ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   hy տեսարժան վայրերի դիտում

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [քառասուներկու]

42 [k’arrasunerku]

տեսարժան վայրերի դիտում

[tesarzhan vayreri ditum]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Շուկ-ն --րակի--րեր- -աց -: Շ_____ կ_____ օ____ բ__ է_ Շ-ւ-ա- կ-ր-կ- օ-ե-ը բ-ց է- -------------------------- Շուկան կիրակի օրերը բաց է: 0
Sh-k---ki---- -re----a-s--e S_____ k_____ o____ b____ e S-u-a- k-r-k- o-e-y b-t-’ e --------------------------- Shukan kiraki orery bats’ e
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Տ--ավաճ-ռ---իրակ- -րերը բ-ց-է: Տ_________ կ_____ օ____ բ__ է_ Տ-ն-վ-ճ-ռ- կ-ր-կ- օ-ե-ը բ-ց է- ------------------------------ Տոնավաճառը կիրակի օրերը բաց է: 0
Ton-v---arr--ki-a-- o--ry--at-’ e T___________ k_____ o____ b____ e T-n-v-c-a-r- k-r-k- o-e-y b-t-’ e --------------------------------- Tonavacharry kiraki orery bats’ e
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Ցո-ցահան-ես- -ր-ք---թ------բ---է: Ց___________ ե________ օ__ բ__ է_ Ց-ւ-ա-ա-դ-ս- ե-ե-շ-բ-ի օ-ը բ-ց է- --------------------------------- Ցուցահանդեսը երեքշաբթի օրը բաց է: 0
Ts’--s--h-nde-y -e-------bt-i-ory -a----e T______________ y____________ o__ b____ e T-’-t-’-h-n-e-y y-r-k-s-a-t-i o-y b-t-’ e ----------------------------------------- Ts’uts’ahandesy yerek’shabt’i ory bats’ e
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Կ--դա--բանա--ն ----- չո-ե-----ի օր- -ա---: Կ_____________ ա____ չ_________ օ__ բ__ է_ Կ-ն-ա-ա-ա-ա-ա- ա-գ-ն չ-ր-ք-ա-թ- օ-ը բ-ց է- ------------------------------------------ Կենդանաբանական այգին չորեքշաբթի օրը բաց է: 0
Kend-nab---kan--ygin ch’vorek--hab-’i-o-y-b---’-e K_____________ a____ c_______________ o__ b____ e K-n-a-a-a-a-a- a-g-n c-’-o-e-’-h-b-’- o-y b-t-’ e ------------------------------------------------- Kendanabanakan aygin ch’vorek’shabt’i ory bats’ e
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Թա-գ--ա-ը-հինգ--բթ--օ-ը-բաց-է: Թ________ հ________ օ__ բ__ է_ Թ-ն-ա-ա-ը հ-ն-շ-բ-ի օ-ը բ-ց է- ------------------------------ Թանգարանը հինգշաբթի օրը բաց է: 0
T’--g--any -in-sh-bt---or- bat---e T_________ h__________ o__ b____ e T-a-g-r-n- h-n-s-a-t-i o-y b-t-’ e ---------------------------------- T’angarany hingshabt’i ory bats’ e
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Պատկեր-ս--հ- ո--բա--օրը -ա---: Պ___________ ո_____ օ__ բ__ է_ Պ-տ-ե-ա-ր-հ- ո-ր-ա- օ-ը բ-ց է- ------------------------------ Պատկերասրահը ուրբաթ օրը բաց է: 0
Pa-ker---ah- -rb--’ --y -ats’-e P___________ u_____ o__ b____ e P-t-e-a-r-h- u-b-t- o-y b-t-’ e ------------------------------- Patkerasrahy urbat’ ory bats’ e
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? Թույ----վու՞մ --լ-------ր-լ: Թ____________ է լ___________ Թ-ւ-լ-տ-վ-ւ-մ է լ-ւ-ա-կ-ր-լ- ---------------------------- Թույլատրվու՞մ է լուսանկարել: 0
T’-y-a---u՞m-e l-------el T___________ e l_________ T-u-l-t-v-՞- e l-s-n-a-e- ------------------------- T’uylatrvu՞m e lusankarel
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Մ--տք--վճարո----է: Մ_____ վ_______ է_ Մ-ւ-ք- վ-ա-ո-ի- է- ------------------ Մուտքը վճարովի՞ է: 0
Mu--’y -c--r---՞ e M_____ v________ e M-t-’- v-h-r-v-՞ e ------------------ Mutk’y vcharovi՞ e
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? Որ--՞ն --տոմ-- -ր--ք-: Ո_____ է տ____ ա______ Ո-ք-՞- է տ-մ-ի ա-ժ-ք-: ---------------------- Որքա՞ն է տոմսի արժեքը: 0
Vor-’a---- --m---a-----’y V_______ e t____ a_______ V-r-’-՞- e t-m-i a-z-e-’- ------------------------- Vork’a՞n e tomsi arzhek’y
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Զե-չ --՞ -մբերի --մ-ր: Զ___ կ__ խ_____ հ_____ Զ-ղ- կ-՞ խ-բ-ր- հ-մ-ր- ---------------------- Զեղչ կա՞ խմբերի համար: 0
Zeg--h’-ka----mb-ri h---r Z______ k__ k______ h____ Z-g-c-’ k-՞ k-m-e-i h-m-r ------------------------- Zeghch’ ka՞ khmberi hamar
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Զեղչ--ա՞ ե-ե---եր- --մար: Զ___ կ__ ե________ հ_____ Զ-ղ- կ-՞ ե-ե-ա-ե-ի հ-մ-ր- ------------------------- Զեղչ կա՞ երեխաների համար: 0
Z-gh--’ --՞--e-e-han--i ----r Z______ k__ y__________ h____ Z-g-c-’ k-՞ y-r-k-a-e-i h-m-r ----------------------------- Zeghch’ ka՞ yerekhaneri hamar
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Զե-- կա՞-ո-----ղ-եր--հա---: Զ___ կ__ ո__________ հ_____ Զ-ղ- կ-՞ ո-ս-ն-ղ-ե-ի հ-մ-ր- --------------------------- Զեղչ կա՞ ուսանողների համար: 0
Z---ch’--a- --anog-ner- -amar Z______ k__ u__________ h____ Z-g-c-’ k-՞ u-a-o-h-e-i h-m-r ----------------------------- Zeghch’ ka՞ usanoghneri hamar
ਉਹ ਇਮਾਰਤ ਕੀ ਹੈ? Սա-ի--- --ռո-յ- -: Ս_ ի___ կ______ է_ Ս- ի-ն- կ-ռ-ւ-ց է- ------------------ Սա ի՞նչ կառույց է: 0
Sa i---h’--ar-uyt-’ e S_ i_____ k________ e S- i-n-h- k-r-u-t-’ e --------------------- Sa i՞nch’ karruyts’ e
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? Ք-նի՞ տա-եկ-ն---ա-- շեն-ը: Ք____ տ______ է ա__ շ_____ Ք-ն-՞ տ-ր-կ-ն է ա-ս շ-ն-ը- -------------------------- Քանի՞ տարեկան է այս շենքը: 0
K-a-i- -ar-k-n----ys--he-k’y K_____ t______ e a__ s______ K-a-i- t-r-k-n e a-s s-e-k-y ---------------------------- K’ani՞ tarekan e ays shenk’y
ਉਹ ਇਮਾਰਤ ਕਿਸਨੇ ਬਣਾਈ ਹੈ? Ո՞վ-է-կա--ւ-ել--յս-շ-նք-: Ո__ է կ_______ ա__ շ_____ Ո-վ է կ-ռ-ւ-ե- ա-ս շ-ն-ը- ------------------------- Ո՞վ է կառուցել այս շենքը: 0
V--- ---a---t----l--ys----n--y V___ e k__________ a__ s______ V-՞- e k-r-u-s-y-l a-s s-e-k-y ------------------------------ VO՞v e karruts’yel ays shenk’y
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। Ես -ետաք-----ւ--ե---ա-տա----տ-ւթյամ-: Ե_ հ___________ ե_ ճ_________________ Ե- հ-տ-ք-ք-վ-ւ- ե- ճ-ր-ա-ա-ե-ո-թ-ա-բ- ------------------------------------- Ես հետաքրքրվում եմ ճարտարապետությամբ: 0
Ye----t----k’-v-m ye- c-a--arapet-t--amb Y__ h____________ y__ c_________________ Y-s h-t-k-r-’-v-m y-m c-a-t-r-p-t-t-y-m- ---------------------------------------- Yes hetak’rk’rvum yem chartarapetut’yamb
ਮੇਰੀ ਰੁਚੀ ਕਲਾ ਵਿੱਚ ਹੈ। Ե- -ետ-քրքր---մ----արվես---: Ե_ հ___________ ե_ ա________ Ե- հ-տ-ք-ք-վ-ւ- ե- ա-վ-ս-ո-: ---------------------------- Ես հետաքրքրվում եմ արվեստով: 0
Y-- -e-a-’---rvum -e--arves--v Y__ h____________ y__ a_______ Y-s h-t-k-r-’-v-m y-m a-v-s-o- ------------------------------ Yes hetak’rk’rvum yem arvestov
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Ե- ----քր-րվ-ւմ -մ նկ--չ--թ-ա--: Ե_ հ___________ ե_ ն____________ Ե- հ-տ-ք-ք-վ-ւ- ե- ն-ա-չ-ւ-յ-մ-: -------------------------------- Ես հետաքրքրվում եմ նկարչությամբ: 0
Y-- -e--k-----vum-y-----arc-’---yamb Y__ h____________ y__ n_____________ Y-s h-t-k-r-’-v-m y-m n-a-c-’-t-y-m- ------------------------------------ Yes hetak’rk’rvum yem nkarch’ut’yamb

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।