ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   ta ரயில் நிலையத்தில்

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33 [முப்பத்தி மூண்று]

33 [Muppatti mūṇṟu]

ரயில் நிலையத்தில்

rayil nilaiyattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? பெ--லினுக--- செ-------அ-ுத்- -ய--் எ--பொழுத-? பெ_____ செ___ அ___ ர__ எ_____ ப-ர-ல-ன-க-க- ச-ல-ல-ம- அ-ு-்- ர-ி-் எ-்-ொ-ு-ு- --------------------------------------------- பெர்லினுக்கு செல்லும் அடுத்த ரயில் எப்பொழுது? 0
pe--i-ukku c-l-u---ṭ-t-----yil-e-po--tu? p_________ c_____ a_____ r____ e________ p-r-i-u-k- c-l-u- a-u-t- r-y-l e-p-ḻ-t-? ---------------------------------------- perliṉukku cellum aṭutta rayil eppoḻutu?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ப-ரி---்-ு --ல்ல-ம- ----்- ர-ி-- எ--பொழ-த-? பா____ செ___ அ___ ர__ எ_____ ப-ர-ஸ-க-க- ச-ல-ல-ம- அ-ு-்- ர-ி-் எ-்-ொ-ு-ு- ------------------------------------------- பாரிஸுக்கு செல்லும் அடுத்த ரயில் எப்பொழுது? 0
Pā--suk-u-cell-m-aṭ-t-a---------po--tu? P________ c_____ a_____ r____ e________ P-r-s-k-u c-l-u- a-u-t- r-y-l e-p-ḻ-t-? --------------------------------------- Pārisukku cellum aṭutta rayil eppoḻutu?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? லண-ட-ுக-கு ச-ல---ம--அடுத்த -ய----எ-்ப-ழுது? ல_____ செ___ அ___ ர__ எ_____ ல-்-ன-க-க- ச-ல-ல-ம- அ-ு-்- ர-ி-் எ-்-ொ-ு-ு- ------------------------------------------- லண்டனுக்கு செல்லும் அடுத்த ரயில் எப்பொழுது? 0
L-ṇ--ṉuk-u--el-u--aṭ---------l-eppoḻu-u? L_________ c_____ a_____ r____ e________ L-ṇ-a-u-k- c-l-u- a-u-t- r-y-l e-p-ḻ-t-? ---------------------------------------- Laṇṭaṉukku cellum aṭutta rayil eppoḻutu?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? வ-ர----ுக்க- செல---ம்---ில- எ--ப---து -ுறப்பட-ம்? வா_____ செ___ ர__ எ____ பு______ வ-ர-ஸ-வ-க-க- ச-ல-ல-ம- ர-ி-் எ-்-ொ-ு-ு ப-ற-்-ட-ம-? ------------------------------------------------- வார்ஸாவுக்கு செல்லும் ரயில் எப்பொழுது புறப்படும்? 0
V-rsāvukk---ellum -ay-l eppoḻ--u pu--pp---m? V_________ c_____ r____ e_______ p__________ V-r-ā-u-k- c-l-u- r-y-l e-p-ḻ-t- p-ṟ-p-a-u-? -------------------------------------------- Vārsāvukku cellum rayil eppoḻutu puṟappaṭum?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ஸ்டா-்ஹ-ம--்கு-ச----ு---ர-ி--------ழ--ு---றப்படு--? ஸ்______ செ___ ர__ எ____ பு______ ஸ-ட-க-ஹ-ம-க-க- ச-ல-ல-ம- ர-ி-் எ-்-ொ-ு-ு ப-ற-்-ட-ம-? --------------------------------------------------- ஸ்டாக்ஹோமுக்கு செல்லும் ரயில் எப்பொழுது புறப்படும்? 0
Sṭ-k-hōm-k-u -e-l---ray---ep--ḻ-tu-p-ṟ-p--ṭ--? S___________ c_____ r____ e_______ p__________ S-ā-'-ō-u-k- c-l-u- r-y-l e-p-ḻ-t- p-ṟ-p-a-u-? ---------------------------------------------- Sṭāk'hōmukku cellum rayil eppoḻutu puṟappaṭum?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? புடா----ட--்-ு செல்---்-ர-ில்-எ----ழ--ு-புற-்ப-ும்? பு______ செ___ ர__ எ____ பு______ ப-ட-ப-ஸ-ட-க-க- ச-ல-ல-ம- ர-ி-் எ-்-ொ-ு-ு ப-ற-்-ட-ம-? --------------------------------------------------- புடாபெஸ்டுக்கு செல்லும் ரயில் எப்பொழுது புறப்படும்? 0
P-ṭā---ṭukku-c-l-u- -ay-l ep-o--tu puṟa-pa--m? P___________ c_____ r____ e_______ p__________ P-ṭ-p-s-u-k- c-l-u- r-y-l e-p-ḻ-t- p-ṟ-p-a-u-? ---------------------------------------------- Puṭāpesṭukku cellum rayil eppoḻutu puṟappaṭum?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। எனக்-ு--ா-்-ிட-க-கு ஒ-- ட-க--ெட்---ண்-ும-. எ___ மா_____ ஒ_ டி___ வே____ எ-க-க- ம-ட-ர-ட-க-க- ஒ-ு ட-க-க-ட- வ-ண-ட-ம-. ------------------------------------------ எனக்கு மாட்ரிடுக்கு ஒரு டிக்கெட் வேண்டும். 0
