ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ar ‫في الفندق ــ الشكاوى‬

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

‫28 [ثمانية وعشرون]‬

28 [thmanyat waeashruna]

‫في الفندق ــ الشكاوى‬

fi alfunduq alshakawaa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। ‫--د- -- يعمل-‬ ‫____ ل_ ي_____ ‫-ل-ش ل- ي-م-.- --------------- ‫الدش لا يعمل.‬ 0
al--s-u l- -ae--l. a______ l_ y______ a-d-s-u l- y-e-a-. ------------------ aldashu la yaemal.
ਗਰਮ ਪਾਣੀ ਨਹੀਂ ਆ ਰਿਹਾ। ‫لا--وجد-م-ء-سا-ن.‬ ‫__ ي___ م__ س_____ ‫-ا ي-ج- م-ء س-خ-.- ------------------- ‫لا يوجد ماء ساخن.‬ 0
l-a -uj----a'an s-khin. l__ y____ m____ s______ l-a y-j-d m-'-n s-k-i-. ----------------------- laa yujad ma'an sakhin.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ‫أيم-ن- إر-ال أ-د-ل-ص--حه-‬ ‫______ إ____ أ__ ل________ ‫-ي-ك-ك إ-س-ل أ-د ل-ص-ا-ه-‬ --------------------------- ‫أيمكنك إرسال أحد لإصلاحه؟‬ 0
ay---ki-k -iirsa- -hd-----i-l-hha? a________ '______ a__ l___________ a-u-a-i-k '-i-s-l a-d l-'-i-l-h-a- ---------------------------------- ayumakink 'iirsal ahd li'iislahha?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ‫ل-----ف -ي -لغرفة-‬ ‫__ ه___ ف_ ا_______ ‫-ا ه-ت- ف- ا-غ-ف-.- -------------------- ‫لا هاتف في الغرفة.‬ 0
laa hati--f---l-h-rf---. l__ h____ f_ a__________ l-a h-t-f f- a-g-a-f-t-. ------------------------ laa hatif fi algharfata.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ‫-ل- -ه---ت-ف-ز-ف- ا-غر---‬ ‫___ ج___ ت____ ف_ ا_______ ‫-ل- ج-ا- ت-ف-ز ف- ا-غ-ف-.- --------------------------- ‫ولا جهاز تلفاز في الغرفة.‬ 0
wl- jih------faz fi -lg-----t-. w__ j____ t_____ f_ a__________ w-a j-h-z t-l-a- f- a-g-a-f-t-. ------------------------------- wla jihaz talfaz fi algharfata.
ਕਮਰੇ ਵਿੱਚ ਛੱਜਾ ਨਹੀਂ ਹੈ। ‫-ا-شرف---ل-رفة.‬ ‫__ ش___ ل_______ ‫-ا ش-ف- ل-غ-ف-.- ----------------- ‫لا شرفة للغرفة.‬ 0
l-a--hu--fat---l--arf-ta. l__ s_______ l___________ l-a s-u-i-a- l-l-h-r-a-a- ------------------------- laa shurifat lilgharfata.
ਕਮਰਾ ਬਹੁਤ ਰੌਲੇ ਵਾਲਾ ਹੈ। ‫-ل---- -ا--ة.‬ ‫______ ص______ ‫-ل-ر-ة ص-خ-ة-‬ --------------- ‫الغرفة صاخبة.‬ 0
a-----fa--s-k---t. a________ s_______ a-g-u-f-t s-k-b-t- ------------------ alghurfat sakhbat.
ਕਮਰਾ ਬਹੁਤ ਛੋਟਾ ਹੈ। ‫--غ----ج--ً -غ--ة.‬ ‫______ ج__ ص______ ‫-ل-ر-ة ج-ا- ص-ي-ة-‬ -------------------- ‫الغرفة جداً صغيرة.‬ 0
a--hu-----j-aan --g-ir---. a________ j____ s_________ a-g-u-f-t j-a-n s-g-i-a-a- -------------------------- alghurfat jdaan saghirata.
ਕਮਰੇ ‘ਚ ਬਹੁਤ ਹਨੇਰਾ ਹੈ। ‫--غ----مظ-م-----ا-ة.‬ ‫______ م____ ل_______ ‫-ل-ر-ة م-ل-ة ل-غ-ي-.- ---------------------- ‫الغرفة مظلمة للغاية.‬ 0
alg---fat-m-zl-ma---i-g-ay---. a________ m_______ l__________ a-g-u-f-t m-z-a-a- l-l-h-y-t-. ------------------------------ alghurfat muzlamat lilghayata.
