ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   kn ಸಾರ್ವಜನಿಕ ಸಾರಿಗೆ ವ್ಯವಸ್ಥೆ

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

೩೬ [ಮೂವತ್ತಾರು]

36 [Mūvattāru]

ಸಾರ್ವಜನಿಕ ಸಾರಿಗೆ ವ್ಯವಸ್ಥೆ

[sārvajanika sārige vyavasthe]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? ಇಲ-ಲಿ--ಸ್-----ದ-ಣ ---ಲಿ-ೆ? ಇಲ-ಲ- ಬಸ- ನ-ಲ-ದ-ಣ ಎಲ-ಲ-ದ-? ಇ-್-ಿ ಬ-್ ನ-ಲ-ದ-ಣ ಎ-್-ಿ-ೆ- -------------------------- ಇಲ್ಲಿ ಬಸ್ ನಿಲ್ದಾಣ ಎಲ್ಲಿದೆ? 0
i-li-----n---ā---e-----? illi bas nildāṇa ellide? i-l- b-s n-l-ā-a e-l-d-? ------------------------ illi bas nildāṇa ellide?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? ನಗರ-ೇಂ-್---ಕ- --- -ಸ್ ಹೋ--ತ---ೆ? ನಗರಕ--ದ-ರಕ-ಕ- ಯ-ವ ಬಸ- ಹ-ಗ-ತ-ತದ-? ನ-ರ-ೇ-ದ-ರ-್-ೆ ಯ-ವ ಬ-್ ಹ-ಗ-ತ-ತ-ೆ- -------------------------------- ನಗರಕೇಂದ್ರಕ್ಕೆ ಯಾವ ಬಸ್ ಹೋಗುತ್ತದೆ? 0
N-gara--------- yā-a ------gu-ta--? Nagarakēndrakke yāva bas hōguttade? N-g-r-k-n-r-k-e y-v- b-s h-g-t-a-e- ----------------------------------- Nagarakēndrakke yāva bas hōguttade?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? ನ-ನು-ಯಾ--------ಗೆ-ುಕ-ಳ್ಳ---ು? ನ-ನ- ಯ-ವ ಬಸ- ತ-ಗ-ದ-ಕ-ಳ-ಳಬ-ಕ-? ನ-ನ- ಯ-ವ ಬ-್ ತ-ಗ-ದ-ಕ-ಳ-ಳ-ೇ-ು- ----------------------------- ನಾನು ಯಾವ ಬಸ್ ತೆಗೆದುಕೊಳ್ಳಬೇಕು? 0
N--- yā-a --- teg-duk-ḷ--b--u? Nānu yāva bas tegedukoḷḷabēku? N-n- y-v- b-s t-g-d-k-ḷ-a-ē-u- ------------------------------ Nānu yāva bas tegedukoḷḷabēku?
ਕੀ ਮੈਨੂੰ ਬਦਲਣਾ ਪਵੇਗਾ? ನಾನ--ಬಸ್---ನ--- -ದಲಾ-ಿ--ೇಕೆ? ನ-ನ- ಬಸ- ಗಳನ-ನ- ಬದಲ-ಯ-ಸಬ-ಕ-? ನ-ನ- ಬ-್ ಗ-ನ-ನ- ಬ-ಲ-ಯ-ಸ-ೇ-ೆ- ---------------------------- ನಾನು ಬಸ್ ಗಳನ್ನು ಬದಲಾಯಿಸಬೇಕೆ? 0
N-nu bas g--an-- -adal-y-sabēke? Nānu bas gaḷannu badalāyisabēke? N-n- b-s g-ḷ-n-u b-d-l-y-s-b-k-? -------------------------------- Nānu bas gaḷannu badalāyisabēke?
ਮੈਨੂੰ ਕਿੱਥੇ ਬਦਲਣਾ ਪਵੇਗਾ? ನ-ನ- ಬಸ್ ಗ----ು ಎ--ಲಿ--ದಲಾ--ಸಬ-ಕ-? ನ-ನ- ಬಸ- ಗಳನ-ನ- ಎಲ-ಲ- ಬದಲ-ಯ-ಸಬ-ಕ-? ನ-ನ- ಬ-್ ಗ-ನ-ನ- ಎ-್-ಿ ಬ-ಲ-ಯ-ಸ-ೇ-ು- ---------------------------------- ನಾನು ಬಸ್ ಗಳನ್ನು ಎಲ್ಲಿ ಬದಲಾಯಿಸಬೇಕು? 0
N-nu b-s gaḷ-nn--el-i--a----yi-a-ēk-? Nānu bas gaḷannu elli badalāyisabēku? N-n- b-s g-ḷ-n-u e-l- b-d-l-y-s-b-k-? ------------------------------------- Nānu bas gaḷannu elli badalāyisabēku?
