ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   am በባቡሩ ላይ

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [ሰላሣ አራት]

34 [selaša ārati]

በባቡሩ ላይ

[baburi layi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? ያ ባ-ር ወ- በርሊን---? ያ ባ__ ወ_ በ___ ነ__ ያ ባ-ር ወ- በ-ሊ- ነ-? ----------------- ያ ባቡር ወደ በርሊን ነው? 0
ya-bab-ri-wed- be-ilīni-n-wi? y_ b_____ w___ b_______ n____ y- b-b-r- w-d- b-r-l-n- n-w-? ----------------------------- ya baburi wede berilīni newi?
ਇਹ ਟ੍ਰੇਨ ਕਦੋਂ ਚਲਦੀ ਹੈ? ባቡ---ቼ-ነ- -----? ባ__ መ_ ነ_ የ_____ ባ-ሩ መ- ነ- የ-ነ-ው- ---------------- ባቡሩ መቼ ነው የሚነሳው? 0
b-bu----echē n-wi ye-īn----i? b_____ m____ n___ y__________ b-b-r- m-c-ē n-w- y-m-n-s-w-? ----------------------------- baburu mechē newi yemīnesawi?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? ባቡ- ---በር-- ---ሳል? ባ__ መ_ በ___ ይ_____ ባ-ሩ መ- በ-ሊ- ይ-ር-ል- ------------------ ባቡሩ መቼ በርሊን ይደርሳል? 0
bab--u mechē----ilīn--yid-ri--l-? b_____ m____ b_______ y__________ b-b-r- m-c-ē b-r-l-n- y-d-r-s-l-? --------------------------------- baburu mechē berilīni yiderisali?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? ይ-ር-፤ -----ፈ----ል? ይ____ ማ__ ይ_______ ይ-ር-፤ ማ-ፍ ይ-ቀ-ል-ል- ------------------ ይቅርታ፤ ማለፍ ይፈቀድልኛል? 0
y-k’-r-t---mal--i -i--------iny-l-? y_________ m_____ y________________ y-k-i-i-a- m-l-f- y-f-k-e-i-i-y-l-? ----------------------------------- yik’irita; malefi yifek’edilinyali?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। ይሄ የ--መ--- እን-ሆነ-አ-ና--። ይ_ የ_ መ___ እ____ አ_____ ይ- የ- መ-መ- እ-ደ-ነ አ-ና-ው- ----------------------- ይሄ የኔ መቀመጫ እንደሆነ አምናለው። 0
y-hē ye---m--’e-e--’a -ni-ehone ām--al-w-. y___ y___ m__________ i________ ā_________ y-h- y-n- m-k-e-e-h-a i-i-e-o-e ā-i-a-e-i- ------------------------------------------ yihē yenē mek’emech’a inidehone āminalewi.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। የ-ቀ-ጡ--የእ-----ር -- እ--ሆ--አ--ለው። የ_____ የ__ ወ___ ላ_ እ____ አ_____ የ-ቀ-ጡ- የ-ኔ ወ-በ- ላ- እ-ደ-ነ አ-ና-ው- ------------------------------- የተቀመጡት የእኔ ወንበር ላይ እንደሆነ አምናለው። 0
ye-e-’emet’u-i-ye-inē---n-b-ri--ayi--nid-h-ne āmi-a-e--. y_____________ y_____ w_______ l___ i________ ā_________ y-t-k-e-e-’-t- y-’-n- w-n-b-r- l-y- i-i-e-o-e ā-i-a-e-i- -------------------------------------------------------- yetek’emet’uti ye’inē weniberi layi inidehone āminalewi.
ਸਲੀਪਰ ਕਿੱਥੇ ਹੈ? የመተኛ -ር- ---ነው? የ___ ፉ__ የ_ ነ__ የ-ተ- ፉ-ጎ የ- ነ-? --------------- የመተኛ ፉርጎ የት ነው? 0
ye-e-e-ya-f-rig--ye-i -ew-? y________ f_____ y___ n____ y-m-t-n-a f-r-g- y-t- n-w-? --------------------------- yemetenya furigo yeti newi?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। መ--- -ለ- የ-ቡሩ-መጨ---ላ- ነው መ___ ያ__ የ___ መ___ ላ_ ነ_ መ-ኛ- ያ-ው የ-ቡ- መ-ረ- ላ- ነ- ------------------------ መተኛው ያለው የባቡሩ መጨረሻ ላይ ነው 0
met-n-a---ya------eba-u------h-e-es-a--ayi n-wi m________ y_____ y_______ m__________ l___ n___ m-t-n-a-i y-l-w- y-b-b-r- m-c-’-r-s-a l-y- n-w- ----------------------------------------------- metenyawi yalewi yebaburu mech’eresha layi newi
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। እ- -ራት ---ቢ---ፉር-----ነ------ት-ላይ እ_ እ__ መ_____ ፉ__ የ_ ነ__ - ፊ_ ላ_ እ- እ-ት መ-ገ-ያ- ፉ-ጎ የ- ነ-? - ፊ- ላ- -------------------------------- እና እራት መመገቢያው ፉርጎ የት ነው? - ፊት ላይ 0
in---r----meme-eb----i f-r--o---ti new-- - -īti layi i__ i____ m___________ f_____ y___ n____ - f___ l___ i-a i-a-i m-m-g-b-y-w- f-r-g- y-t- n-w-? - f-t- l-y- ---------------------------------------------------- ina irati memegebīyawi furigo yeti newi? - fīti layi