E--kku--------k-u oru-ṭ--ke---ē-ṭ--. E_____ m_________ o__ ṭ_____ v______ E-a-k- m-ṭ-i-u-k- o-u ṭ-k-e- v-ṇ-u-. ------------------------------------ Eṉakku māṭriṭukku oru ṭikkeṭ vēṇṭum.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। எ-க--ு --ர---க--- ஒ-ு-டி---ெ-்--ே-்-ும். எ___ ப்____ ஒ_ டி___ வே____ எ-க-க- ப-ர-க-க-க- ஒ-ு ட-க-க-ட- வ-ண-ட-ம-. ---------------------------------------- எனக்கு ப்ராகுக்கு ஒரு டிக்கெட் வேண்டும். 0
E-akku p---u-k---r------eṭ--ēṇ-u-. E_____ p_______ o__ ṭ_____ v______ E-a-k- p-ā-u-k- o-u ṭ-k-e- v-ṇ-u-. ---------------------------------- Eṉakku prākukku oru ṭikkeṭ vēṇṭum.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। எ----- ப----க்கு ஒ-ு------ெ-் வ--்-ு--. எ___ ப____ ஒ_ டி___ வே____ எ-க-க- ப-்-ு-்-ு ஒ-ு ட-க-க-ட- வ-ண-ட-ம-. --------------------------------------- எனக்கு பர்னுக்கு ஒரு டிக்கெட் வேண்டும். 0
E-a--- p-r-u-k--o-u --k--ṭ----ṭ--. E_____ p_______ o__ ṭ_____ v______ E-a-k- p-r-u-k- o-u ṭ-k-e- v-ṇ-u-. ---------------------------------- Eṉakku parṉukku oru ṭikkeṭ vēṇṭum.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ர-ி-் வ---்ன- ---பொ--------- -ே--ம-? ர__ வி___ எ____ போ_ சே___ ர-ி-் வ-ய-்-ா எ-்-ொ-ு-ு ப-ய- ச-ர-ம-? ------------------------------------ ரயில் வியன்னா எப்பொழுது போய் சேரும்? 0
R--i--viyaṉṉ--eppoḻ--u---y -ē-u-? R____ v______ e_______ p__ c_____ R-y-l v-y-ṉ-ā e-p-ḻ-t- p-y c-r-m- --------------------------------- Rayil viyaṉṉā eppoḻutu pōy cērum?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ர--ல- -ாஸ்-- எப்--ழுது--ோய்---ர-ம்? ர__ மா__ எ____ போ_ சே___ ர-ி-் ம-ஸ-க- எ-்-ொ-ு-ு ப-ய- ச-ர-ம-? ----------------------------------- ரயில் மாஸ்கோ எப்பொழுது போய் சேரும்? 0
R-y-------ō--p-oḻ----pōy cē--m? R____ m____ e_______ p__ c_____ R-y-l m-s-ō e-p-ḻ-t- p-y c-r-m- ------------------------------- Rayil māskō eppoḻutu pōy cērum?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ர-ில--ஆம-ஸ்-ர்ட-ம- எப-ப--ுத---ோய--சே--ம்? ர__ ஆ______ எ____ போ_ சே___ ர-ி-் ஆ-்-்-ர-ட-ம- எ-்-ொ-ு-ு ப-ய- ச-ர-ம-? ----------------------------------------- ரயில் ஆம்ஸ்டர்டாம் எப்பொழுது போய் சேரும்? 0
Rayil-----a-ṭām epp----- p-y--ērum? R____ ā________ e_______ p__ c_____ R-y-l ā-s-a-ṭ-m e-p-ḻ-t- p-y c-r-m- ----------------------------------- Rayil āmsṭarṭām eppoḻutu pōy cērum?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? ந-ன் -யில் -த-ம-----ுவ-ு அவசி-ம-? நா_ ர__ ஏ__ மா___ அ_____ ந-ன- ர-ி-் ஏ-ு-் ம-ற-வ-ு அ-ச-ய-ா- --------------------------------- நான் ரயில் ஏதும் மாறுவது அவசியமா? 0
N-ṉ--a-il --um -ā-u-a-u ---ciy---? N__ r____ ē___ m_______ a_________ N-ṉ r-y-l ē-u- m-ṟ-v-t- a-a-i-a-ā- ---------------------------------- Nāṉ rayil ētum māṟuvatu avaciyamā?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ரய--் -ந்---்ள--்-ா-த----ி--ந--ு---ளம--ுகி--ு? ர__ எ__ ப்__________ கி_______ ர-ி-் எ-்- ப-ள-ட-ப-ர-்-ி-ி-ு-்-ு க-ள-்-ு-ி-த-? ---------------------------------------------- ரயில் எந்த ப்ளாட்பாரத்திலிருந்து கிளம்புகிறது? 0
Ray-l -nt- --āṭ-ā-at---i-u---------pukiṟatu? R____ e___ p_________________ k_____________ R-y-l e-t- p-ā-p-r-t-i-i-u-t- k-ḷ-m-u-i-a-u- -------------------------------------------- Rayil enta pḷāṭpārattiliruntu kiḷampukiṟatu?
