ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   bn হোটেলে – অভিযোগ

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [আটাশ]

28 [Āṭāśa]

হোটেলে – অভিযোগ

hōṭēlē – abhiyōga

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। শ--------- ক--- ন--৷ শা___ কা_ ক__ না ৷ শ-ও-া- ক-জ ক-ছ- ন- ৷ -------------------- শাওয়ার কাজ করছে না ৷ 0
ś---ẏ-ra-kāja -a-a-h---ā ś_______ k___ k______ n_ ś-'-ẏ-r- k-j- k-r-c-ē n- ------------------------ śā'ōẏāra kāja karachē nā
ਗਰਮ ਪਾਣੀ ਨਹੀਂ ਆ ਰਿਹਾ। গর- -ল / -------ছে ---৷ গ__ জ_ / পা_ আ__ না ৷ গ-ম জ- / প-ন- আ-ছ- ন- ৷ ----------------------- গরম জল / পানি আসছে না ৷ 0
gar--- jal- /-p-----s-c-ē nā g_____ j___ / p___ ā_____ n_ g-r-m- j-l- / p-n- ā-a-h- n- ---------------------------- garama jala / pāni āsachē nā
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? আ---র- -ি --- ঠিক কর-তে-প-রে-? আ___ কি এ_ ঠি_ ক__ পা___ আ-ন-র- ক- এ-া ঠ-ক ক-া-ে প-র-ন- ------------------------------ আপনারা কি এটা ঠিক করাতে পারেন? 0
āp--ārā--i--ṭā -h-k---arāt---ā-ē--? ā______ k_ ē__ ṭ____ k_____ p______ ā-a-ā-ā k- ē-ā ṭ-i-a k-r-t- p-r-n-? ----------------------------------- āpanārā ki ēṭā ṭhika karātē pārēna?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ঘ-ে ক--- ট--িফ-- --ই-৷ ঘ_ কো_ টে___ নে_ ৷ ঘ-ে ক-ন- ট-ল-ফ-ন ন-ই ৷ ---------------------- ঘরে কোনো টেলিফোন নেই ৷ 0
G-a-ē-kōn----li----a nē'i G____ k___ ṭ________ n___ G-a-ē k-n- ṭ-l-p-ō-a n-'- ------------------------- Gharē kōnō ṭēliphōna nē'i
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ঘরে কোন- --লি-----ন---৷ ঘ_ কো_ টে____ নে_ ৷ ঘ-ে ক-ন- ট-ল-ভ-শ- ন-ই ৷ ----------------------- ঘরে কোনো টেলিভিশন নেই ৷ 0
g-----k------l-bh-śan- nē'i g____ k___ ṭ__________ n___ g-a-ē k-n- ṭ-l-b-i-a-a n-'- --------------------------- gharē kōnō ṭēlibhiśana nē'i
ਕਮਰੇ ਵਿੱਚ ਛੱਜਾ ਨਹੀਂ ਹੈ। ঘ-ে --নো-বারা-্-----ই-৷ ঘ_ কো_ বা___ নে_ ৷ ঘ-ে ক-ন- ব-র-ন-দ- ন-ই ৷ ----------------------- ঘরে কোনো বারান্দা নেই ৷ 0
gh--- kōn- b-r-n---nē-i g____ k___ b______ n___ g-a-ē k-n- b-r-n-ā n-'- ----------------------- gharē kōnō bārāndā nē'i
ਕਮਰਾ ਬਹੁਤ ਰੌਲੇ ਵਾਲਾ ਹੈ। ঘরে-খ----েশী-----া-েচি-শো---য-চ-ছে ৷ ঘ_ খু_ বে_ চেঁ___ শো_ যা__ ৷ ঘ-ে খ-ব ব-শ- চ-ঁ-া-ে-ি শ-ন- য-চ-ছ- ৷ ------------------------------------ ঘরে খুব বেশী চেঁচামেচি শোনা যাচ্ছে ৷ 0
g-a-ē k-u-- bēśī cēm-c---ci---n- y-cchē g____ k____ b___ c________ ś___ y_____ g-a-ē k-u-a b-ś- c-m-c-m-c- ś-n- y-c-h- --------------------------------------- gharē khuba bēśī cēm̐cāmēci śōnā yācchē
ਕਮਰਾ ਬਹੁਤ ਛੋਟਾ ਹੈ। ঘরট---ুব -ো--৷ ঘ__ খু_ ছো_ ৷ ঘ-ট- খ-ব ছ-ট ৷ -------------- ঘরটা খুব ছোট ৷ 0
gha-------ub--ch-ṭa g______ k____ c____ g-a-a-ā k-u-a c-ō-a ------------------- gharaṭā khuba chōṭa
ਕਮਰੇ ‘ਚ ਬਹੁਤ ਹਨੇਰਾ ਹੈ। ঘরটা -ুব -ন----- ৷ ঘ__ খু_ অ____ ৷ ঘ-ট- খ-ব অ-্-ক-র ৷ ------------------ ঘরটা খুব অন্ধকার ৷ 0
g-a--ṭ-----b--andh-k--a g______ k____ a________ g-a-a-ā k-u-a a-d-a-ā-a ----------------------- gharaṭā khuba andhakāra
ਹੀਟਰ ਕੰਮ ਨਹੀਂ ਕਰ ਰਿਹਾ। হ-টার -াজ-করছ---া-৷ হি__ কা_ ক__ না ৷ হ-ট-র ক-জ ক-ছ- ন- ৷ ------------------- হিটার কাজ করছে না ৷ 0
