ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   kk Әуежайда

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [отыз бес]

35 [otız bes]

Әуежайда

Äwejayda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। М---А-и-а-а д-йі- б-р---йс-і-бро-ьд-- қояй-н-д-п --ім. М__ А______ д____ б__ р_____ б_______ қ_____ д__ е____ М-н А-и-а-а д-й-н б-р р-й-т- б-о-ь-а- қ-я-ы- д-п е-і-. ------------------------------------------------------ Мен Афинаға дейін бір рейсті броньдап қояйын деп едім. 0
Men-Af----- d--in-b-- --y--- -rond-p --yay-- d-- ---m. M__ A______ d____ b__ r_____ b______ q______ d__ e____ M-n A-ï-a-a d-y-n b-r r-y-t- b-o-d-p q-y-y-n d-p e-i-. ------------------------------------------------------ Men Afïnağa deyin bir reysti brondap qoyayın dep edim.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? Бұ----к-ле- р--с---? Б__ т______ р___ п__ Б-л т-к-л-й р-й- п-? -------------------- Бұл тікелей рейс пе? 0
B-l ti-eley--ey- --? B__ t______ r___ p__ B-l t-k-l-y r-y- p-? -------------------- Bul tikeley reys pe?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। Ө--н-мі-, ---е--ні---ан-- ш--ы-----пей-і--ор-- б--с-. Ө________ т________ ж____ ш____ ш________ о___ б_____ Ө-і-е-і-, т-р-з-н-ң ж-н-, ш-л-м ш-к-е-т-н о-ы- б-л-а- ----------------------------------------------------- Өтінемін, терезенің жаны, шылым шекпейтін орын болса. 0
Öt-ne-i----er-z---ñ jan---ş-l-m şekp--ti- or-n---l-a. Ö________ t________ j____ ş____ ş________ o___ b_____ Ö-i-e-i-, t-r-z-n-ñ j-n-, ş-l-m ş-k-e-t-n o-ı- b-l-a- ----------------------------------------------------- Ötinemin, terezeniñ janı, şılım şekpeytin orın bolsa.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। Бр--імді р-стай-- --п ----. Б_______ р_______ д__ е____ Б-о-і-д- р-с-а-ы- д-п е-і-. --------------------------- Бронімді растайын деп едім. 0
Bro-i-di ---tayın d---e---. B_______ r_______ d__ e____ B-o-i-d- r-s-a-ı- d-p e-i-. --------------------------- Bronimdi rastayın dep edim.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। Бро--мн-н --с--а-тайын-д-п---ім. Б________ б__ т_______ д__ е____ Б-о-і-н-н б-с т-р-а-ы- д-п е-і-. -------------------------------- Бронімнен бас тартайын деп едім. 0
Bronim-en -a----rt-yı--d-p-edi-. B________ b__ t_______ d__ e____ B-o-i-n-n b-s t-r-a-ı- d-p e-i-. -------------------------------- Bronimnen bas tartayın dep edim.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। Брон-мді---г--т-йі---е- -д--. Б_______ ө_________ д__ е____ Б-о-і-д- ө-г-р-е-і- д-п е-і-. ----------------------------- Бронімді өзгертейін деп едім. 0
B--ni--i öz--rt---n --p----m. B_______ ö_________ d__ e____ B-o-i-d- ö-g-r-e-i- d-p e-i-. ----------------------------- Bronimdi özgerteyin dep edim.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? Ри--- к--есі--------шан-ұ----? Р____ к_____ ұ___ қ____ ұ_____ Р-м-е к-л-с- ұ-а- қ-ш-н ұ-а-ы- ------------------------------ Римге келесі ұшақ қашан ұшады? 0
Rï-----ele-----a----şan u----? R____ k_____ u___ q____ u_____ R-m-e k-l-s- u-a- q-ş-n u-a-ı- ------------------------------ Rïmge kelesi uşaq qaşan uşadı?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? О--ж-рде т-ғ- екі -р----ар--а? О_ ж____ т___ е__ о___ б__ м__ О- ж-р-е т-ғ- е-і о-ы- б-р м-? ------------------------------ Ол жерде тағы екі орын бар ма? 0
