ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ka სასტუმროში – საჩივარი

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [ოცდარვა]

28 [otsdarva]

სასტუმროში – საჩივარი

[sast'umroshi – sachivari]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। შხაპი ---მუ---ბ-. შ____ ა_ მ_______ შ-ა-ი ა- მ-შ-ო-ს- ----------------- შხაპი არ მუშაობს. 0
s--ha------ m----ob-. s_______ a_ m________ s-k-a-'- a- m-s-a-b-. --------------------- shkhap'i ar mushaobs.
ਗਰਮ ਪਾਣੀ ਨਹੀਂ ਆ ਰਿਹਾ। თ-ილ- წ--ლი ა---ო---. თ____ წ____ ა_ მ_____ თ-ი-ი წ-ა-ი ა- მ-დ-ს- --------------------- თბილი წყალი არ მოდის. 0
t---i----qal- ar--o-is. t____ t______ a_ m_____ t-i-i t-'-a-i a- m-d-s- ----------------------- tbili ts'qali ar modis.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? შეგიძლ----შ------ბი---? შ________ შ____________ შ-გ-ძ-ი-თ შ-ა-ე-ე-ი-ო-? ----------------------- შეგიძლიათ შეაკეთებინოთ? 0
s--gidzl--t-she-k'--e-in--? s__________ s______________ s-e-i-z-i-t s-e-k-e-e-i-o-? --------------------------- shegidzliat sheak'etebinot?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ო-------ე-ეფ-ნი-არ ა--ს. ო_____ ტ_______ ა_ ა____ ო-ა-შ- ტ-ლ-ფ-ნ- ა- ა-ი-. ------------------------ ოთახში ტელეფონი არ არის. 0
ot-k---i t-ele--ni a- --i-. o_______ t________ a_ a____ o-a-h-h- t-e-e-o-i a- a-i-. --------------------------- otakhshi t'eleponi ar aris.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ოთახში ტ---ვი------- ---ს. ო_____ ტ_________ ა_ ა____ ო-ა-შ- ტ-ლ-ვ-ზ-რ- ა- ა-ი-. -------------------------- ოთახში ტელევიზორი არ არის. 0
ot-k-s---t-el-v-z-ri ar-ari-. o_______ t__________ a_ a____ o-a-h-h- t-e-e-i-o-i a- a-i-. ----------------------------- otakhshi t'elevizori ar aris.
ਕਮਰੇ ਵਿੱਚ ਛੱਜਾ ਨਹੀਂ ਹੈ। ო---ს-აი---- -რ---ვ-. ო____ ა_____ ა_ ა____ ო-ა-ს ა-ვ-ნ- ა- ა-ვ-. --------------------- ოთახს აივანი არ აქვს. 0
o-a-----i---- -- ak--. o_____ a_____ a_ a____ o-a-h- a-v-n- a- a-v-. ---------------------- otakhs aivani ar akvs.
ਕਮਰਾ ਬਹੁਤ ਰੌਲੇ ਵਾਲਾ ਹੈ। ო---ი--ა---- ხ-აურიანი-. ო____ ძ_____ ხ__________ ო-ა-ი ძ-ლ-ა- ხ-ა-რ-ა-ი-. ------------------------ ოთახი ძალიან ხმაურიანია. 0
o-a-h- dzal-a- -h--ur--nia. o_____ d______ k___________ o-a-h- d-a-i-n k-m-u-i-n-a- --------------------------- otakhi dzalian khmauriania.
ਕਮਰਾ ਬਹੁਤ ਛੋਟਾ ਹੈ। ოთა---ძ--ი----ა-არაა. ო____ ძ_____ პ_______ ო-ა-ი ძ-ლ-ა- პ-ტ-რ-ა- --------------------- ოთახი ძალიან პატარაა. 0
o--k-i-d-a-i------t--r-a. o_____ d______ p_________ o-a-h- d-a-i-n p-a-'-r-a- ------------------------- otakhi dzalian p'at'araa.
ਕਮਰੇ ‘ਚ ਬਹੁਤ ਹਨੇਰਾ ਹੈ। ოთა-ი--ალ-ან ბნელ-ა. ო____ ძ_____ ბ______ ო-ა-ი ძ-ლ-ა- ბ-ე-ი-. -------------------- ოთახი ძალიან ბნელია. 0
ot--hi-d-a---n-bn-lia. o_____ d______ b______ o-a-h- d-a-i-n b-e-i-. ---------------------- otakhi dzalian bnelia.
ਹੀਟਰ ਕੰਮ ਨਹੀਂ ਕਰ ਰਿਹਾ। გა-ბო-ა არ მ---ობ-. გ______ ა_ მ_______ გ-თ-ო-ა ა- მ-შ-ო-ს- ------------------- გათბობა არ მუშაობს. 0
