ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   ja 駅で

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33 [三十三]

33 [Sanjūsan]

駅で

eki de

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? 次の ベルリン行きの 列車は いつ です か ? 次の ベルリン行きの 列車は いつ です か ? 次の ベルリン行きの 列車は いつ です か ? 次の ベルリン行きの 列車は いつ です か ? 次の ベルリン行きの 列車は いつ です か ? 0
t---i--- B-r---n-i-- -- re-s-a----itsu-e-u -a? t____ n_ B__________ n_ r_____ w_ i_______ k__ t-u-i n- B-r-r-n-i-i n- r-s-h- w- i-s-d-s- k-? ---------------------------------------------- tsugi no Berurin-iki no ressha wa itsudesu ka?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? 次の パリ行きの 列車は いつ です か ? 次の パリ行きの 列車は いつ です か ? 次の パリ行きの 列車は いつ です か ? 次の パリ行きの 列車は いつ です か ? 次の パリ行きの 列車は いつ です か ? 0
ts-gi ---Pa------- n- res--a--a-i--ud-su ka? t____ n_ P____ i__ n_ r_____ w_ i_______ k__ t-u-i n- P-r-- i-i n- r-s-h- w- i-s-d-s- k-? -------------------------------------------- tsugi no Pari- iki no ressha wa itsudesu ka?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? 次の ロンドン行きの 列車は いつ です か ? 次の ロンドン行きの 列車は いつ です か ? 次の ロンドン行きの 列車は いつ です か ? 次の ロンドン行きの 列車は いつ です か ? 次の ロンドン行きの 列車は いつ です か ? 0
ts-gi n---o---n--k- -o r--s-a w- -t--de---k-? t____ n_ R_________ n_ r_____ w_ i_______ k__ t-u-i n- R-n-o---k- n- r-s-h- w- i-s-d-s- k-? --------------------------------------------- tsugi no Rondon-iki no ressha wa itsudesu ka?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ワルシャワ行きの 列車は 何時発 です か ? ワルシャワ行きの 列車は 何時発 です か ? ワルシャワ行きの 列車は 何時発 です か ? ワルシャワ行きの 列車は 何時発 です か ? ワルシャワ行きの 列車は 何時発 です か ? 0
wa----aw----- no--es-ha -a nanj--hats----u-k-? w____________ n_ r_____ w_ n______________ k__ w-r-s-a-a-i-i n- r-s-h- w- n-n-i-h-t-u-e-u k-? ---------------------------------------------- warushawa-iki no ressha wa nanji-hatsudesu ka?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ストックホルム行きの 列車は 何時発 です か ? ストックホルム行きの 列車は 何時発 です か ? ストックホルム行きの 列車は 何時発 です か ? ストックホルム行きの 列車は 何時発 です か ? ストックホルム行きの 列車は 何時発 です か ? 0
sut-kku-o--m---k- no-r--sha wa---------t--d--- k-? s________________ n_ r_____ w_ n______________ k__ s-t-k-u-o-u-u-i-i n- r-s-h- w- n-n-i-h-t-u-e-u k-? -------------------------------------------------- sutokkuhorumu-iki no ressha wa nanji-hatsudesu ka?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? ブダペスト行きの 列車は 何時発 です か ? ブダペスト行きの 列車は 何時発 です か ? ブダペスト行きの 列車は 何時発 です か ? ブダペスト行きの 列車は 何時発 です か ? ブダペスト行きの 列車は 何時発 です か ? 0
b--a-esu----k------e---a--- ---j--hat-udes--k-? b_____________ n_ r_____ w_ n______________ k__ b-d-p-s-t---k- n- r-s-h- w- n-n-i-h-t-u-e-u k-? ----------------------------------------------- budapesuto-iki no ressha wa nanji-hatsudesu ka?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। マドリッドまで 一枚 お願い します 。 マドリッドまで 一枚 お願い します 。 マドリッドまで 一枚 お願い します 。 マドリッドまで 一枚 お願い します 。 マドリッドまで 一枚 お願い します 。 0
m-dor-d-o -a-e-ich--ma--o-ega-s-im---. m________ m___ i_______ o_____________ m-d-r-d-o m-d- i-h---a- o-e-a-s-i-a-u- -------------------------------------- madoriddo made ichi-mai onegaishimasu.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। プラハまで 一枚 お願い します 。 プラハまで 一枚 お願い します 。 プラハまで 一枚 お願い します 。 プラハまで 一枚 お願い します 。 プラハまで 一枚 お願い します 。 0
pura---m--e --h----- ---g--shima-u. p_____ m___ i_______ o_____________ p-r-h- m-d- i-h---a- o-e-a-s-i-a-u- ----------------------------------- puraha made ichi-mai onegaishimasu.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ベルンまで 一枚 お願い します 。 ベルンまで 一枚 お願い します 。 ベルンまで 一枚 お願い します 。 ベルンまで 一枚 お願い します 。 ベルンまで 一枚 お願い します 。 0
