ਪ੍ਹੈਰਾ ਕਿਤਾਬ

pa ਰਸਤੇ ਤੇ   »   ar ‫فى الطريق‬

37 [ਸੈਂਤੀ]

ਰਸਤੇ ਤੇ

ਰਸਤੇ ਤੇ

‫37 [سبعة وثلاثون]‬

37 [sbaeat wathalathun]

‫فى الطريق‬

[faa altariyqa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ‫--ه-ي--ب-د-اج--ن-ر-ة-‬ ‫___ ي___ د____ ن______ ‫-ن- ي-ك- د-ا-ة ن-ر-ة-‬ ----------------------- ‫إنه يركب دراجة نارية.‬ 0
'i--ah --r--b-dir-j-tan-n----a-a. '_____ y_____ d________ n________ '-i-a- y-r-i- d-r-j-t-n n-a-i-t-. --------------------------------- 'iinah yurkib dirajatan naariata.
ਉਹ ਸਾਈਕਲ ਤੇ ਜਾਂਦਾ ਹੈ। ‫-نه---كب--را---هو-ئ---‬ ‫___ ي___ د____ ه_______ ‫-ن- ي-ك- د-ا-ة ه-ا-ي-.- ------------------------ ‫إنه يركب دراجة هوائية.‬ 0
'-in-h-yur--b --r-j---n-h-w--i----. '_____ y_____ d________ h__________ '-i-a- y-r-i- d-r-j-t-n h-w-y-y-t-. ----------------------------------- 'iinah yurkib dirajatan hawayiyata.
ਉਹ ਪੈਦਲ ਜਾਂਦਾ ਹੈ। ‫إن---س-ر--ل---ل--د---‬ ‫___ ي___ ع__ ا________ ‫-ن- ي-ي- ع-ى ا-أ-د-م-‬ ----------------------- ‫إنه يسير على الأقدام.‬ 0
'iin-h-ya-ir --l-- al'a-dam. '_____ y____ e____ a________ '-i-a- y-s-r e-l-a a-'-q-a-. ---------------------------- 'iinah yasir ealaa al'aqdam.
ਉਹ ਜਹਾਜ਼ ਤੇ ਜਾਂਦਾ ਹੈ। ‫مض- ب--سف---.‬ ‫___ ب_________ ‫-ض- ب-ل-ف-ن-.- --------------- ‫مضى بالسفينة.‬ 0
m-a- --als----a--. m___ b____________ m-a- b-a-s-f-n-t-. ------------------ mdaa bialsafinata.
ਉਹ ਕਿਸ਼ਤੀ ਤੇ ਜਾਂਦਾ ਹੈ। ‫--ى-ب-لق--ب.‬ ‫___ ب________ ‫-ض- ب-ل-ا-ب-‬ -------------- ‫مضى بالقارب.‬ 0
md-a-b-a-q-rb. m___ b________ m-a- b-a-q-r-. -------------- mdaa bialqarb.
ਉਹ ਤੈਰ ਰਿਹਾ ਹੈ। ‫-نه -س-ح-‬ ‫___ ي_____ ‫-ن- ي-ب-.- ----------- ‫إنه يسبح.‬ 0
'----------iha. '_____ y_______ '-i-a- y-s-i-a- --------------- 'iinah yusbiha.
ਕੀ ਇੱਥੇ ਖਤਰਨਾਕ ਹੈ? ‫-ل-هذا-ا-مكا------‬ ‫__ ه__ ا_____ خ____ ‫-ل ه-ا ا-م-ا- خ-ر-‬ -------------------- ‫هل هذا المكان خطر؟‬ 0
hl hdh------k---k-at-? h_ h___ a______ k_____ h- h-h- a-m-k-n k-a-r- ---------------------- hl hdha almakan khatr?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? ‫-ل هنا----ر-إن ----- --س-- ---قاف سيا-ة-‬ ‫__ ه___ خ__ إ_ ح____ ا____ ب_____ س______ ‫-ل ه-ا- خ-ر إ- ح-و-ت ا-س-ر ب-ي-ا- س-ا-ة-‬ ------------------------------------------ ‫هل هناك خطر إن حاولت السفر بإيقاف سيارة؟‬ 0
hl-h--a---h--a--'iin ----l----l-af-r-b-'-i----s---? h_ h____ k_____ '___ h______ a______ b_______ s____ h- h-n-k k-a-a- '-i- h-w-l-t a-s-f-r b-'-i-a- s-a-? --------------------------------------------------- hl hunak khatar 'iin hawalat alsafar bi'iiqaf syar?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? ‫ه---ل------ي--- خط-؟‬ ‫__ ا_____ ل___ خ____ ‫-ل ا-ت-ز- ل-ل-ً خ-ر-‬ ---------------------- ‫هل التنزه ليلاً خطر؟‬ 0
h- al--na-----yl--- -h-tr? h_ a________ l_____ k_____ h- a-t-n-z-h l-l-a- k-a-r- -------------------------- hl altanazuh lylaan khatr?
ਅਸੀਂ ਭਟਕ ਗਏ ਹਾਂ। ‫-ق--ضل-نا--لطر--.‬ ‫___ ض____ ا_______ ‫-ق- ض-ل-ا ا-ط-ي-.- ------------------- ‫لقد ضللنا الطريق.‬ 0
lq-d d------ --t-ri--. l___ d______ a________ l-a- d-l-l-a a-t-r-q-. ---------------------- lqad dalalna altariqa.