ga-boba ar----h---s. g______ a_ m________ g-t-o-a a- m-s-a-b-. -------------------- gatboba ar mushaobs.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। კონ-იც-ო--რი-არ----ა--ს. კ___________ ა_ მ_______ კ-ნ-ი-ი-ნ-რ- ა- მ-შ-ო-ს- ------------------------ კონდიციონერი არ მუშაობს. 0
k'o---tsi---r---- -ush-o--. k_____________ a_ m________ k-o-d-t-i-n-r- a- m-s-a-b-. --------------------------- k'onditsioneri ar mushaobs.
ਟੈਲੀਵੀਜ਼ਨ ਸੈੱਟ ਖਰਾਬ ਹੈ। ტ-ლე----რ- გაფ-ჭ--ული-. ტ_________ გ___________ ტ-ლ-ვ-ზ-რ- გ-ფ-ჭ-ბ-ლ-ა- ----------------------- ტელევიზორი გაფუჭებულია. 0
t'-le-iz--- ---u---e---i-. t__________ g_____________ t-e-e-i-o-i g-p-c-'-b-l-a- -------------------------- t'elevizori gapuch'ebulia.
ਮੈਨੂੰ ਇਹ ਚੰਗਾ ਨਹੀਂ ਲੱਗਦਾ। ეს-არ--ომწო-ს. ე_ ა_ მ_______ ე- ა- მ-მ-ო-ს- -------------- ეს არ მომწონს. 0
es--- momts'-n-. e_ a_ m_________ e- a- m-m-s-o-s- ---------------- es ar momts'ons.
ਇਹ ਮੇਰੇ ਲਈ ਬੜਾ ਮਹਿੰਗਾ ਹੈ। ეს ---თვ-ს----იან ძვი-ია. ე_ ჩ______ ძ_____ ძ______ ე- ჩ-მ-ვ-ს ძ-ლ-ა- ძ-ი-ი-. ------------------------- ეს ჩემთვის ძალიან ძვირია. 0
e--c-e--vis dza-i-- -z-i-i-. e_ c_______ d______ d_______ e- c-e-t-i- d-a-i-n d-v-r-a- ---------------------------- es chemtvis dzalian dzviria.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? გ--ვ- რა-- -ფრო-----? გ____ რ___ უ___ ი____ გ-ქ-თ რ-მ- უ-რ- ი-ფ-? --------------------- გაქვთ რამე უფრო იაფი? 0
gakvt-r-me u-----api? g____ r___ u___ i____ g-k-t r-m- u-r- i-p-? --------------------- gakvt rame upro iapi?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? ა-ის-ა- სა-მე-ა-ლ-ს-ა-ა-გ-ზრდუ-ი სა--უ-რ-? ა___ ა_ ს____ ა____ ა___________ ს________ ა-ი- ა- ს-დ-ე ა-ლ-ს ა-ა-გ-ზ-დ-ლ- ს-ს-უ-რ-? ------------------------------------------ არის აქ სადმე ახლოს ახალგაზრდული სასტუმრო? 0
a--s a- --d----k--o- a----g--r-u-i sast-u--o? a___ a_ s____ a_____ a____________ s_________ a-i- a- s-d-e a-h-o- a-h-l-a-r-u-i s-s-'-m-o- --------------------------------------------- aris ak sadme akhlos akhalgazrduli sast'umro?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ა-ი- ა- სა----ა--ოს-----იო---ი? ა___ ა_ ს____ ა____ პ__________ ა-ი- ა- ს-დ-ე ა-ლ-ს პ-ნ-ი-ნ-ტ-? ------------------------------- არის აქ სადმე ახლოს პანსიონატი? 0
a-i- ak-s--me -kh-----'---i--a---? a___ a_ s____ a_____ p____________ a-i- a- s-d-e a-h-o- p-a-s-o-a-'-? ---------------------------------- aris ak sadme akhlos p'ansionat'i?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? არი--აქ--ა--ე ა-----რ-სტ-რ--ი? ა___ ა_ ს____ ა____ რ_________ ა-ი- ა- ს-დ-ე ა-ლ-ს რ-ს-ო-ა-ი- ------------------------------ არის აქ სადმე ახლოს რესტორანი? 0
a--s a---adm- a-hlos re-t'---ni? a___ a_ s____ a_____ r__________ a-i- a- s-d-e a-h-o- r-s-'-r-n-? -------------------------------- aris ak sadme akhlos rest'orani?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!