ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   he ‫ברכבת‬

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

‫34 [שלושים וארבע]‬

34 [shloshim w\'arba]

‫ברכבת‬

[barakevet]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? ‫האם ז- הרכ-ת-לב---ן-‬ ‫___ ז_ ה____ ל_______ ‫-א- ז- ה-כ-ת ל-ר-י-?- ---------------------- ‫האם זו הרכבת לברלין?‬ 0
ha'-m zo--- -a-ake--- ----rlin? h____ z____ h________ l________ h-'-m z-/-u h-r-k-v-t l-b-r-i-? ------------------------------- ha'im zo/zu harakevet l'berlin?
ਇਹ ਟ੍ਰੇਨ ਕਦੋਂ ਚਲਦੀ ਹੈ? ‫-אי-- שעה--ו--- --כ--?‬ ‫_____ ש__ י____ ה______ ‫-א-ז- ש-ה י-צ-ת ה-כ-ת-‬ ------------------------ ‫באיזו שעה יוצאת הרכבת?‬ 0
b-eyz-------h--o-se't--a----vet? b_____ s_____ y______ h_________ b-e-z- s-a-a- y-t-e-t h-r-k-v-t- -------------------------------- b'eyzo sha'ah yotse't harakevet?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? ‫באיזו-שעה-מג--ה ה-כב--ל-ר-י-?‬ ‫_____ ש__ מ____ ה____ ל_______ ‫-א-ז- ש-ה מ-י-ה ה-כ-ת ל-ר-י-?- ------------------------------- ‫באיזו שעה מגיעה הרכבת לברלין?‬ 0
b--y-- ---'-- -e--'---ha------t--'-erlin? b_____ s_____ m______ h________ l________ b-e-z- s-a-a- m-g-'-h h-r-k-v-t l-b-r-i-? ----------------------------------------- b'eyzo sha'ah megi'ah harakevet l'berlin?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? ‫-לי-ה, -פ---ל----?‬ ‫______ א___ ל______ ‫-ל-ח-, א-ש- ל-ב-ר-‬ -------------------- ‫סליחה, אפשר לעבור?‬ 0
s--x-h,-efsha--la--v-r? s______ e_____ l_______ s-i-a-, e-s-a- l-'-v-r- ----------------------- slixah, efshar la'avor?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। ‫-ליחה, ז- -מק---של--‬ ‫______ ז_ ה____ ש____ ‫-ל-ח-, ז- ה-ק-ם ש-י-‬ ---------------------- ‫סליחה, זה המקום שלי.‬ 0
slixah,--e---am-qo- s--l-. s______ z__ h______ s_____ s-i-a-, z-h h-m-q-m s-e-i- -------------------------- slixah, zeh hamaqom sseli.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। ‫-לי--,-את / ה יושב-/-- ב-ק-ם שלי.‬ ‫______ א_ / ה י___ / ת ב____ ש____ ‫-ל-ח-, א- / ה י-ש- / ת ב-ק-ם ש-י-‬ ----------------------------------- ‫סליחה, את / ה יושב / ת במקום שלי.‬ 0
sl-xah-----h-at---sh-v/--she--- bam-q-- ss--i. s______ a______ y______________ b______ s_____ s-i-a-, a-a-/-t y-s-e-/-o-h-v-t b-m-q-m s-e-i- ---------------------------------------------- slixah, atah/at yoshev/yoshevet bamaqom sseli.
ਸਲੀਪਰ ਕਿੱਥੇ ਹੈ? ‫הי-- -מ-- ק--- הש--ה?‬ ‫____ נ___ ק___ ה______ ‫-י-ן נ-צ- ק-ו- ה-י-ה-‬ ----------------------- ‫היכן נמצא קרון השינה?‬ 0
h-y---n nimtsa q-r-n--as------? h______ n_____ q____ h_________ h-y-h-n n-m-s- q-r-n h-s-e-n-h- ------------------------------- heykhan nimtsa qaron hasheynah?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। ‫-ר-ן---ינ--נמ-- ב-צה -ר-בת-‬ ‫____ ה____ נ___ ב___ ה______ ‫-ר-ן ה-י-ה נ-צ- ב-צ- ה-כ-ת-‬ ----------------------------- ‫קרון השינה נמצא בקצה הרכבת.‬ 0
q--on-h--he-n-- --m--- -i---eh --rakev--. q____ h________ n_____ b______ h_________ q-r-n h-s-e-n-h n-m-s- b-q-s-h h-r-k-v-t- ----------------------------------------- qaron hasheynah nimtsa biqtseh harakevet.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। ‫הי---נמ-- קר-- -----ה?-ב-ח-לת--רכבת-‬ ‫____ נ___ ק___ ה______ ב_____ ה______ ‫-י-ן נ-צ- ק-ו- ה-ס-ד-? ב-ח-ל- ה-כ-ת-‬ -------------------------------------- ‫היכן נמצא קרון המסעדה? בתחילת הרכבת.‬ 0
