ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   zh 在宾馆–到达

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27[二十七]

27 [Èrshíqī]

在宾馆–到达

[zài bīnguǎn – dàodá]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? 您 有 一----间 吗-? 您 有 一_ 空__ 吗 ? 您 有 一- 空-间 吗 ? -------------- 您 有 一个 空房间 吗 ? 0
ní- y-u---g--k--- --ng---n-ma? n__ y__ y___ k___ f_______ m__ n-n y-u y-g- k-n- f-n-j-ā- m-? ------------------------------ nín yǒu yīgè kōng fángjiān ma?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। 我 定---一- ---。 我 定 了 一_ 房_ 。 我 定 了 一- 房- 。 ------------- 我 定 了 一个 房间 。 0
Wǒ-d--g-- yīg- fán-j---. W_ d_____ y___ f________ W- d-n-l- y-g- f-n-j-ā-. ------------------------ Wǒ dìngle yīgè fángjiān.
ਮੇਰਾ ਨਾਮ ਮੁੱਲਰ ਹੈ। 我- 名--- 米--。 我_ 名_ 是 米_ 。 我- 名- 是 米- 。 ------------ 我的 名字 是 米勒 。 0
Wǒ--e m-n--ì---ì-m- --i. W_ d_ m_____ s__ m_ l___ W- d- m-n-z- s-ì m- l-i- ------------------------ Wǒ de míngzì shì mǐ lēi.
ਮੈਨੂੰ ਇੱਕ ਕਮਰਾ ਚਾਹੀਦਾ ਹੈ। 我-需要-一---人间 。 我 需_ 一_ 单__ 。 我 需- 一- 单-间 。 ------------- 我 需要 一个 单人间 。 0
W--x-yào--īgè dā--rén---n. W_ x____ y___ d__ r_______ W- x-y-o y-g- d-n r-n-i-n- -------------------------- Wǒ xūyào yīgè dān rénjiān.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। 我 -要-一- -人间-。 我 需_ 一_ 双__ 。 我 需- 一- 双-间 。 ------------- 我 需要 一个 双人间 。 0
Wǒ ---à--y--è-sh-āng -é--iān. W_ x____ y___ s_____ r_______ W- x-y-o y-g- s-u-n- r-n-i-n- ----------------------------- Wǒ xūyào yīgè shuāng rénjiān.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? 这- -间-每晚 - 多---? 这_ 房_ 每_ 要 多__ ? 这- 房- 每- 要 多-钱 ? ---------------- 这个 房间 每晚 要 多少钱 ? 0
Zhè-- --ng---- --i---- y-- --ō---o---án? Z____ f_______ m__ w__ y__ d______ q____ Z-è-e f-n-j-ā- m-i w-n y-o d-ō-h-o q-á-? ---------------------------------------- Zhège fángjiān měi wǎn yào duōshǎo qián?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। 我-需---- ---- ---。 我 需_ 一_ 带___ 房_ 。 我 需- 一- 带-盆- 房- 。 ----------------- 我 需要 一个 带浴盆的 房间 。 0
W--x---o------dà- yù-é-----fán--i-n. W_ x____ y___ d__ y____ d_ f________ W- x-y-o y-g- d-i y-p-n d- f-n-j-ā-. ------------------------------------ Wǒ xūyào yīgè dài yùpén de fángjiān.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। 我 需- 一个 带--的 房间 。 我 需_ 一_ 带___ 房_ 。 我 需- 一- 带-浴- 房- 。 ----------------- 我 需要 一个 带淋浴的 房间 。 0
