ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   hy ավտոմեքենայի անսարքություն

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [երեսունինը]

39 [yeresuniny]

ավտոմեքենայի անսարքություն

[avtomek’yenayi ansark’ut’yun]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? Ո-տե-ղ է--------բ-նզալ-ակա-ան-: Ո_____ է մ_____ բ______________ Ո-տ-՞- է մ-տ-կ- բ-ն-ա-ց-կ-յ-ն-: ------------------------------- Որտե՞ղ է մոտակա բենզալցակայանը: 0
Vo-te՞---e ---aka -enza--s--ka---y V_______ e m_____ b_______________ V-r-e-g- e m-t-k- b-n-a-t-’-k-y-n- ---------------------------------- Vorte՞gh e motaka benzalts’akayany
ਮੇਰਾ ਟਾਇਰ ਫਟ ਗਿਆ ਹੈ। Մ---ն-յի--նվ-դ--ը նստ-լ--: Մ_______ ա_______ ն____ է_ Մ-ք-ն-յ- ա-վ-դ-ղ- ն-տ-լ է- -------------------------- Մեքենայի անվադողը նստել է: 0
Me-’-en--i--nv---ghy----el e M_________ a________ n____ e M-k-y-n-y- a-v-d-g-y n-t-l e ---------------------------- Mek’yenayi anvadoghy nstel e
ਕੀ ਤੁਸੀਂ ਪਹੀਆ ਬਦਲ ਸਕਦੇ ਹੋ। Կա-ո՞--ե- ա-վ--ո-- -ո-ել: Կ_____ ե_ ա_______ փ_____ Կ-ր-՞- ե- ա-վ-դ-ղ- փ-խ-լ- ------------------------- Կարո՞ղ եք անվադողը փոխել: 0
Karo՞-----k’ --vad-g-y p’--k-el K______ y___ a________ p_______ K-r-՞-h y-k- a-v-d-g-y p-v-k-e- ------------------------------- Karo՞gh yek’ anvadoghy p’vokhel
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। Ի-- -ա-կավ-- է մ- ք--ի լիտր --զ--: Ի__ հ_______ է մ_ ք___ լ___ դ_____ Ի-ձ հ-ր-ա-ո- է մ- ք-ն- լ-տ- դ-զ-լ- ---------------------------------- Ինձ հարկավոր է մի քանի լիտր դիզել: 0
I--- -----vor e m- --a-- l--r--i--l I___ h_______ e m_ k____ l___ d____ I-d- h-r-a-o- e m- k-a-i l-t- d-z-l ----------------------------------- Indz harkavor e mi k’ani litr dizel
ਪੈਟਰੋਲ ਖਤਮ ਹੋ ਗਿਆ ਹੈ। Ես --լևս---նզ-ն -ուն-մ: Ե_ ա____ բ_____ չ______ Ե- ա-լ-ս բ-ն-ի- չ-ւ-ե-: ----------------------- Ես այլևս բենզին չունեմ: 0
Y-----lev--b-nzi- c--u-em Y__ a_____ b_____ c______ Y-s a-l-v- b-n-i- c-’-n-m ------------------------- Yes aylevs benzin ch’unem
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? Պահես-ային--ակ-ռ-ո-նե՞-: Պ_________ տ____ ո______ Պ-հ-ս-ա-ի- տ-կ-ռ ո-ն-՞-: ------------------------ Պահեստային տակառ ունե՞ք: 0
P--es----n--a---r-une՞-’ P_________ t_____ u_____ P-h-s-a-i- t-k-r- u-e-k- ------------------------ Pahestayin takarr une՞k’
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? Որտ----ց կ--ո---մ-զա---հ--ե-: Ո_______ կ____ ե_ զ__________ Ո-տ-ղ-՞- կ-ր-ղ ե- զ-ն-ա-ա-ե-: ----------------------------- Որտեղի՞ց կարող եմ զանգահարել: 0
Vorteg-i՞------r-g- -e- -ang-har-l V___________ k_____ y__ z_________ V-r-e-h-՞-s- k-r-g- y-m z-n-a-a-e- ---------------------------------- Vorteghi՞ts’ karogh yem zangaharel
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। Ինձ տ--ահան-ա----ռա--ւթ-ո-- - -ե-ք: Ի__ տ_________ ծ___________ է պ____ Ի-ձ տ-ր-հ-ն-ա- ծ-ռ-յ-ւ-յ-ւ- է պ-տ-: ----------------------------------- Ինձ տարահանման ծառայություն է պետք: 0
I-d--tar--a-m-n-tsa----u-’------p--k’ I___ t_________ t____________ e p____ I-d- t-r-h-n-a- t-a-r-y-t-y-n e p-t-’ ------------------------------------- Indz tarahanman tsarrayut’yun e petk’
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। Ե- -վ---եք----ի --րա-ո-ո-մա--սր---ե- փն--ում: Ե_ ա___________ վ___________ ս___ ե_ փ_______ Ե- ա-տ-մ-ք-ն-յ- վ-ր-ն-ր-գ-ա- ս-ա- ե- փ-տ-ո-մ- --------------------------------------------- Ես ավտոմեքենայի վերանորոգման սրահ եմ փնտրում: 0
