ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   bg В дискотеката

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [четирийсет и шест]

46 [chetiriyset i shest]

В дискотеката

[V diskotekata]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? Мя-тот- св-бод---ли--? Мястото свободно ли е? М-с-о-о с-о-о-н- л- е- ---------------------- Мястото свободно ли е? 0
Mya---to --obodn--li ye? Myastoto svobodno li ye? M-a-t-t- s-o-o-n- l- y-? ------------------------ Myastoto svobodno li ye?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? М--- -и -- -е--- -р- --с? Може ли да седна при Вас? М-ж- л- д- с-д-а п-и В-с- ------------------------- Може ли да седна при Вас? 0
Mozh---i--- -e--a--ri---s? Mozhe li da sedna pri Vas? M-z-e l- d- s-d-a p-i V-s- -------------------------- Mozhe li da sedna pri Vas?
ਜੀ ਹਾਂ। С у-о-----вие. С удоволствие. С у-о-о-с-в-е- -------------- С удоволствие. 0
S u-ov-l--vie. S udovolstvie. S u-o-o-s-v-e- -------------- S udovolstvie.
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? К------ирате---зик-т-? Как намирате музиката? К-к н-м-р-т- м-з-к-т-? ---------------------- Как намирате музиката? 0
Kak-na---at---u----t-? Kak namirate muzikata? K-k n-m-r-t- m-z-k-t-? ---------------------- Kak namirate muzikata?
ਥੋੜ੍ਹਾ ਜਿਹਾ ਉੱਚਾ। Ма--о----на. Малко силна. М-л-о с-л-а- ------------ Малко силна. 0
Mal-- --ln-. Malko silna. M-l-o s-l-a- ------------ Malko silna.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। Н- ---п-т--св--и---о-о-до--е. Но групата свири много добре. Н- г-у-а-а с-и-и м-о-о д-б-е- ----------------------------- Но групата свири много добре. 0
No --up-ta -v-ri--n-g- dobre. No grupata sviri mnogo dobre. N- g-u-a-a s-i-i m-o-o d-b-e- ----------------------------- No grupata sviri mnogo dobre.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? Ч--то-л- -д--те -ук? Често ли идвате тук? Ч-с-о л- и-в-т- т-к- -------------------- Често ли идвате тук? 0
C-esto-l---d-ate-t-k? Chesto li idvate tuk? C-e-t- l- i-v-t- t-k- --------------------- Chesto li idvate tuk?
ਜੀ ਨਹੀਂ,ਇਹ ਪਹਿਲੀ ਵਾਰ ਹੈ। Н-- з--п-рви--ът. Не, за първи път. Н-, з- п-р-и п-т- ----------------- Не, за първи път. 0
N---z--pyrv- p--. Ne, za pyrvi pyt. N-, z- p-r-i p-t- ----------------- Ne, za pyrvi pyt.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। Ни-ога н- -ъ- -и- --би-а -ук. Никога не съм бил / била тук. Н-к-г- н- с-м б-л / б-л- т-к- ----------------------------- Никога не съм бил / била тук. 0
N---g- ne-sym-bi--/ b--- t-k. Nikoga ne sym bil / bila tuk. N-k-g- n- s-m b-l / b-l- t-k- ----------------------------- Nikoga ne sym bil / bila tuk.
ਕੀ ਤੁਸੀਂ ਨੱਚਣਾ ਚਾਹੋਗੇ? Тан---ат- л-? Танцувате ли? Т-н-у-а-е л-? ------------- Танцувате ли? 0
T--t-u-a-- l-? Tantsuvate li? T-n-s-v-t- l-? -------------- Tantsuvate li?
ਸ਼ਾਇਦ ਥੋੜ੍ਹੀ ਦੇਰ ਬਾਅਦ। П----с-- --ж--б-. По-късно може би. П---ъ-н- м-ж- б-. ----------------- По-късно може би. 0
P---y-no-mozhe b-. Po-kysno mozhe bi. P---y-n- m-z-e b-. ------------------ Po-kysno mozhe bi.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। Аз -е----а-д----н-увам--обре. Аз не мога да танцувам добре. А- н- м-г- д- т-н-у-а- д-б-е- ----------------------------- Аз не мога да танцувам добре. 0
Az n--mog---a -a--su----do-r-. Az ne moga da tantsuvam dobre. A- n- m-g- d- t-n-s-v-m d-b-e- ------------------------------ Az ne moga da tantsuvam dobre.
ਬਹੁਤ ਆਸਾਨ ਹੈ। С-в-е- пр--т---. Съвсем просто е. С-в-е- п-о-т- е- ---------------- Съвсем просто е. 0
Sy--em p--st- -e. Syvsem prosto ye. S-v-e- p-o-t- y-. ----------------- Syvsem prosto ye.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। Ще -и покажа. Ще Ви покажа. Щ- В- п-к-ж-. ------------- Ще Ви покажа. 0
S-c-- -i---kaz--. Shche Vi pokazha. S-c-e V- p-k-z-a- ----------------- Shche Vi pokazha.
ਜੀ ਨਹੀਂ, ਸ਼ਾਇਦ ਕਦੇ ਫੇਰ। Не,-п----б-- ня--- ---г път. Не, по-добре някой друг път. Н-, п---о-р- н-к-й д-у- п-т- ---------------------------- Не, по-добре някой друг път. 0
Ne- p--dob-- nya-o- d-ug py-. Ne, po-dobre nyakoy drug pyt. N-, p---o-r- n-a-o- d-u- p-t- ----------------------------- Ne, po-dobre nyakoy drug pyt.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? Ч----------я-ого? Чакате ли някого? Ч-к-т- л- н-к-г-? ----------------- Чакате ли някого? 0
Ch-ka-e li -y---go? Chakate li nyakogo? C-a-a-e l- n-a-o-o- ------------------- Chakate li nyakogo?
ਜੀ ਹਾਂ, ਮੇਰੇ ਦੋਸਤ ਦੀ। Да----я-п--ят-л. Да, моя приятел. Д-, м-я п-и-т-л- ---------------- Да, моя приятел. 0
Da--moya--r--a---. Da, moya priyatel. D-, m-y- p-i-a-e-. ------------------ Da, moya priyatel.
ਲਓ ਉਹ ਆ ਗਿਆ! Е-о -- -дв-. Ето го идва. Е-о г- и-в-. ------------ Ето го идва. 0
E-- go i--a. Eto go idva. E-o g- i-v-. ------------ Eto go idva.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!