Wǒ ----o---gè-d----í-yù de-fán--i--. W_ x____ y___ d__ l____ d_ f________ W- x-y-o y-g- d-i l-n-ù d- f-n-j-ā-. ------------------------------------ Wǒ xūyào yīgè dài línyù de fángjiān.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? 我-- ----房间 - ? 我 能 看__ 房_ 吗 ? 我 能 看-下 房- 吗 ? -------------- 我 能 看一下 房间 吗 ? 0
W- né-- -àn-yīxi---á---i-- -a? W_ n___ k__ y____ f_______ m__ W- n-n- k-n y-x-à f-n-j-ā- m-? ------------------------------ Wǒ néng kàn yīxià fángjiān ma?
ਕੀ ਇੱਥੇ ਗੈਰਜ ਹੈ? 这- ---库-吗 ? 这_ 有 车_ 吗 ? 这- 有 车- 吗 ? ----------- 这里 有 车库 吗 ? 0
Zh--li--ǒ- c---ù --? Z__ l_ y__ c____ m__ Z-è l- y-u c-ē-ù m-? -------------------- Zhè li yǒu chēkù ma?
ਕੀ ਇੱਥੇ ਤਿਜੋਰੀ ਹੈ? 这里 有--险柜-吗 ? 这_ 有 保__ 吗 ? 这- 有 保-柜 吗 ? ------------ 这里 有 保险柜 吗 ? 0
Zhè li yǒu-b-o--ǎn-g-ì -a? Z__ l_ y__ b______ g__ m__ Z-è l- y-u b-o-i-n g-ì m-? -------------------------- Zhè li yǒu bǎoxiǎn guì ma?
ਕੀ ਇੱਥੇ ਫੈਕਸ ਮਸ਼ੀਨ ਹੈ? 这里 --传真 - ? 这_ 有 传_ 吗 ? 这- 有 传- 吗 ? ----------- 这里 有 传真 吗 ? 0
Zhè -i--ǒ--ch-á----n-m-? Z__ l_ y__ c________ m__ Z-è l- y-u c-u-n-h-n m-? ------------------------ Zhè li yǒu chuánzhēn ma?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। 好, -----这个--间-。 好_ 我 就_ 这_ 房_ 。 好- 我 就- 这- 房- 。 --------------- 好, 我 就要 这个 房间 。 0
H-o- -ǒ-j-----o -hège -----i--. H___ w_ j__ y__ z____ f________ H-o- w- j-ù y-o z-è-e f-n-j-ā-. ------------------------------- Hǎo, wǒ jiù yào zhège fángjiān.
ਇਹ ਚਾਬੀਆਂ ਹਨ। 这是 -间----。 这_ 房_ 钥_ 。 这- 房- 钥- 。 ---------- 这是 房间 钥匙 。 0
Zh- --- f-n-j--n--à---i. Z__ s__ f_______ y______ Z-è s-ì f-n-j-ā- y-o-h-. ------------------------ Zhè shì fángjiān yàoshi.
ਇਹ ਮੇਰਾ ਸਮਾਨ ਹੈ। 这是 -的 行- 。 这_ 我_ 行_ 。 这- 我- 行- 。 ---------- 这是 我的 行李 。 0
Zh--sh- ---de-xí--lǐ. Z__ s__ w_ d_ x______ Z-è s-ì w- d- x-n-l-. --------------------- Zhè shì wǒ de xínglǐ.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? 早---点 开始 ? 早_ 几_ 开_ ? 早- 几- 开- ? ---------- 早餐 几点 开始 ? 0
Z------j--di-- k-i-h-? Z_____ j_ d___ k______ Z-o-ā- j- d-ǎ- k-i-h-? ---------------------- Zǎocān jǐ diǎn kāishǐ?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? 午饭 几点--- ? 午_ 几_ 开_ ? 午- 几- 开- ? ---------- 午饭 几点 开始 ? 0
W-fà- jǐ-diǎ- kāi-h-? W____ j_ d___ k______ W-f-n j- d-ǎ- k-i-h-? --------------------- Wǔfàn jǐ diǎn kāishǐ?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? 晚- 几点 ---? 晚_ 几_ 开_ ? 晚- 几- 开- ? ---------- 晚饭 几点 开始 ? 0
Wǎn-à- jǐ-diǎn---i-hǐ? W_____ j_ d___ k______ W-n-à- j- d-ǎ- k-i-h-? ---------------------- Wǎnfàn jǐ diǎn kāishǐ?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!