Y-s----ome---en-y- ----n-r---a- s--h-yem ---t-um Y__ a_____________ v___________ s___ y__ p______ Y-s a-t-m-k-y-n-y- v-r-n-r-g-a- s-a- y-m p-n-r-m ------------------------------------------------ Yes avtomek’yenayi veranorogman srah yem p’ntrum
ਇੱਕ ਦੁਰਘਟਨਾ ਹੋਈ ਹੈ। Պա-ա-ա- ---ե-- --ն--ե-: Պ______ է տ___ ո_______ Պ-տ-հ-ր է տ-ղ- ո-ն-ց-լ- ----------------------- Պատահար է տեղի ունեցել: 0
P------ e -eg---u--t-’--l P______ e t____ u________ P-t-h-r e t-g-i u-e-s-y-l ------------------------- Patahar e teghi unets’yel
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Որտ--ղ ----տակ- հ--ա--ս-: Ո_____ է մ_____ հ________ Ո-տ-՞- է մ-տ-կ- հ-ռ-խ-ս-: ------------------------- Որտե՞ղ է մոտակա հեռախոսը: 0
V-rte--h e--o-a-- -e---kh-sy V_______ e m_____ h_________ V-r-e-g- e m-t-k- h-r-a-h-s- ---------------------------- Vorte՞gh e motaka herrakhosy
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? Բջջա-ի--հեռ--ոս --նե-ք-Ձեր --տ: Բ______ հ______ ո_____ Ձ__ մ___ Բ-ջ-յ-ն հ-ռ-խ-ս ո-ն-՞- Ձ-ր մ-տ- ------------------------------- Բջջային հեռախոս ունե՞ք Ձեր մոտ: 0
Bj-a-----e-r--hos u--՞-’-Dz-r---t B______ h________ u_____ D___ m__ B-j-y-n h-r-a-h-s u-e-k- D-e- m-t --------------------------------- Bjjayin herrakhos une՞k’ Dzer mot
ਸਾਨੂੰ ਮਦਦ ਦੀ ਲੋੜ ਹੈ। Մ-- օ-ն-ւ-յ-ւ--է -ար---ո-: Մ__ օ_________ է հ________ Մ-զ օ-ն-ւ-յ-ւ- է հ-ր-ա-ո-: -------------------------- Մեզ օգնություն է հարկավոր: 0
M-z--gnut-y---- --rka--r M__ o________ e h_______ M-z o-n-t-y-n e h-r-a-o- ------------------------ Mez ognut’yun e harkavor
ਡਾਕਟਰ ਨੂੰ ਬੁਲਾਓ। Բժի-----ն---! Բ____ կ______ Բ-ի-կ կ-ն-ե-! ------------- Բժիշկ կանչեք! 0
B--i--- k--c--yek’! B______ k__________ B-h-s-k k-n-h-y-k-! ------------------- Bzhishk kanch’yek’!
ਪੁਲਿਸ ਨੂੰ ਬੁਲਾਓ। Ոստ-կան----ու- --ն-ե-! Ո_____________ կ______ Ո-տ-կ-ն-ւ-յ-ւ- կ-ն-ե-! ---------------------- Ոստիկանություն կանչեք! 0
Vos--k-n---yun----ch’yek-! V_____________ k__________ V-s-i-a-u-’-u- k-n-h-y-k-! -------------------------- Vostikanut’yun kanch’yek’!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। Ձեր փա-տ--ղ-եր-, --դր----ե-: Ձ__ փ___________ խ______ ե__ Ձ-ր փ-ս-ա-ղ-ե-ը- խ-դ-ո-մ ե-: ---------------------------- Ձեր փաստաթղթերը, խնդրում եմ: 0
D--- --as-at---t--ery, khndru- y-m D___ p________________ k______ y__ D-e- p-a-t-t-g-t-y-r-, k-n-r-m y-m ---------------------------------- Dzer p’astat’ght’yery, khndrum yem
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। Ձե- ---ո-դ-կ-- իր--ու-քը- խնդրու- եմ: Ձ__ վ_________ ի_________ խ______ ե__ Ձ-ր վ-ր-ր-ա-ա- ի-ա-ո-ն-ը- խ-դ-ո-մ ե-: ------------------------------------- Ձեր վարորդական իրավունքը, խնդրում եմ: 0
Dzer ---orda-a- i-avu-k-y, khnd--m y-m D___ v_________ i_________ k______ y__ D-e- v-r-r-a-a- i-a-u-k-y- k-n-r-m y-m -------------------------------------- Dzer varordakan iravunk’y, khndrum yem
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। Ձ-- -վտոմե---այ--փաստ---թե-ը--նդ--ւմ-ե-: Ձ__ ա___________ փ__________ խ______ ե__ Ձ-ր ա-տ-մ-ք-ն-յ- փ-ս-ա-ղ-ե-ը խ-դ-ո-մ ե-: ---------------------------------------- Ձեր ավտոմեքենայի փաստաթղթերը խնդրում եմ: 0
Dze- -vto-e-----a-- -’as--t’-----e-- k-ndru- yem D___ a_____________ p_______________ k______ y__ D-e- a-t-m-k-y-n-y- p-a-t-t-g-t-y-r- k-n-r-m y-m ------------------------------------------------ Dzer avtomek’yenayi p’astat’ght’yery khndrum yem

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!