ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   kk Бассейнде

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [елу]

50 [elw]

Бассейнде

[Basseynde]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਅੱਜ ਗਰਮੀ ਹੈ। Бүгін--ү--ыст-қ. Б____ к__ ы_____ Б-г-н к-н ы-т-қ- ---------------- Бүгін күн ыстық. 0
Bü-in---n-ı----. B____ k__ ı_____ B-g-n k-n ı-t-q- ---------------- Bügin kün ıstıq.
ਕੀ ਆਪਾਂ ਤੈਰਨ ਚੱਲੀਏ? Бассей--е-----м-з б-? Б________ б______ б__ Б-с-е-н-е б-р-м-з б-? --------------------- Бассейнге барамыз ба? 0
B--s--nge --r-mız--a? B________ b______ b__ B-s-e-n-e b-r-m-z b-? --------------------- Basseynge baramız ba?
ਕੀ ਤੇਰਾ ਤੈਰਨ ਦਾ ਮਨ ਹੈ? Суда ж--у-е қ------а--й---? С___ ж_____ қ____ қ________ С-д- ж-з-г- қ-л-й қ-р-й-ы-? --------------------------- Суда жүзуге қалай қарайсың? 0
Swda-jü-w-- -al-- qar---ıñ? S___ j_____ q____ q________ S-d- j-z-g- q-l-y q-r-y-ı-? --------------------------- Swda jüzwge qalay qaraysıñ?
ਕੀ ਤੇਰੇ ਕੋਲ ਤੌਲੀਆ ਹੈ? Се-де--үл-і --р-ма? С____ с____ б__ м__ С-н-е с-л-і б-р м-? ------------------- Сенде сүлгі бар ма? 0
S-nd--s---- --- ma? S____ s____ b__ m__ S-n-e s-l-i b-r m-? ------------------- Sende sülgi bar ma?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? С-нд--жүз----арн-лған-к-і- -а----? С____ ж_____ а_______ к___ б__ м__ С-н-е ж-з-г- а-н-л-а- к-і- б-р м-? ---------------------------------- Сенде жүзуге арналған киім бар ма? 0
S---e jüz-ge --n-l-a--k-i--b-r ma? S____ j_____ a_______ k___ b__ m__ S-n-e j-z-g- a-n-l-a- k-i- b-r m-? ---------------------------------- Sende jüzwge arnalğan kïim bar ma?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Сенд-----ы-а--н--иім -----а? С____ ш________ к___ б__ м__ С-н-е ш-м-л-т-н к-і- б-р м-? ---------------------------- Сенде шомылатын киім бар ма? 0
Se--- -o-ıla-ı--kï-m-b-- ma? S____ ş________ k___ b__ m__ S-n-e ş-m-l-t-n k-i- b-r m-? ---------------------------- Sende şomılatın kïim bar ma?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Жүзе а-ас-ң --? Ж___ а_____ б__ Ж-з- а-а-ы- б-? --------------- Жүзе аласың ба? 0
J-ze-ala-ı- -a? J___ a_____ b__ J-z- a-a-ı- b-? --------------- Jüze alasıñ ba?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? С-ң-и-ал-----б-? С____ а_____ б__ С-ң-и а-а-ы- б-? ---------------- Сүңги аласың ба? 0
S-ñ---a-a-ıñ b-? S____ a_____ b__ S-ñ-ï a-a-ı- b-? ---------------- Süñgï alasıñ ba?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Су----е-іре а--сың--а? С___ с_____ а_____ б__ С-ғ- с-к-р- а-а-ы- б-? ---------------------- Суға секіре аласың ба? 0
S-ğa se-i-- alas-----? S___ s_____ a_____ b__ S-ğ- s-k-r- a-a-ı- b-? ---------------------- Swğa sekire alasıñ ba?
ਫੁਹਾਰਾ ਕਿੱਥੇ ਹੈ? Д---қ-й--е---? Д__ қ__ ж_____ Д-ш қ-й ж-р-е- -------------- Душ қай жерде? 0
D-ş---y -e--e? D__ q__ j_____ D-ş q-y j-r-e- -------------- Dwş qay jerde?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? К-і- -у-сты----- б---- -ай--? К___ а__________ б____ қ_____ К-і- а-ы-т-р-т-н б-л-е қ-й-а- ----------------------------- Киім ауыстыратын бөлме қайда? 0
Kï-- -------a-ın bölm- qayda? K___ a__________ b____ q_____ K-i- a-ı-t-r-t-n b-l-e q-y-a- ----------------------------- Kïim awıstıratın bölme qayda?
ਤੈਰਨ ਦਾ ਚਸ਼ਮਾ ਕਿੱਥੇ ਹੈ? Жүз-г---р-ал--- к-зі--і--- -а---? Ж_____ а_______ к_________ қ_____ Ж-з-г- а-н-л-а- к-з-л-і-і- қ-й-а- --------------------------------- Жүзуге арналған көзілдірік қайда? 0
Jü--ge a---l-a----zi-d-rik -a---? J_____ a_______ k_________ q_____ J-z-g- a-n-l-a- k-z-l-i-i- q-y-a- --------------------------------- Jüzwge arnalğan közildirik qayda?
ਕੀ ਪਾਣੀ ਗਹਿਰਾ ਹੈ? С- ----- бе? С_ т____ б__ С- т-р-ң б-? ------------ Су терең бе? 0
S--t-reñ-b-? S_ t____ b__ S- t-r-ñ b-? ------------ Sw tereñ be?
ਕੀ ਪਾਣੀ ਸਾਫ – ਸੁਥਰਾ ਹੈ? Су -аз--ма? С_ т___ м__ С- т-з- м-? ----------- Су таза ма? 0
S--t-za-m-? S_ t___ m__ S- t-z- m-? ----------- Sw taza ma?
ਕੀ ਪਾਣੀ ਗਰਮ ਹੈ? Су---лы --? С_ ж___ м__ С- ж-л- м-? ----------- Су жылы ма? 0
S- j----ma? S_ j___ m__ S- j-l- m-? ----------- Sw jılı ma?
ਮੈਂ ਕੰਬ ਰਿਹਾ / ਰਹੀ ਹਾਂ। Тоң-п-т-р-ын. Т____ т______ Т-ң-п т-р-ы-. ------------- Тоңып тұрмын. 0
T-ñ-- -u-m-n. T____ t______ T-ñ-p t-r-ı-. ------------- Toñıp turmın.
ਪਾਣੀ ਬਹੁਤ ਠੰਢਾ ਹੈ। С--т-м-с-ық. С_ т__ с____ С- т-м с-ы-. ------------ Су тым суық. 0
Sw tım---ı-. S_ t__ s____ S- t-m s-ı-. ------------ Sw tım swıq.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Мен---д---уда- --ғ-м-н. М__ е___ с____ ш_______ М-н е-д- с-д-н ш-ғ-м-н- ----------------------- Мен енді судан шығамын. 0
Me-----i -wd-n--ığ-mın. M__ e___ s____ ş_______ M-n e-d- s-d-n ş-ğ-m-n- ----------------------- Men endi swdan şığamın.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।