ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   he ‫בטבע‬

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

‫26 [עשרים ושש]‬

26 [essrim w\'shesh]

‫בטבע‬

[bateva]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ‫א- / ה-ר-אה ש---- ה----?‬ ‫__ / ה ר___ ש_ א_ ה______ ‫-ת / ה ר-א- ש- א- ה-ג-ל-‬ -------------------------- ‫את / ה רואה שם את המגדל?‬ 0
at----- -o-e--ro'-h ---m-et h-m-g--l? a______ r__________ s___ e_ h________ a-a-/-t r-'-h-r-'-h s-a- e- h-m-g-a-? ------------------------------------- atah/at ro'eh/ro'ah sham et hamigdal?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? ‫את - ה רוא- ש--א- ההר-‬ ‫__ / ה ר___ ש_ א_ ה____ ‫-ת / ה ר-א- ש- א- ה-ר-‬ ------------------------ ‫את / ה רואה שם את ההר?‬ 0
ata---t ro---/ro-a- s-am-----ahar? a______ r__________ s___ e_ h_____ a-a-/-t r-'-h-r-'-h s-a- e- h-h-r- ---------------------------------- atah/at ro'eh/ro'ah sham et hahar?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ‫-- / --רואה--ם--- הכ-ר?‬ ‫__ / ה ר___ ש_ א_ ה_____ ‫-ת / ה ר-א- ש- א- ה-פ-?- ------------------------- ‫את / ה רואה שם את הכפר?‬ 0
ata-/-t---'e-/-o-ah sha- -t -----r? a______ r__________ s___ e_ h______ a-a-/-t r-'-h-r-'-h s-a- e- h-k-a-? ----------------------------------- atah/at ro'eh/ro'ah sham et hakfar?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ‫את-/ ה ר--- שם-א---נ---‬ ‫__ / ה ר___ ש_ א_ ה_____ ‫-ת / ה ר-א- ש- א- ה-ה-?- ------------------------- ‫את / ה רואה שם את הנהר?‬ 0
ata-/at ro-e---o'----ha- et han--a-? a______ r__________ s___ e_ h_______ a-a-/-t r-'-h-r-'-h s-a- e- h-n-h-r- ------------------------------------ atah/at ro'eh/ro'ah sham et hanahar?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ‫-- / ה רוא- שם א- -----‬ ‫__ / ה ר___ ש_ א_ ה_____ ‫-ת / ה ר-א- ש- א- ה-ש-?- ------------------------- ‫את / ה רואה שם את הגשר?‬ 0
ata--at r-----r-'-h sha- -t --g--h--? a______ r__________ s___ e_ h________ a-a-/-t r-'-h-r-'-h s-a- e- h-g-s-e-? ------------------------------------- atah/at ro'eh/ro'ah sham et hagesher?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ‫-ת ----ר--- ש--א--ה----‬ ‫__ / ה ר___ ש_ א_ ה_____ ‫-ת / ה ר-א- ש- א- ה-ג-?- ------------------------- ‫את / ה רואה שם את האגם?‬ 0
ata---- r--e--r--a- s-------h-'a-am? a______ r__________ s___ e_ h_______ a-a-/-t r-'-h-r-'-h s-a- e- h-'-g-m- ------------------------------------ atah/at ro'eh/ro'ah sham et ha'agam?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ‫---פור-שם מ-צאת-חן--עי-י-‬ ‫______ ש_ מ____ ח_ ב______ ‫-צ-פ-ר ש- מ-צ-ת ח- ב-י-י-‬ --------------------------- ‫הציפור שם מוצאת חן בעיני.‬ 0
hatsi--r-sh-----tse-- xen --eyn--. h_______ s___ m______ x__ b_______ h-t-i-o- s-a- m-t-e-t x-n b-e-n-y- ---------------------------------- hatsipor sham motse't xen b'eynay.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ‫ה-- -ם --צ---ן-ב-י-י.‬ ‫___ ש_ מ___ ח_ ב______ ‫-ע- ש- מ-צ- ח- ב-י-י-‬ ----------------------- ‫העץ שם מוצא חן בעיני.‬ 0