ਟਿਕਟ ਕਿੰਨੇ ਦੀ ਹੈ? ಒಂದ- ಟ--ೀಟ-ಗ- ಎ-್-- -ೆ-ೆ? ಒ-ದ- ಟ-ಕ-ಟ-ಗ- ಎಷ-ಟ- ಬ-ಲ-? ಒ-ದ- ಟ-ಕ-ಟ-ಗ- ಎ-್-ು ಬ-ಲ-? ------------------------- ಒಂದು ಟಿಕೀಟಿಗೆ ಎಷ್ಟು ಬೆಲೆ? 0
Ondu ṭ-kī-i-- ---u -e--? Ondu ṭikīṭige eṣṭu bele? O-d- ṭ-k-ṭ-g- e-ṭ- b-l-? ------------------------ Ondu ṭikīṭige eṣṭu bele?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? ನಗ-ಕೇಂ-್-ಕ-ಕೆ ಮ--್- -ಷ-ಟು ನ-ಲ್ದ-ಣ--- ಬರು----ೆ? ನಗರಕ--ದ-ರಕ-ಕ- ಮ-ನ-ನ ಎಷ-ಟ- ನ-ಲ-ದ-ಣಗಳ- ಬರ-ತ-ತವ-? ನ-ರ-ೇ-ದ-ರ-್-ೆ ಮ-ನ-ನ ಎ-್-ು ನ-ಲ-ದ-ಣ-ಳ- ಬ-ು-್-ವ-? ---------------------------------------------- ನಗರಕೇಂದ್ರಕ್ಕೆ ಮುನ್ನ ಎಷ್ಟು ನಿಲ್ದಾಣಗಳು ಬರುತ್ತವೆ? 0
N-gar-kē-dr-k-e m-n---e------ld-ṇ--a-u -a----a--? Nagarakēndrakke munna eṣṭu nildāṇagaḷu baruttave? N-g-r-k-n-r-k-e m-n-a e-ṭ- n-l-ā-a-a-u b-r-t-a-e- ------------------------------------------------- Nagarakēndrakke munna eṣṭu nildāṇagaḷu baruttave?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। ನ-ವು --್------ಯಬ-ಕ-. ನ-ವ- ಇಲ-ಲ- ಇಳ-ಯಬ-ಕ-. ನ-ವ- ಇ-್-ಿ ಇ-ಿ-ಬ-ಕ-. -------------------- ನೀವು ಇಲ್ಲಿ ಇಳಿಯಬೇಕು. 0
Nī------- --i-a--ku. Nīvu illi iḷiyabēku. N-v- i-l- i-i-a-ē-u- -------------------- Nīvu illi iḷiyabēku.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। ನ-ವ--ಹಿ-ದುಗಡ---ಂದ --ಿಯಬ-ಕು. ನ-ವ- ಹ--ದ-ಗಡ-ಯ--ದ ಇಳ-ಯಬ-ಕ-. ನ-ವ- ಹ-ಂ-ು-ಡ-ಯ-ಂ- ಇ-ಿ-ಬ-ಕ-. --------------------------- ನೀವು ಹಿಂದುಗಡೆಯಿಂದ ಇಳಿಯಬೇಕು. 0
Nī---hind-gaḍ-y---a-i-iy---ku. Nīvu hindugaḍeyinda iḷiyabēku. N-v- h-n-u-a-e-i-d- i-i-a-ē-u- ------------------------------ Nīvu hindugaḍeyinda iḷiyabēku.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। ಮುಂ------ಲ-----ನು-ಐ-ು --ಮ----ಲ-----ರುತ್---. ಮ--ದ-ನ ರ-ಲ- ಇನ-ನ- ಐದ- ನ-ಮ-ಷಗಳಲ-ಲ- ಬರ-ತ-ತದ-. ಮ-ಂ-ಿ- ರ-ಲ- ಇ-್-ು ಐ-ು ನ-ಮ-ಷ-ಳ-್-ಿ ಬ-ು-್-ದ-. ------------------------------------------- ಮುಂದಿನ ರೈಲು ಇನ್ನು ಐದು ನಿಮಿಷಗಳಲ್ಲಿ ಬರುತ್ತದೆ. 0