ਹੀਟਰ ਕੰਮ ਨਹੀਂ ਕਰ ਰਿਹਾ। ‫ال--فئ- ل--ت-مل-‬ ‫_______ ل_ ت_____ ‫-ل-د-ئ- ل- ت-م-.- ------------------ ‫التدفئة لا تعمل.‬ 0
a----f-a- -- t----l. a________ l_ t______ a-t-d-i-t l- t-e-a-. -------------------- altadfiat la taemal.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। ‫-لم--ف--ا-ي-مل.‬ ‫______ ل_ ي_____ ‫-ل-ك-ف ل- ي-م-.- ----------------- ‫المكيف لا يعمل.‬ 0
a----if l--y-e---. a______ l_ y______ a-m-k-f l- y-e-a-. ------------------ almukif la yaemal.
ਟੈਲੀਵੀਜ਼ਨ ਸੈੱਟ ਖਰਾਬ ਹੈ। ‫-ه-ز-الت--از------‬ ‫____ ا______ م_____ ‫-ه-ز ا-ت-ف-ز م-ط-.- -------------------- ‫جهاز التلفاز معطل.‬ 0
ij-a--------a--m-eta-. i____ a_______ m______ i-h-z a-t-l-a- m-e-a-. ---------------------- ijhaz altilfaz muetal.
ਮੈਨੂੰ ਇਹ ਚੰਗਾ ਨਹੀਂ ਲੱਗਦਾ। ‫ذل- -ا ي-جب--.‬ ‫___ ل_ ي_______ ‫-ل- ل- ي-ج-ن-.- ---------------- ‫ذلك لا يعجبني.‬ 0
dhl-k la y-e----i. d____ l_ y________ d-l-k l- y-e-a-n-. ------------------ dhlik la yuejabni.
ਇਹ ਮੇਰੇ ਲਈ ਬੜਾ ਮਹਿੰਗਾ ਹੈ। ‫ذلك -----ل--اي-.‬ ‫___ م___ ل_______ ‫-ل- م-ل- ل-غ-ي-.- ------------------ ‫ذلك مكلف للغاية.‬ 0
dhli- mu---if-l-lghay-ta. d____ m______ l__________ d-l-k m-k-l-f l-l-h-y-t-. ------------------------- dhlik mukalif lilghayata.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? ‫- لديك---ا--- أ-خص-‬ ‫_ ل____ م_ ه_ أ_____ ‫- ل-ي-م م- ه- أ-خ-؟- --------------------- ‫أ لديكم ما هو أرخص؟‬ 0
a--a---kum-ma hu '--khs? a l_______ m_ h_ '______ a l-d-y-u- m- h- '-r-h-? ------------------------ a ladaykum ma hu 'arkhs?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? ‫-ل-ه-اك--ي-ت للشب-ب---ل-ر--‬ ‫__ ه___ ب___ ل_____ ب_______ ‫-ل ه-ا- ب-و- ل-ش-ا- ب-ل-ر-؟- ----------------------------- ‫هل هناك بيوت للشباب بالقرب؟‬ 0
hl --na----y-- -il--abab --alq-r--? h_ h____ b____ l________ b_________ h- h-n-k b-y-t l-l-h-b-b b-a-q-r-a- ----------------------------------- hl hunak buyut lilshabab bialqarba?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ‫هل ---ك فندق --طعم ع--ل---ر---‬ ‫__ ه___ ف___ و____ ع____ ق_____ ‫-ل ه-ا- ف-د- و-ط-م ع-ئ-ي ق-ي-؟- -------------------------------- ‫هل هناك فندق ومطعم عائلي قريب؟‬ 0
h- h--ak -----q ------a- --yil--n-q-r--? h_ h____ f_____ w_______ e_______ q_____ h- h-n-k f-n-u- w-m-t-a- e-y-l-u- q-r-b- ---------------------------------------- hl hunak funduq wamateam eayiliun qarib?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? ‫-ل --ا- م----ق--ب؟‬ ‫__ ه___ م___ ق_____ ‫-ل ه-ا- م-ع- ق-ي-؟- -------------------- ‫هل هناك مطعم قريب؟‬ 0
hl-h--a--mat-a-----iba? h_ h____ m_____ q______ h- h-n-k m-t-a- q-r-b-? ----------------------- hl hunak mateam qariba?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!