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? ከታች መ--- --ላ--? ከ__ መ___ እ_____ ከ-ች መ-ኛ- እ-ላ-ው- --------------- ከታች መተኛት እችላለው? 0
k-t---i -----yati-i-hilal-wi? k______ m________ i__________ k-t-c-i m-t-n-a-i i-h-l-l-w-? ----------------------------- ketachi metenyati ichilalewi?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? መሃከ--ላ--መ-ኛት -ችላለው? መ___ ላ_ መ___ እ_____ መ-ከ- ላ- መ-ኛ- እ-ላ-ው- ------------------- መሃከል ላይ መተኛት እችላለው? 0
meh--e-i------me-en-a-i--ch-l-lewi? m_______ l___ m________ i__________ m-h-k-l- l-y- m-t-n-a-i i-h-l-l-w-? ----------------------------------- mehakeli layi metenyati ichilalewi?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? ከላይ-መ----እ-ላ--? ከ__ መ___ እ_____ ከ-ይ መ-ኛ- እ-ላ-ው- --------------- ከላይ መተኛት እችላለው? 0
kelayi m-t--y-ti-ic----l-w-? k_____ m________ i__________ k-l-y- m-t-n-a-i i-h-l-l-w-? ---------------------------- kelayi metenyati ichilalewi?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? መ- -ው ወ- ድንበ-------ሰ-? መ_ ነ_ ወ_ ድ___ የ_______ መ- ነ- ወ- ድ-በ- የ-ን-ር-ው- ---------------------- መቼ ነው ወደ ድንበሩ የምንደርሰው? 0
mec---newi----- d--iber-----i-i-e--sewi? m____ n___ w___ d_______ y______________ m-c-ē n-w- w-d- d-n-b-r- y-m-n-d-r-s-w-? ---------------------------------------- mechē newi wede diniberu yeminiderisewi?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? በርሊን-ለ--ረስ -ን------- -ፈጃ-? በ___ ለ____ ም_ ያ__ ጊ_ ይ____ በ-ሊ- ለ-ድ-ስ ም- ያ-ል ጊ- ይ-ጃ-? -------------------------- በርሊን ለመድረስ ምን ያክል ጊዜ ይፈጃል? 0
be--l-----eme-i-es--mi---yakili-g-z- ---e-ali? b_______ l_________ m___ y_____ g___ y________ b-r-l-n- l-m-d-r-s- m-n- y-k-l- g-z- y-f-j-l-? ---------------------------------------------- berilīni lemediresi mini yakili gīzē yifejali?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? ባ-- -ግይ-ል? ባ__ ዘ_____ ባ-ሩ ዘ-ይ-ል- ---------- ባቡሩ ዘግይታል? 0
ba-u-u -----i----? b_____ z__________ b-b-r- z-g-y-t-l-? ------------------ baburu zegiyitali?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? የ-ነበብ-ነገ---ለዎት? የ____ ነ__ አ____ የ-ነ-ብ ነ-ር አ-ዎ-? --------------- የሚነበብ ነገር አለዎት? 0
y--īn-be-- n----i ā---ot-? y_________ n_____ ā_______ y-m-n-b-b- n-g-r- ā-e-o-i- -------------------------- yemīnebebi negeri ālewoti?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? እዚ- -- -ሚበላ---ሚ-ጣ-ማግኘ- ---ል? እ__ ሰ_ የ____ የ___ ማ___ ይ____ እ-ህ ሰ- የ-በ-ና የ-ጠ- ማ-ኘ- ይ-ላ-? ---------------------------- እዚህ ሰው የሚበላና የሚጠጣ ማግኘት ይችላል? 0
izī---sew----m-b----a -e--t-et’a m-gi---t---ic-i----? i____ s___ y_________ y_________ m________ y_________ i-ī-i s-w- y-m-b-l-n- y-m-t-e-’- m-g-n-e-i y-c-i-a-i- ----------------------------------------------------- izīhi sewi yemībelana yemīt’et’a maginyeti yichilali?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? እ--- -፤-0--ኣ- ላይ------- ይች-ሉ? እ___ 7___ ሰ__ ላ_ ሊ_____ ይ____ እ-ክ- 7-0- ሰ-ት ላ- ሊ-ሰ-ሱ- ይ-ላ-? ----------------------------- እባክዎ 7፤00 ሰኣት ላይ ሊቀሰቅሱኝ ይችላሉ? 0
i-a-i-o -;-0---’-ti-la-- l---es-k’---nyi-y-chilal-? i______ 7___ s_____ l___ l______________ y_________ i-a-i-o 7-0- s-’-t- l-y- l-k-e-e-’-s-n-i y-c-i-a-u- --------------------------------------------------- ibakiwo 7;00 se’ati layi līk’esek’isunyi yichilalu?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!