ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ka ავარია

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ოცდაცხრამეტი]

39 [otsdatskhramet\'i]

ავარია

[avaria]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ს---არ-ს უახ------ბ---ი-გ----ართ- ---გ--ი? სად არის უახლოესი ბენზინგასამართი სადგური? ს-დ ა-ი- უ-ხ-ო-ს- ბ-ნ-ი-გ-ს-მ-რ-ი ს-დ-უ-ი- ------------------------------------------ სად არის უახლოესი ბენზინგასამართი სადგური? 0
s-d ---s -a-hlo--- --nz--gasa-a-ti--adgu-i? sad aris uakhloesi benzingasamarti sadguri? s-d a-i- u-k-l-e-i b-n-i-g-s-m-r-i s-d-u-i- ------------------------------------------- sad aris uakhloesi benzingasamarti sadguri?
ਮੇਰਾ ਟਾਇਰ ਫਟ ਗਿਆ ਹੈ। საბურა-ი-დ---შვ-. საბურავი დამეშვა. ს-ბ-რ-ვ- დ-მ-შ-ა- ----------------- საბურავი დამეშვა. 0
sa-ur--i--amesh-a. saburavi dameshva. s-b-r-v- d-m-s-v-. ------------------ saburavi dameshva.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। შ-გ-ძ-ი---ს-ბ-რავი --მ-----ოთ? შეგიძლიათ საბურავი გამოცვალოთ? შ-გ-ძ-ი-თ ს-ბ-რ-ვ- გ-მ-ც-ა-ო-? ------------------------------ შეგიძლიათ საბურავი გამოცვალოთ? 0
sh-g-d-l-at-sab--avi --m-tsval-t? shegidzliat saburavi gamotsvalot? s-e-i-z-i-t s-b-r-v- g-m-t-v-l-t- --------------------------------- shegidzliat saburavi gamotsvalot?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। მჭ-რ-ება--ამ---ი-- ---რი---ზ---. მჭირდება რამდენიმე ლიტრი დიზელი. მ-ი-დ-ბ- რ-მ-ე-ი-ე ლ-ტ-ი დ-ზ-ლ-. -------------------------------- მჭირდება რამდენიმე ლიტრი დიზელი. 0
m-h'----b- ra---n-me lit--i -ize--. mch'irdeba ramdenime lit'ri dizeli. m-h-i-d-b- r-m-e-i-e l-t-r- d-z-l-. ----------------------------------- mch'irdeba ramdenime lit'ri dizeli.
ਪੈਟਰੋਲ ਖਤਮ ਹੋ ਗਿਆ ਹੈ। ბე-ზ--ი --არ---ქვ-. ბენზინი აღარ მაქვს. ბ-ნ-ი-ი ა-ა- მ-ქ-ს- ------------------- ბენზინი აღარ მაქვს. 0
benz--i -gh-----kv-. benzini aghar makvs. b-n-i-i a-h-r m-k-s- -------------------- benzini aghar makvs.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? გა-ვ---ათ-დ-რ--ო-კა---ტრი? გაქვთ სათადარიგო კანისტრი? გ-ქ-თ ს-თ-დ-რ-გ- კ-ნ-ს-რ-? -------------------------- გაქვთ სათადარიგო კანისტრი? 0
g--vt-sa-----i-----a-i--'r-? gakvt satadarigo k'anist'ri? g-k-t s-t-d-r-g- k-a-i-t-r-? ---------------------------- gakvt satadarigo k'anist'ri?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ს----ნ--ეიძ--ბ- ----ე-ო? საიდან შეიძლება დავრეკო? ს-ი-ა- შ-ი-ლ-ბ- დ-ვ-ე-ო- ------------------------ საიდან შეიძლება დავრეკო? 0
s-ida- ---i-z--b--d--re---? saidan sheidzleba davrek'o? s-i-a- s-e-d-l-b- d-v-e-'-? --------------------------- saidan sheidzleba davrek'o?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ევ--უატ-რ--მ-ირ-ე--. ევაკუატორი მჭირდება. ე-ა-უ-ტ-რ- მ-ი-დ-ბ-. -------------------- ევაკუატორი მჭირდება. 0
e-ak-u--'or--mch-ird--a. evak'uat'ori mch'irdeba. e-a-'-a-'-r- m-h-i-d-b-. ------------------------ evak'uat'ori mch'irdeba.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ვ--კ---ზაც-ა--ვ--ე-. ვულკანიზაციას ვეძებ. ვ-ლ-ა-ი-ა-ი-ს ვ-ძ-ბ- -------------------- ვულკანიზაციას ვეძებ. 0
v--k-an---ts-as -e-ze-. vulk'anizatsias vedzeb. v-l-'-n-z-t-i-s v-d-e-. ----------------------- vulk'anizatsias vedzeb.
