ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   kn ರೈಲಿನೊಳಗೆ

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

೩೪ [ಮೂವತ್ತನಾಲ್ಕು]

34 [Mūvattanālku]

ರೈಲಿನೊಳಗೆ

[railinoḷage.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? ಇದು-ಬ------ ಗ--ಹೋ--ವ --ಲೆ? ಇ_ ಬ___ ಗೆ ಹೋ__ ರೈ__ ಇ-ು ಬ-್-ೀ-್ ಗ- ಹ-ಗ-ವ ರ-ಲ-? -------------------------- ಇದು ಬರ್ಲೀನ್ ಗೆ ಹೋಗುವ ರೈಲೆ? 0
Idu --rlīn--e -ō-u-- raile? I__ b_____ g_ h_____ r_____ I-u b-r-ī- g- h-g-v- r-i-e- --------------------------- Idu barlīn ge hōguva raile?
ਇਹ ਟ੍ਰੇਨ ਕਦੋਂ ਚਲਦੀ ਹੈ? ರ--ು ಯಾ--ಗ-------್-ದೆ? ರೈ_ ಯಾ__ ಹೊ______ ರ-ಲ- ಯ-ವ-ಗ ಹ-ರ-ು-್-ದ-? ---------------------- ರೈಲು ಯಾವಾಗ ಹೊರಡುತ್ತದೆ? 0
R--l---āv--a----a-u-tade? R____ y_____ h___________ R-i-u y-v-g- h-r-ḍ-t-a-e- ------------------------- Railu yāvāga horaḍuttade?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? ರ--- ಬರ----್ ಅನ-ನು ಎಷ----ಹೊ----ಗ-----ಪುತ-ತ-ೆ? ರೈ_ ಬ___ ಅ__ ಎ__ ಹೊ___ ತ______ ರ-ಲ- ಬ-್-ೀ-್ ಅ-್-ು ಎ-್-ು ಹ-ತ-ತ-ಗ- ತ-ು-ು-್-ದ-? --------------------------------------------- ರೈಲು ಬರ್ಲೀನ್ ಅನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
Rai-- b----n -n----ṣ-u h--tig------putta-e? R____ b_____ a___ e___ h______ t___________ R-i-u b-r-ī- a-n- e-ṭ- h-t-i-e t-l-p-t-a-e- ------------------------------------------- Railu barlīn annu eṣṭu hottige taluputtade?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? ಕ--ಮ-------ನ- -ಾದು-ಹ-ಗ----ೆ? ಕ್____ ನಾ_ ಹಾ_ ಹೋ_____ ಕ-ಷ-ಿ-ಿ- ನ-ನ- ಹ-ದ- ಹ-ಗ-ಹ-ದ-? ---------------------------- ಕ್ಷಮಿಸಿ, ನಾನು ಹಾದು ಹೋಗಬಹುದೆ? 0
Kṣa-i-i, --n- h----hō-a---u-e? K_______ n___ h___ h__________ K-a-i-i- n-n- h-d- h-g-b-h-d-? ------------------------------ Kṣamisi, nānu hādu hōgabahude?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। ಇ-- ನನ-ನ ---- ಎ----ಭಾವ-ಸುತ್ತೇ-ೆ. ಇ_ ನ__ ಸ್__ ಎಂ_ ಭಾ______ ಇ-ು ನ-್- ಸ-ಥ- ಎ-ದ- ಭ-ವ-ಸ-ತ-ತ-ನ-. -------------------------------- ಇದು ನನ್ನ ಸ್ಥಳ ಎಂದು ಭಾವಿಸುತ್ತೇನೆ. 0
I-- nan-- -t-aḷa -n-- --āvi-u----e. I__ n____ s_____ e___ b____________ I-u n-n-a s-h-ḷ- e-d- b-ā-i-u-t-n-. ----------------------------------- Idu nanna sthaḷa endu bhāvisuttēne.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। ನೀವ- ನನ್ನ---ಥ--ಲ--- ಕು--ತ-ಕ-ಂಡಿದ-ದೀ-ಿ -ಂ-ು -ಾವ-ಸುತ್-ೇ-ೆ. ನೀ_ ನ__ ಸ್_____ ಕು_______ ಎಂ_ ಭಾ______ ನ-ವ- ನ-್- ಸ-ಥ-ದ-್-ಿ ಕ-ಳ-ತ-ಕ-ಂ-ಿ-್-ೀ-ಿ ಎ-ದ- ಭ-ವ-ಸ-ತ-ತ-ನ-. -------------------------------------------------------- ನೀವು ನನ್ನ ಸ್ಥಳದಲ್ಲಿ ಕುಳಿತುಕೊಂಡಿದ್ದೀರಿ ಎಂದು ಭಾವಿಸುತ್ತೇನೆ. 0
