ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ti ኣብ ሆተል - ጥርዓናት

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [ዕስራንሸሞንተን]

28 [‘isiranishemoniteni]

ኣብ ሆተል - ጥርዓናት

[abi hoteli - t’iri‘anati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। እ---ወ- ኣይሰር-ን እዩ። እ_ ሻ__ ኣ_____ እ__ እ- ሻ-ር ኣ-ሰ-ሕ- እ-። ----------------- እቲ ሻወር ኣይሰርሕን እዩ። 0
i-ī-s-awe-i --i--ri---n--iy-። i__ s______ a__________ i___ i-ī s-a-e-i a-i-e-i-̣-n- i-u- ----------------------------- itī shaweri ayiseriḥini iyu።
ਗਰਮ ਪਾਣੀ ਨਹੀਂ ਆ ਰਿਹਾ। ውዑ---ይ -ይመጽ-- -ዩ። ው__ ማ_ ኣ_____ እ__ ው-ይ ማ- ኣ-መ-እ- እ-። ----------------- ውዑይ ማይ ኣይመጽእን እዩ። 0
w-‘uy- mayi a--m--s----ni-i--። w_____ m___ a____________ i___ w-‘-y- m-y- a-i-e-s-i-i-i i-u- ------------------------------ wi‘uyi mayi ayimets’i’ini iyu።
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ከተዐር-- ትኽ-ል--? ከ_____ ት___ ዶ_ ከ-ዐ-ይ- ት-እ- ዶ- -------------- ከተዐርይዎ ትኽእል ዶ? 0
k-te‘-ri---o ---̱i’il---o? k___________ t_______ d__ k-t-‘-r-y-w- t-h-i-i-i d-? -------------------------- kete‘āriyiwo tiẖi’ili do?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ኣብ--ፍሊ--ለፎን-የለ-። ኣ_ ክ__ ተ___ የ___ ኣ- ክ-ሊ ተ-ፎ- የ-ን- ---------------- ኣብ ክፍሊ ተለፎን የለን። 0
abi--if-lī-telef-n- --leni። a__ k_____ t_______ y______ a-i k-f-l- t-l-f-n- y-l-n-። --------------------------- abi kifilī telefoni yeleni።
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ኣብ-ክ-ሊ -ለ-ዦ--የ-ን። ኣ_ ክ__ ተ____ የ___ ኣ- ክ-ሊ ተ-ቪ-ን የ-ን- ----------------- ኣብ ክፍሊ ተለቪዦን የለን። 0
abi k--il- t---v-z-on--yel-n-። a__ k_____ t__________ y______ a-i k-f-l- t-l-v-z-o-i y-l-n-። ------------------------------ abi kifilī televīzhoni yeleni።
ਕਮਰੇ ਵਿੱਚ ਛੱਜਾ ਨਹੀਂ ਹੈ। እ----ሊ-ባ-ኮ- የ-ሉ-። እ_ ክ__ ባ___ የ____ እ- ክ-ሊ ባ-ኮ- የ-ሉ-። ----------------- እቲ ክፍሊ ባልኮን የብሉን። 0
i-- -if--- -a-ikon- ---i-un-። i__ k_____ b_______ y________ i-ī k-f-l- b-l-k-n- y-b-l-n-። ----------------------------- itī kifilī balikoni yebiluni።
ਕਮਰਾ ਬਹੁਤ ਰੌਲੇ ਵਾਲਾ ਹੈ। እ- ክ-ሊ-ኣ-- -ው--በ--እ-። እ_ ክ__ ኣ__ ዓ_ ዝ__ እ__ እ- ክ-ሊ ኣ-ዩ ዓ- ዝ-ለ እ-። --------------------- እዚ ክፍሊ ኣዝዩ ዓው ዝበለ እዩ። 0
izī--i--l--az-yu---wi-zib--e -y-። i__ k_____ a____ ‘___ z_____ i___ i-ī k-f-l- a-i-u ‘-w- z-b-l- i-u- --------------------------------- izī kifilī aziyu ‘awi zibele iyu።
ਕਮਰਾ ਬਹੁਤ ਛੋਟਾ ਹੈ। እዚ ክ---ኣዝዩ ንእሽ--እዩ። እ_ ክ__ ኣ__ ን___ እ__ እ- ክ-ሊ ኣ-ዩ ን-ሽ- እ-። ------------------- እዚ ክፍሊ ኣዝዩ ንእሽቶ እዩ። 0
i-- -if--ī----yu-ni---h----i-u። i__ k_____ a____ n________ i___ i-ī k-f-l- a-i-u n-’-s-i-o i-u- ------------------------------- izī kifilī aziyu ni’ishito iyu።
ਕਮਰੇ ‘ਚ ਬਹੁਤ ਹਨੇਰਾ ਹੈ। እዚ-ክፍሊ--ዝዩ-ጸ--ቱ---። እ_ ክ__ ኣ__ ጸ___ እ__ እ- ክ-ሊ ኣ-ዩ ጸ-ሚ- እ-። ------------------- እዚ ክፍሊ ኣዝዩ ጸልሚቱ እዩ። 0
iz- --f-lī ---y- t-’el-m--u -y-። i__ k_____ a____ t_________ i___ i-ī k-f-l- a-i-u t-’-l-m-t- i-u- -------------------------------- izī kifilī aziyu ts’elimītu iyu።