M-nd-n- -a----inn- -i-- n-m-ṣa--ḷ--li-baru-t-d-. Mundina railu innu aidu nimiṣagaḷalli baruttade. M-n-i-a r-i-u i-n- a-d- n-m-ṣ-g-ḷ-l-i b-r-t-a-e- ------------------------------------------------ Mundina railu innu aidu nimiṣagaḷalli baruttade.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। ಮು-ದಿ---್---- -ನ್ನ---ತ್-ು--ಿ-ಿ-ಗ---ಲ- ಬ---್ತದ-. ಮ--ದ-ನ ಟ-ರ-ಮ- ಇನ-ನ- ಹತ-ತ- ನ-ಮ-ಷಗಳಲ-ಲ- ಬರ-ತ-ತದ-. ಮ-ಂ-ಿ- ಟ-ರ-ಮ- ಇ-್-ು ಹ-್-ು ನ-ಮ-ಷ-ಳ-್-ಿ ಬ-ು-್-ದ-. ----------------------------------------------- ಮುಂದಿನ ಟ್ರಾಮ್ ಇನ್ನು ಹತ್ತು ನಿಮಿಷಗಳಲ್ಲಿ ಬರುತ್ತದೆ. 0
M-n-in- ṭrām---nu--a-t- ni-iṣaga----i--a---t-d-. Mundina ṭrām innu hattu nimiṣagaḷalli baruttade. M-n-i-a ṭ-ā- i-n- h-t-u n-m-ṣ-g-ḷ-l-i b-r-t-a-e- ------------------------------------------------ Mundina ṭrām innu hattu nimiṣagaḷalli baruttade.
ਅਗਲੀ ਬੱਸ 15 ਮਿੰਟ ਵਿੱਚ ਆਏਗੀ। ಮು--ಿನ-ಬಸ್ ಇನ್-ು-ಹ---ೈದು -----ಗ-ಲ್ಲ--ಬರ-ತ-ತ--. ಮ--ದ-ನ ಬಸ- ಇನ-ನ- ಹದ-ನ-ದ- ನ-ಮ-ಷಗಳಲ-ಲ- ಬರ-ತ-ತದ-. ಮ-ಂ-ಿ- ಬ-್ ಇ-್-ು ಹ-ಿ-ೈ-ು ನ-ಮ-ಷ-ಳ-್-ಿ ಬ-ು-್-ದ-. ---------------------------------------------- ಮುಂದಿನ ಬಸ್ ಇನ್ನು ಹದಿನೈದು ನಿಮಿಷಗಳಲ್ಲಿ ಬರುತ್ತದೆ. 0
M-ndina-bas-i--- ha-i--idu -i-i---aḷ-lli-b-r------. Mundina bas innu hadinaidu nimiṣagaḷalli baruttade. M-n-i-a b-s i-n- h-d-n-i-u n-m-ṣ-g-ḷ-l-i b-r-t-a-e- --------------------------------------------------- Mundina bas innu hadinaidu nimiṣagaḷalli baruttade.
ਆਖਰੀ ਮੈਟਰੋ ਕਦੋਂ ਹੈ? ಕೊನ-ಯ ರ--ು---್ಟು ಹ-ತ----ೆ -ೊ-ಡು----ೆ? ಕ-ನ-ಯ ರ-ಲ- ಎಷ-ಟ- ಹ-ತ-ತ-ಗ- ಹ-ರಡ-ತ-ತದ-? ಕ-ನ-ಯ ರ-ಲ- ಎ-್-ು ಹ-ತ-ತ-ಗ- ಹ-ರ-ು-್-ದ-? ------------------------------------- ಕೊನೆಯ ರೈಲು ಎಷ್ಟು ಹೊತ್ತಿಗೆ ಹೊರಡುತ್ತದೆ? 0
Kone-- ra--- -----h--t-ge----a---t---? Koneya railu eṣṭu hottige horaḍuttade? K-n-y- r-i-u e-ṭ- h-t-i-e h-r-ḍ-t-a-e- -------------------------------------- Koneya railu eṣṭu hottige horaḍuttade?
ਆਖਰੀ ਟ੍ਰਾਮ ਕਦੋਂ ਹੈ? ಕ---ಯ-ಟ್-ಾಮ್ -ಷ್ಟು ಹ-ತ್-ಿಗೆ--ೊ---ತ-ತದೆ? ಕ-ನ-ಯ ಟ-ರ-ಮ- ಎಷ-ಟ- ಹ-ತ-ತ-ಗ- ಹ-ರಡ-ತ-ತದ-? ಕ-ನ-ಯ ಟ-ರ-ಮ- ಎ-್-ು ಹ-ತ-ತ-ಗ- ಹ-ರ-ು-್-ದ-? --------------------------------------- ಕೊನೆಯ ಟ್ರಾಮ್ ಎಷ್ಟು ಹೊತ್ತಿಗೆ ಹೊರಡುತ್ತದೆ? 0
Kon-y------ e----h---i-- h-ra----a-e? Koneya ṭrām eṣṭu hottige horaḍuttade? K-n-y- ṭ-ā- e-ṭ- h-t-i-e h-r-ḍ-t-a-e- ------------------------------------- Koneya ṭrām eṣṭu hottige horaḍuttade?