heykh---n-mts- qa-on h-mis'ad--- --txil-t ---a-----. h______ n_____ q____ h__________ b_______ h_________ h-y-h-n n-m-s- q-r-n h-m-s-a-a-? b-t-i-a- h-r-k-v-t- ---------------------------------------------------- heykhan nimtsa qaron hamis'adah? b'txilat harakevet.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? ‫--כ- -ישו---מט--‬ ‫____ ל____ ל_____ ‫-ו-ל ל-ש-ן ל-ט-?- ------------------ ‫אוכל לישון למטה?‬ 0
u-h-l-li-----l'mat-h? u____ l_____ l_______ u-h-l l-s-o- l-m-t-h- --------------------- ukhal lishon l'matah?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? ‫א--ל-לישו- בא----‬ ‫____ ל____ ב______ ‫-ו-ל ל-ש-ן ב-מ-ע-‬ ------------------- ‫אוכל לישון באמצע?‬ 0
uk-al----h-- -a-emts-? u____ l_____ b________ u-h-l l-s-o- b-'-m-s-? ---------------------- ukhal lishon ba'emtsa?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? ‫א-כל ל--ון--מעל--‬ ‫____ ל____ ל______ ‫-ו-ל ל-ש-ן ל-ע-ה-‬ ------------------- ‫אוכל לישון למעלה?‬ 0
u-hal li--on--'---l-h? u____ l_____ l________ u-h-l l-s-o- l-m-'-a-? ---------------------- ukhal lishon l'ma'lah?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? ‫----נ--ע ל-ב--?‬ ‫___ נ___ ל______ ‫-ת- נ-י- ל-ב-ל-‬ ----------------- ‫מתי נגיע לגבול?‬ 0
ma-a--n-gia lagv-l? m____ n____ l______ m-t-i n-g-a l-g-u-? ------------------- matai nagia lagvul?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? ‫----ז-- ---כ--הנ-י-- לב---ן-‬ ‫___ ז__ א____ ה_____ ל_______ ‫-מ- ז-ן א-ר-ת ה-ס-ע- ל-ר-י-?- ------------------------------ ‫כמה זמן אורכת הנסיעה לברלין?‬ 0
k--ah---a- orekhet-ha-'--a'- l--e----? k____ z___ o______ h________ l________ k-m-h z-a- o-e-h-t h-n-s-a-h l-b-r-i-? -------------------------------------- kamah zman orekhet han'sia'h l'berlin?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? ‫-אם הרכ-- מ-ח-ת-‬ ‫___ ה____ מ______ ‫-א- ה-כ-ת מ-ח-ת-‬ ------------------ ‫האם הרכבת מאחרת?‬ 0
h--im-h-ra-e--- me'a-er-t? h____ h________ m_________ h-'-m h-r-k-v-t m-'-x-r-t- -------------------------- ha'im harakevet me'axeret?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? ‫יש-ל- ---ו----וא-‬ ‫__ ל_ מ___ ל______ ‫-ש ל- מ-ה- ל-ר-א-‬ ------------------- ‫יש לך משהו לקרוא?‬ 0
y--- -ek---la-h ---h'hu -----? y___ l_________ m______ l_____ y-s- l-k-a-l-k- m-s-'-u l-q-o- ------------------------------ yesh lekha/lakh mash'hu liqro?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? ‫-פ-- --נו- כא----הו -א-ו- ולשתו--‬ ‫____ ל____ כ__ מ___ ל____ ו_______ ‫-פ-ר ל-נ-ת כ-ן מ-ה- ל-כ-ל ו-ש-ו-?- ----------------------------------- ‫אפשר לקנות כאן משהו לאכול ולשתות?‬ 0
e-sh-r ------ ka'- -as--h- -'e---l-w-lis-to-? e_____ l_____ k___ m______ l______ w_________ e-s-a- l-q-o- k-'- m-s-'-u l-e-h-l w-l-s-t-t- --------------------------------------------- efshar liqnot ka'n mash'hu l'ekhol w'lishtot?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? ‫תו-- --י --ע-- --ת- בשע--שב--‬ ‫____ / י ל____ א___ ב___ ש____ ‫-ו-ל / י ל-ע-ר א-ת- ב-ע- ש-ע-‬ ------------------------------- ‫תוכל / י להעיר אותי בשעה שבע?‬ 0
tukh-l---kh-- -'h-'---oti--'---'a----e--? t____________ l______ o__ b_______ s_____ t-k-a-/-u-h-i l-h-'-r o-i b-s-a-a- s-e-a- ----------------------------------------- tukhal/tukhli l'ha'ir oti b'sha'ah sheva?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!