ber-- made --h--ma--o-eg--sh---su. b____ m___ i_______ o_____________ b-r-n m-d- i-h---a- o-e-a-s-i-a-u- ---------------------------------- berun made ichi-mai onegaishimasu.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? 列車は 何時に ウィーンに 着きます か ? 列車は 何時に ウィーンに 着きます か ? 列車は 何時に ウィーンに 着きます か ? 列車は 何時に ウィーンに 着きます か ? 列車は 何時に ウィーンに 着きます か ? 0
r-ssh---a-n------- ---n ni -su-im-s- k-? r_____ w_ n____ n_ u___ n_ t________ k__ r-s-h- w- n-n-i n- u-ī- n- t-u-i-a-u k-? ---------------------------------------- ressha wa nanji ni u-īn ni tsukimasu ka?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? 列車は 何時に モスクワに 着きます か ? 列車は 何時に モスクワに 着きます か ? 列車は 何時に モスクワに 着きます か ? 列車は 何時に モスクワに 着きます か ? 列車は 何時に モスクワに 着きます か ? 0
r-ss-- -a n--ji ---M-su--w- -i-tsuki-------? r_____ w_ n____ n_ M_______ n_ t________ k__ r-s-h- w- n-n-i n- M-s-k-w- n- t-u-i-a-u k-? -------------------------------------------- ressha wa nanji ni Mosukuwa ni tsukimasu ka?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? 列車は 何時に アムステルダムに 着きます か ? 列車は 何時に アムステルダムに 着きます か ? 列車は 何時に アムステルダムに 着きます か ? 列車は 何時に アムステルダムに 着きます か ? 列車は 何時に アムステルダムに 着きます か ? 0
r-ss---w- n-nji--i-Amusu-e-u-a-u ni-t--k-masu -a? r_____ w_ n____ n_ A____________ n_ t________ k__ r-s-h- w- n-n-i n- A-u-u-e-u-a-u n- t-u-i-a-u k-? ------------------------------------------------- ressha wa nanji ni Amusuterudamu ni tsukimasu ka?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? 乗り換えは あります か ? 乗り換えは あります か ? 乗り換えは あります か ? 乗り換えは あります か ? 乗り換えは あります か ? 0
nor-ka---a ari-as- ka? n______ w_ a______ k__ n-r-k-e w- a-i-a-u k-? ---------------------- norikae wa arimasu ka?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? 何番ホームから 発車 です か ? 何番ホームから 発車 です か ? 何番ホームから 発車 です か ? 何番ホームから 発車 です か ? 何番ホームから 発車 です か ? 0
n-n-sug-- h--- k-----a-shade-u-ka? n________ h___ k___ h_________ k__ n-n-s-g-i h-m- k-r- h-s-h-d-s- k-? ---------------------------------- nantsugai hōmu kara hasshadesu ka?
ਕੀ ਟ੍ਰੇਨ ਵਿੱਚ ਸਲੀਪਰ ਹੈ? 寝台車は あります か ? 寝台車は あります か ? 寝台車は あります か ? 寝台車は あります か ? 寝台車は あります か ? 0
s-i-da--s-a w-------s- -a? s__________ w_ a______ k__ s-i-d-i-s-a w- a-i-a-u k-? -------------------------- shindai-sha wa arimasu ka?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। ブリュッセルまで 片道 お願い します 。 ブリュッセルまで 片道 お願い します 。 ブリュッセルまで 片道 お願い します 。 ブリュッセルまで 片道 お願い します 。 ブリュッセルまで 片道 お願い します 。 0
b-ryus-er- m-de--at-mi--i -n--ai-----su. b_________ m___ k________ o_____________ b-r-u-s-r- m-d- k-t-m-c-i o-e-a-s-i-a-u- ---------------------------------------- buryusseru made katamichi onegaishimasu.
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। コペンハーゲンまで 帰りの 切符を お願い します 。 コペンハーゲンまで 帰りの 切符を お願い します 。 コペンハーゲンまで 帰りの 切符を お願い します 。 コペンハーゲンまで 帰りの 切符を お願い します 。 コペンハーゲンまで 帰りの 切符を お願い します 。 0
kop--h-g-n---de--ae---n- -ipp----o--g-i-----s-. k_________ m___ k____ n_ k____ o o_____________ k-p-n-ā-e- m-d- k-e-i n- k-p-u o o-e-a-s-i-a-u- ----------------------------------------------- kopenhāgen made kaeri no kippu o onegaishimasu.
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? 寝台車の 料金は いくら です か ? 寝台車の 料金は いくら です か ? 寝台車の 料金は いくら です か ? 寝台車の 料金は いくら です か ? 寝台車の 料金は いくら です か ? 0
s-in-ai-s-a--o r-ōkin -a ik-r--e-u--a? s__________ n_ r_____ w_ i________ k__ s-i-d-i-s-a n- r-ō-i- w- i-u-a-e-u k-? -------------------------------------- shindai-sha no ryōkin wa ikuradesu ka?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!