ਆਖਰੀ ਬੱਸ ਕਦੋਂ ਹੈ? ಕ-ನೆಯ-ಬಸ್-ಎಷ-----ೊ-್-ಿ-ೆ ಹೊರಡ--್ತ-ೆ? ಕ-ನ-ಯ ಬಸ- ಎಷ-ಟ- ಹ-ತ-ತ-ಗ- ಹ-ರಡ-ತ-ತದ-? ಕ-ನ-ಯ ಬ-್ ಎ-್-ು ಹ-ತ-ತ-ಗ- ಹ-ರ-ು-್-ದ-? ------------------------------------ ಕೊನೆಯ ಬಸ್ ಎಷ್ಟು ಹೊತ್ತಿಗೆ ಹೊರಡುತ್ತದೆ? 0
Kon-ya--as---ṭ---otti-e--o--ḍ--tade? Koneya bas eṣṭu hottige horaḍuttade? K-n-y- b-s e-ṭ- h-t-i-e h-r-ḍ-t-a-e- ------------------------------------ Koneya bas eṣṭu hottige horaḍuttade?
ਕੀ ਤੁਹਾਡੇ ਕੋਲ ਟਿਕਟ ਹੈ? ನಿ--- ಬಳ--ಒಂದು-ಟಿಕೇ---ಇ--ಯ-? ನ-ಮ-ಮ ಬಳ- ಒ-ದ- ಟ-ಕ-ಟ- ಇದ-ಯ-? ನ-ಮ-ಮ ಬ-ಿ ಒ-ದ- ಟ-ಕ-ಟ- ಇ-ೆ-ೆ- ---------------------------- ನಿಮ್ಮ ಬಳಿ ಒಂದು ಟಿಕೇಟು ಇದೆಯೆ? 0
N-m-ma -a-i-o--u--i-ēṭu id-ye? Nim'ma baḷi ondu ṭikēṭu ideye? N-m-m- b-ḷ- o-d- ṭ-k-ṭ- i-e-e- ------------------------------ Nim'ma baḷi ondu ṭikēṭu ideye?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ಒಂ-- --ಕೇಟ-- ಇಲ-ಲ- --್ನ-ಬಳ- -ಿ-ೇಟು-ಇಲ್ಲ. ಒ-ದ- ಟ-ಕ-ಟ-? ಇಲ-ಲ, ನನ-ನ ಬಳ- ಟ-ಕ-ಟ- ಇಲ-ಲ. ಒ-ದ- ಟ-ಕ-ಟ-? ಇ-್-, ನ-್- ಬ-ಿ ಟ-ಕ-ಟ- ಇ-್-. ---------------------------------------- ಒಂದು ಟಿಕೇಟು? ಇಲ್ಲ, ನನ್ನ ಬಳಿ ಟಿಕೇಟು ಇಲ್ಲ. 0
On----i------Illa,-n------aḷ- -ikēṭ- i--a. Ondu ṭikēṭu? Illa, nanna baḷi ṭikēṭu illa. O-d- ṭ-k-ṭ-? I-l-, n-n-a b-ḷ- ṭ-k-ṭ- i-l-. ------------------------------------------ Ondu ṭikēṭu? Illa, nanna baḷi ṭikēṭu illa.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ಹ--ಿದ್-ರ- ನ-ವ- ದ-ಡ------ತ------. ಹ-ಗ-ದ-ದರ- ನ-ವ- ದ-ಡವನ-ನ- ತ-ರಬ-ಕ-. ಹ-ಗ-ದ-ದ-ೆ ನ-ವ- ದ-ಡ-ನ-ನ- ತ-ರ-ೇ-ು- -------------------------------- ಹಾಗಿದ್ದರೆ ನೀವು ದಂಡವನ್ನು ತೆರಬೇಕು. 0
Hā--dda-e--īv- -a-ḍ--a-----era-ē--. Hāgiddare nīvu daṇḍavannu terabēku. H-g-d-a-e n-v- d-ṇ-a-a-n- t-r-b-k-. ----------------------------------- Hāgiddare nīvu daṇḍavannu terabēku.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?