ਇੱਕ ਦੁਰਘਟਨਾ ਹੋਈ ਹੈ। ავ---ა-მ----. ავარია მოხდა. ა-ა-ი- მ-ხ-ა- ------------- ავარია მოხდა. 0
ava-ia ------. avaria mokhda. a-a-i- m-k-d-. -------------- avaria mokhda.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? სად --ი---ახლოე-- ტ-ლე-ო-ი? სად არის უახლოესი ტელეფონი? ს-დ ა-ი- უ-ხ-ო-ს- ტ-ლ-ფ-ნ-? --------------------------- სად არის უახლოესი ტელეფონი? 0
s-d --i---ak----s--t'e--p--i? sad aris uakhloesi t'eleponi? s-d a-i- u-k-l-e-i t-e-e-o-i- ----------------------------- sad aris uakhloesi t'eleponi?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? თ-- -ო- არ------ -ო-ი--რ------ფო--? თან ხომ არ გაქვთ მობილური ტელეფონი? თ-ნ ხ-მ ა- გ-ქ-თ მ-ბ-ლ-რ- ტ-ლ-ფ-ნ-? ----------------------------------- თან ხომ არ გაქვთ მობილური ტელეფონი? 0
tan ---m----gakvt----i---i t---ep---? tan khom ar gakvt mobiluri t'eleponi? t-n k-o- a- g-k-t m-b-l-r- t-e-e-o-i- ------------------------------------- tan khom ar gakvt mobiluri t'eleponi?
ਸਾਨੂੰ ਮਦਦ ਦੀ ਲੋੜ ਹੈ। ჩვე---ა----ე-- გ----დე-ა. ჩვენ დახმარება გვჭირდება. ჩ-ე- დ-ხ-ა-ე-ა გ-ჭ-რ-ე-ა- ------------------------- ჩვენ დახმარება გვჭირდება. 0
ch-e--da-hmare-a--v-h-----ba. chven dakhmareba gvch'irdeba. c-v-n d-k-m-r-b- g-c-'-r-e-a- ----------------------------- chven dakhmareba gvch'irdeba.
ਡਾਕਟਰ ਨੂੰ ਬੁਲਾਓ। გა-ო--ახ-- ექიმ-! გამოიძახეთ ექიმი! გ-მ-ი-ა-ე- ე-ი-ი- ----------------- გამოიძახეთ ექიმი! 0
g-m-id-ak--t---i--! gamoidzakhet ekimi! g-m-i-z-k-e- e-i-i- ------------------- gamoidzakhet ekimi!
ਪੁਲਿਸ ਨੂੰ ਬੁਲਾਓ। გ-მ--ძ-ხე--პო-იც--! გამოიძახეთ პოლიცია! გ-მ-ი-ა-ე- პ-ლ-ც-ა- ------------------- გამოიძახეთ პოლიცია! 0
ga--idzak--t---o-itsi-! gamoidzakhet p'olitsia! g-m-i-z-k-e- p-o-i-s-a- ----------------------- gamoidzakhet p'olitsia!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। თქ-ენი---ბ-თები- -უ-შ--ძლ---. თქვენი საბუთები, თუ შეიძლება. თ-ვ-ნ- ს-ბ-თ-ბ-, თ- შ-ი-ლ-ბ-. ----------------------------- თქვენი საბუთები, თუ შეიძლება. 0
tkv--i sabute--, -u--he--zleba. tkveni sabutebi, tu sheidzleba. t-v-n- s-b-t-b-, t- s-e-d-l-b-. ------------------------------- tkveni sabutebi, tu sheidzleba.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। თქვე-ი---რთვი----წ-ობ-,-თ--შეი--ება. თქვენი მართვის მოწმობა, თუ შეიძლება. თ-ვ-ნ- მ-რ-ვ-ს მ-წ-ო-ა- თ- შ-ი-ლ-ბ-. ------------------------------------ თქვენი მართვის მოწმობა, თუ შეიძლება. 0
t-v-----ar-vi--mo--'m--a---u----i-zleba. tkveni martvis mots'moba, tu sheidzleba. t-v-n- m-r-v-s m-t-'-o-a- t- s-e-d-l-b-. ---------------------------------------- tkveni martvis mots'moba, tu sheidzleba.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। თ-ვ-ნ- ს--ვირთ- ა-ტ-მ-ბ--ის მ-წმ-ბა---უ----ძ-ებ-. თქვენი სატვირთო ავტომობილის მოწმობა, თუ შეიძლება. თ-ვ-ნ- ს-ტ-ი-თ- ა-ტ-მ-ბ-ლ-ს მ-წ-ო-ა- თ- შ-ი-ლ-ბ-. ------------------------------------------------- თქვენი სატვირთო ავტომობილის მოწმობა, თუ შეიძლება. 0
tk-e-- -a--vi-t- -v--o---i-i- ---s'm---- -u-------l---. tkveni sat'virto avt'omobilis mots'moba, tu sheidzleba. t-v-n- s-t-v-r-o a-t-o-o-i-i- m-t-'-o-a- t- s-e-d-l-b-. ------------------------------------------------------- tkveni sat'virto avt'omobilis mots'moba, tu sheidzleba.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!