ਹੀਟਰ ਕੰਮ ਨਹੀਂ ਕਰ ਰਿਹਾ। እ--መ-------ር-ን --። እ_ መ___ ኣ_____ እ__ እ- መ-ዓ- ኣ-ሰ-ሕ- እ-። ------------------ እቲ መውዓዪ ኣይሰርሕን እዩ። 0
i-ī--e-i-a-ī a-is----̣-n---yu። i__ m_______ a__________ i___ i-ī m-w-‘-y- a-i-e-i-̣-n- i-u- ------------------------------ itī mewi‘ayī ayiseriḥini iyu።
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। እቲ--ይ ኣ-- ----ሽ- --ሰ--- -ዩ። እ_ ና_ ኣ__ -_____ ኣ_____ እ__ እ- ና- ኣ-ር --ን-ሽ- ኣ-ሰ-ሕ- እ-። --------------------------- እቲ ናይ ኣየር -ክንዲሽን ኣይሰርሕን እዩ። 0
itī---yi-a--r---ki--d-shin- a----r-ḥ--- i-u። i__ n___ a____ -___________ a__________ i___ i-ī n-y- a-e-i --i-i-ī-h-n- a-i-e-i-̣-n- i-u- --------------------------------------------- itī nayi ayeri -kinidīshini ayiseriḥini iyu።
ਟੈਲੀਵੀਜ਼ਨ ਸੈੱਟ ਖਰਾਬ ਹੈ। እ--ተ-ቪዦ- ተ-ላሽዩ----። እ_ ተ____ ተ____ ኢ_ ። እ- ተ-ቪ-ን ተ-ላ-ዩ ኢ- ። ------------------- እቲ ተለቪዦን ተበላሽዩ ኢዩ ። 0
it-------ī-h----t-be----iyu -yu-። i__ t__________ t__________ ī__ ። i-ī t-l-v-z-o-i t-b-l-s-i-u ī-u ። --------------------------------- itī televīzhoni tebelashiyu īyu ።
ਮੈਨੂੰ ਇਹ ਚੰਗਾ ਨਹੀਂ ਲੱਗਦਾ। ኣ---ዓ--ደስ--ይ-ለ-ን-። ኣ_ ን__ ደ_ ኣ_____ ። ኣ- ን-ይ ደ- ኣ-በ-ን- ። ------------------ ኣዚ ንዓይ ደስ ኣይበለንን ። 0
azī--i‘----desi --i-el--i-i-። a__ n_____ d___ a__________ ። a-ī n-‘-y- d-s- a-i-e-e-i-i ። ----------------------------- azī ni‘ayi desi ayibelenini ።
ਇਹ ਮੇਰੇ ਲਈ ਬੜਾ ਮਹਿੰਗਾ ਹੈ। ኣዝዩ -ቢ---። ኣ__ ከ___ ። ኣ-ዩ ከ-ሩ- ። ---------- ኣዝዩ ከቢሩኒ ። 0
az-y- ke-īru---። a____ k_______ ። a-i-u k-b-r-n- ። ---------------- aziyu kebīrunī ።
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? ገለ--ሓ-ረ-ኣ--ም ዶ? ገ_ ዝ___ ኣ___ ዶ_ ገ- ዝ-ሰ- ኣ-ኩ- ዶ- --------------- ገለ ዝሓሰረ ኣለኩም ዶ? 0
ge-e-z---as-r--a-e-u-- -o? g___ z_______ a______ d__ g-l- z-h-a-e-e a-e-u-i d-? -------------------------- gele ziḥasere alekumi do?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? ሆስ---ኣብ--ቀ-----ዶ? ሆ___ ኣ__ ቀ____ ዶ_ ሆ-ተ- ኣ-ዚ ቀ-ባ-ሎ ዶ- ----------------- ሆስተል ኣብዚ ቀረባኣሎ ዶ? 0
hos----i----z--k--r--a’al----? h_______ a____ k__________ d__ h-s-t-l- a-i-ī k-e-e-a-a-o d-? ------------------------------ hositeli abizī k’ereba’alo do?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ሞተል ኣ---ቀ-ባ-ኣሎ -? ሞ__ ኣ__ ቀ__ ኣ_ ዶ_ ሞ-ል ኣ-ዚ ቀ-ባ ኣ- ዶ- ----------------- ሞተል ኣብዚ ቀረባ ኣሎ ዶ? 0
mote-- -bizī-k---e-----o --? m_____ a____ k______ a__ d__ m-t-l- a-i-ī k-e-e-a a-o d-? ---------------------------- moteli abizī k’ereba alo do?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? ኣ-----ባ--ት--ግቢ-----? ኣ__ ቀ__ ቤ_____ ኣ_ ዶ_ ኣ-ዚ ቀ-ባ ቤ---ግ- ኣ- ዶ- -------------------- ኣብዚ ቀረባ ቤት-መግቢ ኣሎ ዶ? 0
abiz- ---r-ba -ē-i-m---bī--lo do? a____ k______ b__________ a__ d__ a-i-ī k-e-e-a b-t---e-i-ī a-o d-? --------------------------------- abizī k’ereba bēti-megibī alo do?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!