ਅਸੀਂ ਗਲਤ ਰਸਤੇ ਤੇ ਹਾਂ। ‫-حن-ف- -لطر-- ---طأ-‬ ‫___ ف_ ا_____ ا______ ‫-ح- ف- ا-ط-ي- ا-خ-أ-‬ ---------------------- ‫نحن في الطريق الخطأ.‬ 0
nh-n -i----ar-q---k-ata-a. n___ f_ a______ a_________ n-a- f- a-t-r-q a-k-a-a-a- -------------------------- nhan fi altariq alkhata'a.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ‫-لين--أ- ن----م- -----ت-نا.‬ ‫_____ أ_ ن___ م_ ح__ أ______ ‫-ل-ن- أ- ن-و- م- ح-ث أ-ي-ا-‬ ----------------------------- ‫علينا أن نعود من حيث أتينا.‬ 0
e--na --- n--ud-m---h-yth---ti--. e____ '__ n____ m__ h____ '______ e-i-a '-n n-e-d m-n h-y-h '-t-n-. --------------------------------- elina 'an naeud min hayth 'atina.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ‫-ي- يمك---يق-----س-ار--‬ ‫___ ي___ إ____ ا________ ‫-ي- ي-ك- إ-ق-ف ا-س-ا-ة-‬ ------------------------- ‫أين يمكن إيقاف السيارة؟‬ 0
a---y---in 'ii------sy-r? a__ y_____ '_____ a______ a-n y-m-i- '-i-a- a-s-a-? ------------------------- ayn yumkin 'iiqaf alsyar?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? ‫ه---نا---وقف --سي-رات-‬ ‫__ ه___ م___ ل_________ ‫-ل ه-ا- م-ق- ل-س-ا-ا-؟- ------------------------ ‫هل هناك موقف للسيارات؟‬ 0
hl h--ak--aw--- l-l-iy-r-t? h_ h____ m_____ l__________ h- h-n-k m-w-i- l-l-i-a-a-? --------------------------- hl hunak mawqif lilsiyarat?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ك- م- ---قت ---نني --و-و--هنا؟‬ ك_ م_ ا____ ي_____ ا_____ ه____ ك- م- ا-و-ت ي-ك-ن- ا-و-و- ه-ا-‬ ------------------------------- كم من الوقت يمكنني الوقوف هنا؟‬ 0
k-m-min al--qt y--kinun---l--qu- ---? k__ m__ a_____ y________ a______ h___ k-m m-n a-w-q- y-m-i-u-i a-w-q-f h-a- ------------------------------------- kam min alwaqt yumkinuni alwuquf hna?
ਕੀ ਤੁਸੀਂ ਸਕੀਇੰਗ ਕਰਦੇ ਹੋ? ‫-- -مارس --تز-لق---ى-----يد-‬ ‫__ ت____ ا______ ع__ ا_______ ‫-ل ت-ا-س ا-ت-ح-ق ع-ى ا-ج-ي-؟- ------------------------------ ‫هل تمارس التزحلق على الجليد؟‬ 0
h--t-ma--s alt--ah---q-e-l-a -l-ali-? h_ t______ a__________ e____ a_______ h- t-m-r-s a-t-z-h-l-q e-l-a a-j-l-d- ------------------------------------- hl tumaras altazahuluq ealaa aljalid?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? ‫هل ست-عد إ-ى ا---- ----ص-د --هو-ئ-؟‬ ‫__ س____ إ__ ا____ ب______ ا________ ‫-ل س-ص-د إ-ى ا-ق-ة ب-ل-ص-د ا-ه-ا-ي-‬ ------------------------------------- ‫هل ستصعد إلى القمة بالمصعد الهوائي؟‬ 0
h--sata-ead-'iil-a---qima------m--ea--alh-w--iy? h_ s_______ '_____ a______ b_________ a_________ h- s-t-s-a- '-i-a- a-q-m-t b-a-m-s-a- a-h-w-y-y- ------------------------------------------------ hl satasead 'iilaa alqimat bialmasead alhawayiy?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? ‫-- -مكنني--ست-جا- -لاجا--‬ ‫__ ي_____ ا______ ز_______ ‫-ل ي-ك-ن- ا-ت-ج-ر ز-ا-ا-؟- --------------------------- ‫هل يمكنني استئجار زلاجات؟‬ 0
h----m---u---ais--j-r ---jat? h_ y________ a_______ z______ h- y-m-i-u-i a-s-i-a- z-a-a-? ----------------------------- hl yumkinuni aistijar zlajat?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!