N--- nanna--t--ḷa--ll- k-ḷi-----ḍiddīr--e-du bhāv--u-t---. N___ n____ s__________ k_______________ e___ b____________ N-v- n-n-a s-h-ḷ-d-l-i k-ḷ-t-k-ṇ-i-d-r- e-d- b-ā-i-u-t-n-. ---------------------------------------------------------- Nīvu nanna sthaḷadalli kuḷitukoṇḍiddīri endu bhāvisuttēne.
ਸਲੀਪਰ ਕਿੱਥੇ ਹੈ? ಸ---ಪ-್-ಎಲ-ಲಿ-ೆ? ಸ್___ ಎ____ ಸ-ಲ-ಪ-್ ಎ-್-ಿ-ೆ- ---------------- ಸ್ಲೀಪರ್ ಎಲ್ಲಿದೆ? 0
S------e---de? S_____ e______ S-ī-a- e-l-d-? -------------- Slīpar ellide?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। ಸ್ಲೀಪರ್ -ೈಲ-ನ ಕೊ-ೆಯ-್ಲ-ದ-. ಸ್___ ರೈ__ ಕೊ______ ಸ-ಲ-ಪ-್ ರ-ಲ-ನ ಕ-ನ-ಯ-್-ಿ-ೆ- -------------------------- ಸ್ಲೀಪರ್ ರೈಲಿನ ಕೊನೆಯಲ್ಲಿದೆ. 0
Sl-p-- -a-li-a koney----de. S_____ r______ k___________ S-ī-a- r-i-i-a k-n-y-l-i-e- --------------------------- Slīpar railina koneyallide.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। ಊ---ಡಬ್-ಿ-ಎ---ಿ-ೆ?-ರ--ಿ----ಂಭ-ಗದ---ಿ? ಊ__ ಡ__ ಎ____ ರೈ__ ಮುಂ______ ಊ-ದ ಡ-್-ಿ ಎ-್-ಿ-ೆ- ರ-ಲ-ನ ಮ-ಂ-ಾ-ದ-್-ಿ- ------------------------------------- ಊಟದ ಡಬ್ಬಿ ಎಲ್ಲಿದೆ? ರೈಲಿನ ಮುಂಭಾಗದಲ್ಲಿ? 0
Ūṭ-d----b-i--llid-- Railina mu--hāgad-ll-? Ū____ ḍ____ e______ R______ m_____________ Ū-a-a ḍ-b-i e-l-d-? R-i-i-a m-m-h-g-d-l-i- ------------------------------------------ Ūṭada ḍabbi ellide? Railina mumbhāgadalli?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? ನ--- -ಲ್ಲಿ ಕ---ಡ- -ಲ-ಬಹುದ-? ನಾ_ ಇ__ ಕೆ___ ಮ______ ನ-ನ- ಇ-್-ಿ ಕ-ಳ-ಡ- ಮ-ಗ-ಹ-ದ-? --------------------------- ನಾನು ಇಲ್ಲಿ ಕೆಳಗಡೆ ಮಲಗಬಹುದೆ? 0
Nā-u --li k-ḷ----e m-l-ga-a---e? N___ i___ k_______ m____________ N-n- i-l- k-ḷ-g-ḍ- m-l-g-b-h-d-? -------------------------------- Nānu illi keḷagaḍe malagabahude?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? ನ--ು -ಲ್ಲಿ ಮಧ್-ದಲ್----ಲ-ಬಹ-ದೆ? ನಾ_ ಇ__ ಮ_____ ಮ______ ನ-ನ- ಇ-್-ಿ ಮ-್-ದ-್-ಿ ಮ-ಗ-ಹ-ದ-? ------------------------------ ನಾನು ಇಲ್ಲಿ ಮಧ್ಯದಲ್ಲಿ ಮಲಗಬಹುದೆ? 0
Nānu-illi m-dhya-a--i -a-ag-b-h--e? N___ i___ m__________ m____________ N-n- i-l- m-d-y-d-l-i m-l-g-b-h-d-? ----------------------------------- Nānu illi madhyadalli malagabahude?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? ನಾ-- ಇ--ಲ- --ಲು-ಡೆ -ಲ-ಬಹ---? ನಾ_ ಇ__ ಮೇ___ ಮ______ ನ-ನ- ಇ-್-ಿ ಮ-ಲ-ಗ-ೆ ಮ-ಗ-ಹ-ದ-? ---------------------------- ನಾನು ಇಲ್ಲಿ ಮೇಲುಗಡೆ ಮಲಗಬಹುದೆ? 0
N----i--i--ēl-ga-e--a-------u-e? N___ i___ m_______ m____________ N-n- i-l- m-l-g-ḍ- m-l-g-b-h-d-? -------------------------------- Nānu illi mēlugaḍe malagabahude?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? ನಾವು ---ಾಗ -ಡ----ನ--ತ-ು-ುತ್ತ--ೆ? ನಾ_ ಯಾ__ ಗ____ ತ______ ನ-ವ- ಯ-ವ-ಗ ಗ-ಿ-ನ-ನ- ತ-ು-ು-್-ೇ-ೆ- -------------------------------- ನಾವು ಯಾವಾಗ ಗಡಿಯನ್ನು ತಲುಪುತ್ತೇವೆ? 0