hiṭ--a -ā---kar--hē nā h_____ k___ k______ n_ h-ṭ-r- k-j- k-r-c-ē n- ---------------------- hiṭāra kāja karachē nā
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। এয়-র ক--ডি-নার কা---র-- ---৷ এ__ ক_____ কা_ ক__ না ৷ এ-া- ক-্-ি-ন-র ক-জ ক-ছ- ন- ৷ ---------------------------- এয়ার কন্ডিশনার কাজ করছে না ৷ 0
ē--ra ---ḍ-ś-n-ra--āj- k-ra--- nā ē____ k__________ k___ k______ n_ ē-ā-a k-n-i-a-ā-a k-j- k-r-c-ē n- --------------------------------- ēẏāra kanḍiśanāra kāja karachē nā
ਟੈਲੀਵੀਜ਼ਨ ਸੈੱਟ ਖਰਾਬ ਹੈ। টি----লছে--- ৷ টি_ চ__ না ৷ ট-ভ- চ-ছ- ন- ৷ -------------- টিভি চলছে না ৷ 0
ṭibhi-cal-chē-nā ṭ____ c______ n_ ṭ-b-i c-l-c-ē n- ---------------- ṭibhi calachē nā
ਮੈਨੂੰ ਇਹ ਚੰਗਾ ਨਹੀਂ ਲੱਗਦਾ। আ--র-এ-া--া----গ------৷ আ__ এ_ ভা_ লা__ না ৷ আ-া- এ-া ভ-ল ল-গ-ে ন- ৷ ----------------------- আমার এটা ভাল লাগছে না ৷ 0
ā-ā-- --ā --ā-a--ā--c----ā ā____ ē__ b____ l______ n_ ā-ā-a ē-ā b-ā-a l-g-c-ē n- -------------------------- āmāra ēṭā bhāla lāgachē nā
ਇਹ ਮੇਰੇ ਲਈ ਬੜਾ ਮਹਿੰਗਾ ਹੈ। এ-া ---ই দ-মী ৷ এ_ খু__ দা_ ৷ এ-া খ-ব- দ-ম- ৷ --------------- এটা খুবই দামী ৷ 0
ē-ā----b-'i ---ī ē__ k______ d___ ē-ā k-u-a-i d-m- ---------------- ēṭā khuba'i dāmī
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? আ---র--া-ে--ক-- -স-তা-কিছু আ---ক-? আ___ কা_ এ__ স__ কি_ আ_ কি_ আ-ন-র ক-ছ- এ-ট- স-্-া ক-ছ- আ-ে ক-? ---------------------------------- আপনার কাছে একটু সস্তা কিছু আছে কি? 0
ā-a--ra --ch- -kaṭu sas-ā --ch- -ch----? ā______ k____ ē____ s____ k____ ā___ k__ ā-a-ā-a k-c-ē ē-a-u s-s-ā k-c-u ā-h- k-? ---------------------------------------- āpanāra kāchē ēkaṭu sastā kichu āchē ki?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? এ-ান- -শ-প-শ--ক--ক--ো--য়ুথ-হো---েল--ছ-? এ__ আ___ কি কো_ ই__ হো___ আ__ এ-া-ে আ-ে-া-ে ক- ক-ন- ই-ু- হ-স-ট-ল আ-ে- --------------------------------------- এখানে আশেপাশে কি কোনো ইয়ুথ হোস্টেল আছে? 0
Ēk-ā-ē ā-ē-ā---ki-kō-ō iẏu--a hōs-ē-------? Ē_____ ā______ k_ k___ i_____ h______ ā____ Ē-h-n- ā-ē-ā-ē k- k-n- i-u-h- h-s-ē-a ā-h-? ------------------------------------------- Ēkhānē āśēpāśē ki kōnō iẏutha hōsṭēla āchē?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? এখা-- -শ-পাশে কি----ো-থ-কব----া----আ--? এ__ আ___ কি কো_ থা___ জা__ আ__ এ-া-ে আ-ে-া-ে ক- ক-ন- থ-ক-া- জ-য়-া আ-ে- --------------------------------------- এখানে আশেপাশে কি কোনো থাকবার জায়গা আছে? 0
Ē-h-nē-ā-------ki -ō-ō-th--a-ā----āẏa----c--? Ē_____ ā______ k_ k___ t________ j_____ ā____ Ē-h-n- ā-ē-ā-ē k- k-n- t-ā-a-ā-a j-ẏ-g- ā-h-? --------------------------------------------- Ēkhānē āśēpāśē ki kōnō thākabāra jāẏagā āchē?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? এখা-- -শ-প----কি--োন--রেস--ু-েন্ট--ছ-? এ__ আ___ কি কো_ রে_____ আ__ এ-া-ে আ-ে-া-ে ক- ক-ন- র-স-ট-র-ন-ট আ-ে- -------------------------------------- এখানে আশেপাশে কি কোনো রেস্টুরেন্ট আছে? 0
Ē-h-nē ā--p--ē -i--ōn- rē-ṭu-ēnṭa-āc-ē? Ē_____ ā______ k_ k___ r_________ ā____ Ē-h-n- ā-ē-ā-ē k- k-n- r-s-u-ē-ṭ- ā-h-? --------------------------------------- Ēkhānē āśēpāśē ki kōnō rēsṭurēnṭa āchē?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!