ha'--s -ha- -u-se--en--'-ynay. h_____ s___ m____ x__ b_______ h-'-t- s-a- m-t-e x-n b-e-n-y- ------------------------------ ha'ets sham mutse xen b'eynay.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ‫-א-- -ז-ת--וצ-ת חן בעינ-.‬ ‫____ ה___ מ____ ח_ ב______ ‫-א-ן ה-א- מ-צ-ת ח- ב-י-י-‬ --------------------------- ‫האבן הזאת מוצאת חן בעיני.‬ 0
h-'e-e- -a-o-t -o-se't xe--b---n-y. h______ h_____ m______ x__ b_______ h-'-v-n h-z-'- m-t-e-t x-n b-e-n-y- ----------------------------------- ha'even hazo't motse't xen b'eynay.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ‫הפא---שם-מ--- -- ב-י--.‬ ‫_____ ש_ מ___ ח_ ב______ ‫-פ-ר- ש- מ-צ- ח- ב-י-י-‬ ------------------------- ‫הפארק שם מוצא חן בעיני.‬ 0
ha-a-----ha--m-ts--xe- --eyna-. h______ s___ m____ x__ b_______ h-p-'-q s-a- m-t-e x-n b-e-n-y- ------------------------------- hapa'rq sham mutse xen b'eynay.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ‫-גן-שם מו-א-חן -עינ--‬ ‫___ ש_ מ___ ח_ ב______ ‫-ג- ש- מ-צ- ח- ב-י-י-‬ ----------------------- ‫הגן שם מוצא חן בעיני.‬ 0
ha--n sham mu--e--en b-e-na-. h____ s___ m____ x__ b_______ h-g-n s-a- m-t-e x-n b-e-n-y- ----------------------------- hagan sham mutse xen b'eynay.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ‫---ח --ה מ--- -ן בע-ני-‬ ‫____ ה__ מ___ ח_ ב______ ‫-פ-ח ה-ה מ-צ- ח- ב-י-י-‬ ------------------------- ‫הפרח הזה מוצא חן בעיני.‬ 0
h--e-ax--aze-----se--en-b'e--ay. h______ h____ m____ x__ b_______ h-p-r-x h-z-h m-t-e x-n b-e-n-y- -------------------------------- haperax hazeh mutse xen b'eynay.
ਮੈਨੂੰ ਉਹ ਚੰਗਾ ਲੱਗਦਾ ਹੈ। ‫זה--פה ב-י--.‬ ‫__ י__ ב______ ‫-ה י-ה ב-י-י-‬ --------------- ‫זה יפה בעיני.‬ 0
z-h---fe----e-n--. z__ y____ b_______ z-h y-f-h b-e-n-y- ------------------ zeh yafeh b'eynay.
ਮੈਨੂੰ ਉਹ ਦਿਲਚਸਪ ਲੱਗਦਾ ਹੈ। ‫-ה מענ--- בע--י-‬ ‫__ מ_____ ב______ ‫-ה מ-נ-י- ב-י-י-‬ ------------------ ‫זה מעניין בעיני.‬ 0
z-h--e--n-e--b---na-. z__ m_______ b_______ z-h m-'-n-e- b-e-n-y- --------------------- zeh me'anien b'eynay.
ਮੈਨੂੰ ਉਹ ਸੋਹਣਾ ਲੱਗਦਾ ਹੈ। ‫-ה-מא-- -פ--- -פה---בעי---‬ ‫__ מ___ י__ / י____ ב______ ‫-ה מ-ו- י-ה / י-ה-ה ב-י-י-‬ ---------------------------- ‫זה מאוד יפה / יפהפה בעיני.‬ 0
z-- ---o- ---e-/ye--hfe----e-nay. z__ m____ y_____________ b_______ z-h m-'-d y-f-h-y-f-h-e- b-e-n-y- --------------------------------- zeh me'od y'feh/yefehfeh b'eynay.
ਮੈਨੂੰ ਉਹ ਕਰੂਪ ਲੱਗਦਾ ਹੈ। ‫-ה -כ-ער ב---י.‬ ‫__ מ____ ב______ ‫-ה מ-ו-ר ב-י-י-‬ ----------------- ‫זה מכוער בעיני.‬ 0
z---m--h-'a- b-eynay. z__ m_______ b_______ z-h m-k-o-a- b-e-n-y- --------------------- zeh mekho'ar b'eynay.
ਮੈਨੂੰ ਉਹ ਨੀਰਸ ਲੱਗਦਾ ਹੈ। ‫-ה -ש--- ---נ--‬ ‫__ מ____ ב______ ‫-ה מ-ע-ם ב-י-י-‬ ----------------- ‫זה משעמם בעיני.‬ 0
zeh mes-a--me- b-eyna-. z__ m_________ b_______ z-h m-s-a-a-e- b-e-n-y- ----------------------- zeh mesha'amem b'eynay.
ਮੈਨੂੰ ਉਹ ਖਰਾਬ ਲੱਗਦਾ ਹੈ। ‫------- ---ני-‬ ‫__ נ___ ב______ ‫-ה נ-ר- ב-י-י-‬ ---------------- ‫זה נורא בעיני.‬ 0
ze----ra ---yn-y. z__ n___ b_______ z-h n-r- b-e-n-y- ----------------- zeh nora b'eynay.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!