ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   zh 在宾馆里–抱怨

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28[二十八]

28 [Èrshíbā]

在宾馆里–抱怨

[zài bīnguǎnlǐ – bàoyuàn]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। 这- ------- 。 这_ 淋_ 不 好_ 。 这- 淋- 不 好- 。 ------------ 这个 淋浴 不 好使 。 0
z--g- l-n-ù bù --o-s-ǐ. z____ l____ b_ h__ s___ z-è-e l-n-ù b- h-o s-ǐ- ----------------------- zhège línyù bù hǎo shǐ.
ਗਰਮ ਪਾਣੀ ਨਹੀਂ ਆ ਰਿਹਾ। 没 -- ---。 没 热_ 出_ 。 没 热- 出- 。 --------- 没 热水 出来 。 0
M-i rè -huǐ---ūl--. M__ r_ s___ c______ M-i r- s-u- c-ū-á-. ------------------- Méi rè shuǐ chūlái.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? 您-能-把-它-修---下 --? 您 能 把 它 修_ 一_ 吗 ? 您 能 把 它 修- 一- 吗 ? ----------------- 您 能 把 它 修理 一下 吗 ? 0
N-- --ng-bǎ--ā x-ūl----xi- --? N__ n___ b_ t_ x____ y____ m__ N-n n-n- b- t- x-ū-ǐ y-x-à m-? ------------------------------ Nín néng bǎ tā xiūlǐ yīxià ma?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। 这-房-里--- 电--。 这 房__ 没_ 电_ 。 这 房-里 没- 电- 。 ------------- 这 房间里 没有 电话 。 0
Z-è -------- -- -é-yǒu-d-ành--. Z__ f_______ l_ m_____ d_______ Z-è f-n-j-ā- l- m-i-ǒ- d-à-h-à- ------------------------------- Zhè fángjiān lǐ méiyǒu diànhuà.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। 这 -间--没有 电视-。 这 房__ 没_ 电_ 。 这 房-里 没- 电- 。 ------------- 这 房间里 没有 电视 。 0
Zhè--á------ -----i--u--i---hì. Z__ f_______ l_ m_____ d_______ Z-è f-n-j-ā- l- m-i-ǒ- d-à-s-ì- ------------------------------- Zhè fángjiān lǐ méiyǒu diànshì.
ਕਮਰੇ ਵਿੱਚ ਛੱਜਾ ਨਹੀਂ ਹੈ। 这 -间--- 阳台-。 这 房_ 没_ 阳_ 。 这 房- 没- 阳- 。 ------------ 这 房间 没有 阳台 。 0
Z-è --ng--ā- -éiyǒ- -áng---. Z__ f_______ m_____ y_______ Z-è f-n-j-ā- m-i-ǒ- y-n-t-i- ---------------------------- Zhè fángjiān méiyǒu yángtái.
ਕਮਰਾ ਬਹੁਤ ਰੌਲੇ ਵਾਲਾ ਹੈ। 这----太 吵-。 这 房_ 太 吵 。 这 房- 太 吵 。 ---------- 这 房间 太 吵 。 0
Zh--f-n---ān -ài-c--o. Z__ f_______ t__ c____ Z-è f-n-j-ā- t-i c-ǎ-. ---------------------- Zhè fángjiān tài chǎo.
ਕਮਰਾ ਬਹੁਤ ਛੋਟਾ ਹੈ। 这 -间-太-小 。 这 房_ 太 小 。 这 房- 太 小 。 ---------- 这 房间 太 小 。 0
Zhè -án-jiān --- xi-o. Z__ f_______ t__ x____ Z-è f-n-j-ā- t-i x-ǎ-. ---------------------- Zhè fángjiān tài xiǎo.
ਕਮਰੇ ‘ਚ ਬਹੁਤ ਹਨੇਰਾ ਹੈ। 这 -- 太 暗 。 这 房_ 太 暗 。 这 房- 太 暗 。 ---------- 这 房间 太 暗 。 0
Z-è-fáng-iā- t-----. Z__ f_______ t__ à__ Z-è f-n-j-ā- t-i à-. -------------------- Zhè fángjiān tài àn.
ਹੀਟਰ ਕੰਮ ਨਹੀਂ ਕਰ ਰਿਹਾ। 暖-设备-- 供暖-。 暖___ 不 供_ 。 暖-设- 不 供- 。 ----------- 暖气设备 不 供暖 。 0
N-ǎ-qì-sh-bèi -- --n-nu--. N_____ s_____ b_ g________ N-ǎ-q- s-è-è- b- g-n-n-ǎ-. -------------------------- Nuǎnqì shèbèi bù gōngnuǎn.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। 空调 用 - 了 。 空_ 用 不 了 。 空- 用 不 了 。 ---------- 空调 用 不 了 。 0
Kòn-tiáo yòn---ù-iǎo. K_______ y___ b______ K-n-t-á- y-n- b-l-ǎ-. --------------------- Kòngtiáo yòng bùliǎo.
ਟੈਲੀਵੀਜ਼ਨ ਸੈੱਟ ਖਰਾਬ ਹੈ। 电-- 坏 了-。 电__ 坏 了 。 电-机 坏 了 。 --------- 电视机 坏 了 。 0
Di---hì--ī -u-i--. D______ j_ h______ D-à-s-ì j- h-à-l-. ------------------ Diànshì jī huàile.
ਮੈਨੂੰ ਇਹ ਚੰਗਾ ਨਹੀਂ ਲੱਗਦਾ। 我-对-这 --- 满- 。 我 对 这 很 不 满_ 。 我 对 这 很 不 满- 。 -------------- 我 对 这 很 不 满意 。 0
W----ì-z-è hě- -ù -ǎ--ì. W_ d__ z__ h__ b_ m_____ W- d-ì z-è h-n b- m-n-ì- ------------------------ Wǒ duì zhè hěn bù mǎnyì.
ਇਹ ਮੇਰੇ ਲਈ ਬੜਾ ਮਹਿੰਗਾ ਹੈ। 这---- 来-说 太贵---。 这 对 我 来 说 太_ 了 。 这 对 我 来 说 太- 了 。 ---------------- 这 对 我 来 说 太贵 了 。 0
Zhè duì -ǒ--ái s-u---à- g-ì--. Z__ d__ w_ l__ s___ t__ g_____ Z-è d-ì w- l-i s-u- t-i g-ì-e- ------------------------------ Zhè duì wǒ lái shuō tài guìle.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? 您-有-便宜 -- - 吗-? 您 有 便_ 一_ 的 吗 ? 您 有 便- 一- 的 吗 ? --------------- 您 有 便宜 一点 的 吗 ? 0
Nín yǒ- piány- y- diǎ--d- -a? N__ y__ p_____ y_ d___ d_ m__ N-n y-u p-á-y- y- d-ǎ- d- m-? ----------------------------- Nín yǒu piányí yī diǎn de ma?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? 这 附- ---年----社 吗 ? 这 附_ 有 青______ 吗 ? 这 附- 有 青-旅-/-社 吗 ? ------------------ 这 附近 有 青年旅馆/旅社 吗 ? 0
Z-- -ùjìn yǒu q---nián lǚg-ǎ-----s----a? Z__ f____ y__ q_______ l______ l____ m__ Z-è f-j-n y-u q-n-n-á- l-g-ǎ-/ l-s-è m-? ---------------------------------------- Zhè fùjìn yǒu qīngnián lǚguǎn/ lǚshè ma?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? 这--- 有 旅馆 --? 这 附_ 有 旅_ 吗 ? 这 附- 有 旅- 吗 ? ------------- 这 附近 有 旅馆 吗 ? 0
Zhè -ùjìn -ǒ- l-guǎ- m-? Z__ f____ y__ l_____ m__ Z-è f-j-n y-u l-g-ǎ- m-? ------------------------ Zhè fùjìn yǒu lǚguǎn ma?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? 这 -- 有 餐馆 --? 这 附_ 有 餐_ 吗 ? 这 附- 有 餐- 吗 ? ------------- 这 附近 有 餐馆 吗 ? 0
Z-è-f---n-y-u-------n-m-? Z__ f____ y__ c______ m__ Z-è f-j-n y-u c-n-u-n m-? ------------------------- Zhè fùjìn yǒu cānguǎn ma?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!