N-vu--āv-g- -aḍiya-n- --luputt--e? N___ y_____ g________ t___________ N-v- y-v-g- g-ḍ-y-n-u t-l-p-t-ē-e- ---------------------------------- Nāvu yāvāga gaḍiyannu taluputtēve?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? ಬ---ೀ-್-ವರೆ-ಿನ-ಪ್ರ-ಾಣಕ-ಕ-----ಟು---ಯ-ಬೇಕ-? ಬ___ ವ___ ಪ್_____ ಎ__ ಸ__ ಬೇ__ ಬ-್-ೀ-್ ವ-ೆ-ಿ- ಪ-ರ-ಾ-ಕ-ಕ- ಎ-್-ು ಸ-ಯ ಬ-ಕ-? ----------------------------------------- ಬರ್ಲೀನ್ ವರೆಗಿನ ಪ್ರಯಾಣಕ್ಕೆ ಎಷ್ಟು ಸಮಯ ಬೇಕು? 0
B-rlīn--are---a---a--ṇ---e------sa-ay--b-k-? B_____ v_______ p_________ e___ s_____ b____ B-r-ī- v-r-g-n- p-a-ā-a-k- e-ṭ- s-m-y- b-k-? -------------------------------------------- Barlīn varegina prayāṇakke eṣṭu samaya bēku?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? ರ-ಲ---ಡವಾ-ಿ ಓಡ---ತಿದೆ--? ರೈ_ ತ___ ಓ______ ರ-ಲ- ತ-ವ-ಗ- ಓ-ು-್-ಿ-ೆ-ೆ- ------------------------ ರೈಲು ತಡವಾಗಿ ಓಡುತ್ತಿದೆಯೆ? 0
R--l- ---a-āgi -ḍ-----e--? R____ t_______ ō__________ R-i-u t-ḍ-v-g- ō-u-t-d-y-? -------------------------- Railu taḍavāgi ōḍuttideye?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? ನ---ಮ--ಳಿ ಓ-ಲು-ಏನಾ-ರು--ದೆಯೆ? ನಿ__ ಬ_ ಓ__ ಏ___ ಇ___ ನ-ಮ-ಮ ಬ-ಿ ಓ-ಲ- ಏ-ಾ-ರ- ಇ-ೆ-ೆ- ---------------------------- ನಿಮ್ಮ ಬಳಿ ಓದಲು ಏನಾದರು ಇದೆಯೆ? 0
Ni--ma-b--i --a-u-ēnād--u--deye? N_____ b___ ō____ ē______ i_____ N-m-m- b-ḷ- ō-a-u ē-ā-a-u i-e-e- -------------------------------- Nim'ma baḷi ōdalu ēnādaru ideye?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? ಇ--ಲಿ ---್-ಲು-ಮ-್-- ಕ--ಿ-ಲ--ಏ-------ೊ-ೆಯುತ್ತದ-ಯ-? ಇ__ ತಿ___ ಮ__ ಕು___ ಏ___ ದೊ_______ ಇ-್-ಿ ತ-ನ-ನ-ು ಮ-್-ು ಕ-ಡ-ಯ-ು ಏ-ಾ-ರ- ದ-ರ-ಯ-ತ-ತ-ೆ-ೆ- ------------------------------------------------- ಇಲ್ಲಿ ತಿನ್ನಲು ಮತ್ತು ಕುಡಿಯಲು ಏನಾದರು ದೊರೆಯುತ್ತದೆಯೆ? 0
Il-i---nnal--m---u-----y-lu-ēn-d-ru--ore--t-a-ey-? I___ t______ m____ k_______ ē______ d_____________ I-l- t-n-a-u m-t-u k-ḍ-y-l- ē-ā-a-u d-r-y-t-a-e-e- -------------------------------------------------- Illi tinnalu mattu kuḍiyalu ēnādaru doreyuttadeye?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? ದಯ-ಿಟ್---ನ--ನನ್ನು ------ಗೆ --- ----ಗ--ಎಬ--ಿ--ವಿರಾ? ದ____ ನ____ ಬೆ___ ಏ_ ಗಂ__ ಎ______ ದ-ವ-ಟ-ಟ- ನ-್-ನ-ನ- ಬ-ಳ-ಗ-ಗ- ಏ-ು ಗ-ಟ-ಗ- ಎ-್-ಿ-ು-ಿ-ಾ- -------------------------------------------------- ದಯವಿಟ್ಟು ನನ್ನನ್ನು ಬೆಳಿಗ್ಗೆ ಏಳು ಗಂಟೆಗೆ ಎಬ್ಬಿಸುವಿರಾ? 0
Daya-iṭ-- n-nn---u-beḷi-g- -ḷu---ṇ--g- e-b--uvirā? D________ n_______ b______ ē__ g______ e__________ D-y-v-ṭ-u n-n-a-n- b-ḷ-g-e ē-u g-ṇ-e-e e-b-s-v-r-? -------------------------------------------------- Dayaviṭṭu nannannu beḷigge ēḷu gaṇṭege ebbisuvirā?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!