ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   sq Nё restorant 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [tridhjetёenjё]

Nё restorant 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਲਬੇਨੀਅਨ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। Du- njё-a-t-pas--. D__ n__ a_________ D-a n-ё a-t-p-s-ё- ------------------ Dua njё antipastё. 0
ਮੈਨੂੰ ਇੱਕ ਸਲਾਦ ਚਾਹੀਦਾ ਹੈ। D-- -------l-tё. D__ n__ s_______ D-a n-ё s-l-a-ё- ---------------- Dua njё sallatё. 0
ਮੈਨੂੰ ਇੱਕ ਸੂਪ ਚਾਹੀਦਾ ਹੈ। D---nj- ---ё. D__ n__ s____ D-a n-ё s-p-. ------------- Dua njё supё. 0
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। Du- n-ё-ёm---s---. D__ n__ ё_________ D-a n-ё ё-b-l-i-ё- ------------------ Dua njё ёmbёlsirё. 0
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। D-a-n---a-ull----me -jk-. D__ n__ a_______ m_ a____ D-a n-ё a-u-l-r- m- a-k-. ------------------------- Dua njё akullore me ajkё. 0
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। D-- fr-t- ose--ja-h-. D__ f____ o__ d______ D-a f-u-a o-e d-a-h-. --------------------- Dua fruta ose djathё. 0
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। Ne-d-a-------m----ng-e-. N_ d___ t_ h___ m_______ N- d-a- t- h-m- m-n-j-s- ------------------------ Ne duam tё hamё mёngjes. 0
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। N- du-- tё ---ё-d-ekё. N_ d___ t_ h___ d_____ N- d-a- t- h-m- d-e-ё- ---------------------- Ne duam tё hamё drekё. 0
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। Ne d----t- ---- da---. N_ d___ t_ h___ d_____ N- d-a- t- h-m- d-r-ё- ---------------------- Ne duam tё hamё darkё. 0
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? Ç---ё----i-pёr--ёngjes? Ç____ d___ p__ m_______ Ç-a-ё d-n- p-r m-n-j-s- ----------------------- Çfarё doni pёr mёngjes? 0
ਜੈਮ ਅਤੇ ਸ਼ਹਿਦ ਵਾਲੇ ਰੋਲ? S-mite-t- -o-la -- m-rm-l-t----e -ja---? S_____ t_ v____ m_ m________ d__ m______ S-m-t- t- v-g-a m- m-r-a-a-ё d-e m-a-t-? ---------------------------------------- Simite tё vogla me marmalatё dhe mjaltё? 0
ਸਾਸੇਜ ਅਤੇ ਪਨੀਰ ਨਾਲ ਟੋਸਟ? B-kë--ë th--u---e--al--m--he ----h-? B___ t_ t_____ m_ s_____ d__ d______ B-k- t- t-e-u- m- s-l-a- d-e d-a-h-? ------------------------------------ Bukë të thekur me sallam dhe djathё? 0
ਉਬਲਿਆ ਹੋਇਆ ਆਂਡਾ? N-ё----ё t-----r? N__ v___ t_ z____ N-ё v-z- t- z-e-? ----------------- Njё vezё tё zier? 0
ਤਲਿਆ ਹੋਇਆ ਆਂਡਾ? Njё--ezё -ё-skuq-r -y? N__ v___ t_ s_____ s__ N-ё v-z- t- s-u-u- s-? ---------------------- Njё vezё tё skuqur sy? 0
ਆਮਲੇਟ? N-- -mёlet-? N__ o_______ N-ё o-ё-e-ё- ------------ Njё omёletё? 0
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। J---ut-- e--- -jё ---. J_ l____ e___ n__ k___ J- l-t-m e-h- n-ё k-s- ---------------------- Ju lutem edhe njё kos. 0
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। Ju-lu-em---ipё --e -ipe-. J_ l____ k____ d__ p_____ J- l-t-m k-i-ё d-e p-p-r- ------------------------- Ju lutem kripё dhe piper. 0
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। J- --tem-edh- n-ё----ё-uj-. J_ l____ e___ n__ g___ u___ J- l-t-m e-h- n-ё g-t- u-ё- --------------------------- Ju lutem edhe njё gotё ujё. 0

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...