ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   ml ജോലികൾ ചെയ്യുക

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [അമ്പത്തിയൊന്ന്]

51 [ambathiyonnu]

ജോലികൾ ചെയ്യുക

[jolikal cheyyuka]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। എ--ക്ക---ൈബ്-റ-------കണം. എ___ ലൈ_____ പോ___ എ-ി-്-് ല-ബ-ര-ി-ി- പ-ക-ം- ------------------------- എനിക്ക് ലൈബ്രറിയിൽ പോകണം. 0
e--kku---b------l-poka-a-. e_____ l_________ p_______ e-i-k- l-b-a-i-i- p-k-n-m- -------------------------- enikku librariyil pokanam.
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। എ-ി---്-പുസ്--ശാ--ി-----ണം. എ___ പു_______ പോ___ എ-ി-്-് പ-സ-ത-ശ-ല-ി- പ-ക-ം- --------------------------- എനിക്ക് പുസ്തകശാലയിൽ പോകണം. 0
en-k-- --s-h--a-haal-y-----ka-a-. e_____ p________________ p_______ e-i-k- p-s-h-k-s-a-l-y-l p-k-n-m- --------------------------------- enikku pusthakashaalayil pokanam.
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। എനിക്-്-ക-യോസ്ക-ലേക-ക് പ--ണ-. എ___ കി______ പോ___ എ-ി-്-് ക-യ-സ-ക-ല-ക-ക- പ-ക-ം- ----------------------------- എനിക്ക് കിയോസ്കിലേക്ക് പോകണം. 0
enik-u ki---k---k-u---k--a-. e_____ k___________ p_______ e-i-k- k-y-s-i-e-k- p-k-n-m- ---------------------------- enikku kiyoskilekku pokanam.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। എന-ക്ക- --ു പ-സ്തകം--ടം വ-ങ-ങണ-. എ___ ഒ_ പു___ ക_ വാ____ എ-ി-്-് ഒ-ു പ-സ-ത-ം ക-ം വ-ങ-ങ-ം- -------------------------------- എനിക്ക് ഒരു പുസ്തകം കടം വാങ്ങണം. 0
e-ikku --u-p-s--ak-- -a--- v--ngan-m. e_____ o__ p________ k____ v_________ e-i-k- o-u p-s-h-k-m k-d-m v-a-g-n-m- ------------------------------------- enikku oru pusthakam kadam vaanganam.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। എന-ക്-് --- -ു-്തക--വ---ങ--. എ___ ഒ_ പു___ വാ____ എ-ി-്-് ഒ-ു പ-സ-ത-ം വ-ങ-ങ-ം- ---------------------------- എനിക്ക് ഒരു പുസ്തകം വാങ്ങണം. 0
e--kku--r- p-s----a- -a-ngana-. e_____ o__ p________ v_________ e-i-k- o-u p-s-h-k-m v-a-g-n-m- ------------------------------- enikku oru pusthakam vaanganam.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। എന-ക-ക് -രു പ--ര--വ--്ങ--. എ___ ഒ_ പ__ വാ____ എ-ി-്-് ഒ-ു പ-്-ം വ-ങ-ങ-ം- -------------------------- എനിക്ക് ഒരു പത്രം വാങ്ങണം. 0
e--k-u---u-p-t---- --a-ga--m. e_____ o__ p______ v_________ e-i-k- o-u p-t-r-m v-a-g-n-m- ----------------------------- enikku oru pathram vaanganam.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। ഒര- പ--്-ക--കട- --ങ-ങ-ൻ----ക്-- -ൈബ-രറ-----പ-കണ-. ഒ_ പു___ ക_ വാ___ എ___ ലൈ_____ പോ___ ഒ-ു പ-സ-ത-ം ക-ം വ-ങ-ങ-ൻ എ-ി-്-് ല-ബ-ര-ി-ി- പ-ക-ം- ------------------------------------------------- ഒരു പുസ്തകം കടം വാങ്ങാൻ എനിക്ക് ലