ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ka კინოში

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [ორმოცდახუთი]

45 [ormotsdakhuti]

კინოში

[k'inoshi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ჩვენ -ინო------ვლ--გვინდა. ჩ___ კ_____ წ_____ გ______ ჩ-ე- კ-ნ-შ- წ-ს-ლ- გ-ი-დ-. -------------------------- ჩვენ კინოში წასვლა გვინდა. 0
c--e- k'-n---i-t-----la--vi-d-. c____ k_______ t_______ g______ c-v-n k-i-o-h- t-'-s-l- g-i-d-. ------------------------------- chven k'inoshi ts'asvla gvinda.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। დ--ს კა-გი--ი--ი--ად-ს. დ___ კ____ ფ____ გ_____ დ-ე- კ-რ-ი ფ-ლ-ი გ-დ-ს- ----------------------- დღეს კარგი ფილმი გადის. 0
dghes---a-g- p--m------s. d____ k_____ p____ g_____ d-h-s k-a-g- p-l-i g-d-s- ------------------------- dghes k'argi pilmi gadis.
ਫਿਲਮ ਇਕਦਮ ਨਵੀਂ ਹੈ। ეს-ა-ალ- ფ-ლმია. ე_ ა____ ფ______ ე- ა-ა-ი ფ-ლ-ი-. ---------------- ეს ახალი ფილმია. 0
es ak---i---lmi-. e_ a_____ p______ e- a-h-l- p-l-i-. ----------------- es akhali pilmia.
ਟਿਕਟ ਕਿੱਥੇ ਮਿਲਣਗੇ? სად-ა-ის -ა----? ს__ ა___ ს______ ს-დ ა-ი- ს-ლ-რ-? ---------------- სად არის სალარო? 0
s-d-a-is-s-l-r-? s__ a___ s______ s-d a-i- s-l-r-? ---------------- sad aris salaro?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? არ-- კი-ე----ვი---ალ- ა-გ-----? ა___ კ____ თ_________ ა________ ა-ი- კ-დ-ვ თ-ვ-ს-ფ-ლ- ა-გ-ლ-ბ-? ------------------------------- არის კიდევ თავისუფალი ადგილები? 0
a-i--k-i------v-s-p-li -d----bi? a___ k_____ t_________ a________ a-i- k-i-e- t-v-s-p-l- a-g-l-b-? -------------------------------- aris k'idev tavisupali adgilebi?
ਟਿਕਟ ਕਿੰਨੇ ਦੀਆਂ ਹਨ? რა-ღი-- ბი-ეთ--ი? რ_ ღ___ ბ________ რ- ღ-რ- ბ-ლ-თ-ბ-? ----------------- რა ღირს ბილეთები? 0
r--g-ir- --le-e-i? r_ g____ b________ r- g-i-s b-l-t-b-? ------------------ ra ghirs biletebi?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? რ-----იწყ--ა წ-რ--დგ---? რ____ ი_____ წ__________ რ-დ-ს ი-ყ-ბ- წ-რ-ო-გ-ნ-? ------------------------ როდის იწყება წარმოდგენა? 0
ro------s--e---t-'a---dg-na? r____ i_______ t____________ r-d-s i-s-q-b- t-'-r-o-g-n-? ---------------------------- rodis its'qeba ts'armodgena?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? რ-მდ-- --ნს -რ-ელდებ---ი-მ-? რ_____ ხ___ გ________ ფ_____ რ-მ-ე- ხ-ნ- გ-ძ-ლ-ე-ა ფ-ლ-ი- ---------------------------- რამდენ ხანს გრძელდება ფილმი? 0
ra--en khan- g-d-e-d-ba-p-l--? r_____ k____ g_________ p_____ r-m-e- k-a-s g-d-e-d-b- p-l-i- ------------------------------ ramden khans grdzeldeba pilmi?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? შ---ლე-ა-ბ-ლე-ები--დაჯ---ნა? შ_______ ბ________ დ________ შ-ი-ლ-ბ- ბ-ლ-თ-ბ-ს დ-ჯ-ვ-ნ-? ---------------------------- შეიძლება ბილეთების დაჯავშნა? 0
s-ei-z---- b-l-teb-s-da-av-h--? s_________ b________ d_________ s-e-d-l-b- b-l-t-b-s d-j-v-h-a- ------------------------------- sheidzleba biletebis dajavshna?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। უ-ა- ჯ-ო---მ-ნ-ა. უ___ ჯ____ მ_____ უ-ა- ჯ-ო-ა მ-ნ-ა- ----------------- უკან ჯდომა მინდა. 0
uk'----dom- -inda. u____ j____ m_____ u-'-n j-o-a m-n-a- ------------------ uk'an jdoma minda.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। წ-ნ---ო-ა მ---ა. წ__ ჯ____ მ_____ წ-ნ ჯ-ო-ა მ-ნ-ა- ---------------- წინ ჯდომა მინდა. 0
ts-i--j--ma--inda. t____ j____ m_____ t-'-n j-o-a m-n-a- ------------------ ts'in jdoma minda.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। შ-აშ- -დო-- მ-ნდ-. შ____ ჯ____ მ_____ შ-ა-ი ჯ-ო-ა მ-ნ-ა- ------------------ შუაში ჯდომა მინდა. 0
s-u-shi j-o---m-nd-. s______ j____ m_____ s-u-s-i j-o-a m-n-a- -------------------- shuashi jdoma minda.
ਫਿਲਮ ਚੰਗੀ ਸੀ। ფ---ი -ა--ტ-რესო--ყ-. ფ____ ს_________ ი___ ფ-ლ-ი ს-ი-ტ-რ-ს- ი-ო- --------------------- ფილმი საინტერესო იყო. 0
p-l---s-in---r--o iq-. p____ s__________ i___ p-l-i s-i-t-e-e-o i-o- ---------------------- pilmi saint'ereso iqo.
ਫਿਲਮ ਨੀਰਸ ਨਹੀਂ ਸੀ। ფი-მ--ა--ი----ო-ა---ნ-. ფ____ ა_ ი__ მ_________ ფ-ლ-ი ა- ი-ო მ-ს-წ-ე-ი- ----------------------- ფილმი არ იყო მოსაწყენი. 0
pilm- a- -q- mosa-s'--n-. p____ a_ i__ m___________ p-l-i a- i-o m-s-t-'-e-i- ------------------------- pilmi ar iqo mosats'qeni.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। მ---ამ-წ--ნ--ფ-ლ---სჯობდ-. მ_____ წ____ ფ____ ს______ მ-გ-ა- წ-გ-ი ფ-ლ-ს ს-ო-დ-. -------------------------- მაგრამ წიგნი ფილმს სჯობდა. 0
ma---m ts-i-ni----m- -jo-d-. m_____ t______ p____ s______ m-g-a- t-'-g-i p-l-s s-o-d-. ---------------------------- magram ts'igni pilms sjobda.
ਸੰਗੀਤ ਕਿਹੋ ਜਿਹਾ ਸੀ? რო--რი იყო-----კ-? რ_____ ი__ მ______ რ-გ-რ- ი-ო მ-ს-კ-? ------------------ როგორი იყო მუსიკა? 0
ro--r----- --s--'-? r_____ i__ m_______ r-g-r- i-o m-s-k-a- ------------------- rogori iqo musik'a?
ਕਲਾਕਾਰ ਕਿਹੋ ਜਿਹੇ ਸਨ? რ--ო-----იყ-ნე--მსახ-----ი? რ_______ ი_____ მ__________ რ-გ-რ-ბ- ი-ვ-ე- მ-ა-ი-ბ-ბ-? --------------------------- როგორები იყვნენ მსახიობები? 0
ro------ i-vnen----k-io-e-i? r_______ i_____ m___________ r-g-r-b- i-v-e- m-a-h-o-e-i- ---------------------------- rogorebi iqvnen msakhiobebi?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? იყ--ტიტ-ე----ნ---სურ ----ე? ი__ ტ______ ი_______ ე_____ ი-ო ტ-ტ-ე-ი ი-გ-ი-უ- ე-ა-ე- --------------------------- იყო ტიტრები ინგლისურ ენაზე? 0
i----'it-r--i-ing----r-e----? i__ t________ i_______ e_____ i-o t-i-'-e-i i-g-i-u- e-a-e- ----------------------------- iqo t'it'rebi inglisur enaze?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...