ਕੀ ਟ੍ਰੇਨ ਵਿੱਚ ਸਲੀਪਰ ਹੈ? ர-ி--ல் த-ங--ும- வ---ய-ள்ள -ெட்டிக------ல--ர் இ-ுக்கிற-ா? ர___ தூ___ வ_____ பெ_____ ஸ்___ இ______ ர-ி-ி-் த-ங-க-ம- வ-த-ய-ள-ள ப-ட-ட-க-்- ஸ-ல-ப-் இ-ு-்-ி-த-? --------------------------------------------------------- ரயிலில் தூங்கும் வசதியுள்ள பெட்டிகள்/ ஸ்லீபர் இருக்கிறதா? 0
R--i--l-t-ṅ-u--v-ca-i-uḷ----eṭṭi---- -l--------k-iṟat-? R______ t_____ v__________ p________ s_____ i__________ R-y-l-l t-ṅ-u- v-c-t-y-ḷ-a p-ṭ-i-a-/ s-ī-a- i-u-k-ṟ-t-? ------------------------------------------------------- Rayilil tūṅkum vacatiyuḷḷa peṭṭikaḷ/ slīpar irukkiṟatā?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। எ--்கு--்--்-ல-ஸ----ு --- -ழ----க-க--- வேண--ும-. எ___ ப்_______ ஒ_ வ_ டி___ வே____ எ-க-க- ப-ர-்-ல-ஸ-க-க- ஒ-ு வ-ி ட-க-க-ட- வ-ண-ட-ம-. ------------------------------------------------ எனக்கு ப்ரஸ்ஸல்ஸுக்கு ஒரு வழி டிக்கெட் வேண்டும். 0
Eṉa-ku p-as'---su--u --- -a-- -ik-e- v-ṇṭum. E_____ p____________ o__ v___ ṭ_____ v______ E-a-k- p-a-'-a-s-k-u o-u v-ḻ- ṭ-k-e- v-ṇ-u-. -------------------------------------------- Eṉakku pras'salsukku oru vaḻi ṭikkeṭ vēṇṭum.
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। எனக்---க--ன்ஹேகன----ு---ு --ி ---்க-----ே--டும். எ___ கோ_______ ஒ_ வ_ டி___ வே____ எ-க-க- க-ப-்-ே-ன-க-க- ஒ-ு வ-ி ட-க-க-ட- வ-ண-ட-ம-. ------------------------------------------------ எனக்கு கோபன்ஹேகனுக்கு ஒரு வழி டிக்கெட் வேண்டும். 0
E-akku---pa-h-kaṉ---- oru-vaḻi-ṭ-kk-ṭ-vēṇṭum. E_____ k_____________ o__ v___ ṭ_____ v______ E-a-k- k-p-ṉ-ē-a-u-k- o-u v-ḻ- ṭ-k-e- v-ṇ-u-. --------------------------------------------- Eṉakku kōpaṉhēkaṉukku oru vaḻi ṭikkeṭ vēṇṭum.
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? ஸ--ப்----் -ர- ப-க-க-க-/-ப-்-்-ு--கு-எ----- -க-ம-? ஸ_____ ஒ_ ப_____ ப_____ எ___ ஆ___ ஸ-ீ-்-ர-ல- ஒ-ு ப-க-க-க-/ ப-்-்-ு-்-ு எ-்-ன- ஆ-ு-்- -------------------------------------------------- ஸலீப்பரில் ஒரு பலகைக்கு/ பர்த்துக்கு எத்தனை ஆகும்? 0
Sal----ri- o-- pa----i-k-/--a-t-ukku ---aṉa- ----? S_________ o__ p__________ p________ e______ ā____ S-l-p-a-i- o-u p-l-k-i-k-/ p-r-t-k-u e-t-ṉ-i ā-u-? -------------------------------------------------- Salīpparil oru palakaikku/ parttukku ettaṉai ākum?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!