Ol -er-e t-ğı eki-o--- b---m-? O_ j____ t___ e__ o___ b__ m__ O- j-r-e t-ğ- e-i o-ı- b-r m-? ------------------------------ Ol jerde tağı eki orın bar ma?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। Жо-- б-зд- --к-бір--рын ---. Ж___ б____ т__ б__ о___ б___ Ж-қ- б-з-е т-к б-р о-ы- б-с- ---------------------------- Жоқ, бізде тек бір орын бос. 0
J--- -iz-e -ek bir----- bo-. J___ b____ t__ b__ o___ b___ J-q- b-z-e t-k b-r o-ı- b-s- ---------------------------- Joq, bizde tek bir orın bos.
ਅਸੀਂ ਕਦੋਂ ਉਤਰਾਂਗੇ? Б-з -а--н---н---з? Б__ қ____ қ_______ Б-з қ-ш-н қ-н-м-з- ------------------ Біз қашан қонамыз? 0
Bi- q-----qon----? B__ q____ q_______ B-z q-ş-n q-n-m-z- ------------------ Biz qaşan qonamız?
ਅਸੀਂ ਓਥੇ ਕਦੋਂ ਪਹੁੰਚਾਂਗੇ? Бі- он-----ш-- ж--е-і-? Б__ о___ қ____ ж_______ Б-з о-д- қ-ш-н ж-т-м-з- ----------------------- Біз онда қашан жетеміз? 0
B-- -nd--q---- -et-m--? B__ o___ q____ j_______ B-z o-d- q-ş-n j-t-m-z- ----------------------- Biz onda qaşan jetemiz?
ਸ਼ਹਿਰ ਦੇ ਲਈ ਬੱਸ ਕਦੋਂ ਹੈ? Қ--а -рт-лығ-н--а--обус қ--а---ү-е--? Қ___ о_________ а______ қ____ ж______ Қ-л- о-т-л-ғ-н- а-т-б-с қ-ш-н ж-р-д-? ------------------------------------- Қала орталығына автобус қашан жүреді? 0
Q--a or--lığına--vt---s q--an-j-re-i? Q___ o_________ a______ q____ j______ Q-l- o-t-l-ğ-n- a-t-b-s q-ş-n j-r-d-? ------------------------------------- Qala ortalığına avtobws qaşan jüredi?
ਕੀ ਇਹ ਸੂਟਕੇਸ ਤੁਹਾਡਾ ਹੈ? Мынау-с-зд-ң шабаданы-ы- ба? М____ с_____ ш__________ б__ М-н-у с-з-і- ш-б-д-н-ң-з б-? ---------------------------- Мынау сіздің шабаданыңыз ба? 0
M-na- -i---ñ ş-------ñ-- ba? M____ s_____ ş__________ b__ M-n-w s-z-i- ş-b-d-n-ñ-z b-? ---------------------------- Mınaw sizdiñ şabadanıñız ba?
ਕੀ ਇਹ ਬੈਗ ਤੁਹਾਡਾ ਹੈ? М-нау-с------сөм--ң-з-бе? М____ с_____ с_______ б__ М-н-у с-з-і- с-м-е-і- б-? ------------------------- Мынау сіздің сөмкеңіз бе? 0
M--a- si--i- -öm-eñ---b-? M____ s_____ s_______ b__ M-n-w s-z-i- s-m-e-i- b-? ------------------------- Mınaw sizdiñ sömkeñiz be?
ਕੀ ਇਹ ਸਮਾਨ ਤੁਹਾਡਾ ਹੈ? М--а----з--- жүгі-із-б-? М____ с_____ ж______ б__ М-н-у с-з-і- ж-г-ң-з б-? ------------------------ Мынау сіздің жүгіңіз бе? 0
Mı-a---i-diñ--üg-ñi- --? M____ s_____ j______ b__ M-n-w s-z-i- j-g-ñ-z b-? ------------------------ Mınaw sizdiñ jügiñiz be?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? Өз------бі-г- -а-ш- -үк ---ам --л--ы? Ө______ б____ қ____ ж__ а____ б______ Ө-і-м-н б-р-е қ-н-а ж-к а-с-м б-л-д-? ------------------------------------- Өзіммен бірге қанша жүк алсам болады? 0
Öz-m-e- -irge--a-şa j---al-a- -o--d-? Ö______ b____ q____ j__ a____ b______ Ö-i-m-n b-r-e q-n-a j-k a-s-m b-l-d-? ------------------------------------- Özimmen birge qanşa jük alsam boladı?
ਵੀਹ ਕਿਲੋ Ж-ы-ма-кел-. Ж_____ к____ Ж-ы-м- к-л-. ------------ Жиырма келі. 0
J---ma-k--i. J_____ k____ J-ı-m- k-l-. ------------ Jïırma keli.
ਕੀ ਸਿਰਫ ਵੀਹ ਕਿਲੋ? Не?-Ж-ыр-- к-л------ --? Н__ Ж_____ к___ ғ___ м__ Н-? Ж-ы-м- к-л- ғ-н- м-? ------------------------ Не? Жиырма келі ғана ма? 0
Ne? ---rm-----i-ğana--a? N__ J_____ k___ ğ___ m__ N-? J-ı-m- k-l- ğ-n- m-? ------------------------ Ne? Jïırma keli ğana ma?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!