੀ ਅਸੀਂ ਪਹਾਂੜਾਂ ਤੇ ਜਾਈਏ? ና--ም ጎ----ዶ --ጉዓዝ? ና___ ጎ___ ዶ ክ_____ ና-ቶ- ጎ-ታ- ዶ ክ-ጉ-ዝ- ------------------ ናብቶም ጎቦታት ዶ ክንጉዓዝ? 0
nabit-m--g-bo-at- d-----igu‘-zi? n_______ g_______ d_ k__________ n-b-t-m- g-b-t-t- d- k-n-g-‘-z-? -------------------------------- nabitomi gobotati do kinigu‘azi?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ካብ ቤት-ጽ--ት--ወ-ደ-(-ቕ-ለካ)-እ-። ካ_ ቤ______ ክ___________ እ__ ካ- ቤ---ሕ-ት ክ-ስ-ካ-ክ-በ-ካ- እ-። --------------------------- ካብ ቤት-ጽሕፈት ክወስደካ(ክቕበለካ) እየ። 0
ka-i bē---t-’-h-if-ti -iwes-de-----k-’-be-ek-)--ye። k___ b______________ k______________________ i___ k-b- b-t---s-i-̣-f-t- k-w-s-d-k-(-i-̱-i-e-e-a- i-e- --------------------------------------------------- kabi bēti-ts’iḥifeti kiwesideka(kiḵ’ibeleka) iye።
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। ካ---ዛ--ክወ-ደ----ቕ-ለ-)--። ካ_ ገ__ ክ____ (_________ ካ- ገ-ኻ ክ-ስ-ካ (-ቕ-ለ-)-የ- ----------------------- ካብ ገዛኻ ክወስደካ (ክቕበለካ)እየ። 0
ka---g-z-ẖa --we-----a---ik---bel--a-iy-። k___ g_____ k_________ (________________ k-b- g-z-h-a k-w-s-d-k- (-i-̱-i-e-e-a-i-e- ------------------------------------------ kabi gezaẖa kiwesideka (kiḵ’ibeleka)iye።
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। ካ- -ር-----ቶቡስ-ክ-ስደ-----በለካ- እየ። ካ_ ፌ___ ኣ____ ክ____ (______ እ__ ካ- ፌ-ማ- ኣ-ቶ-ስ ክ-ስ-ካ (-ቕ-ለ-) እ-። ------------------------------- ካብ ፌርማታ ኣውቶቡስ ክወስደካ (ክቕበለካ) እየ። 0
ka-i fēr-mata -wit-bu-- ---------- -ki-̱-ib-leka) -ye። k___ f_______ a________ k_________ (____________ i___ k-b- f-r-m-t- a-i-o-u-i k-w-s-d-k- (-i-̱-i-e-e-a- i-e- ------------------------------------------------------ kabi fērimata awitobusi kiwesideka (kiḵ’ibeleka) iye።

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!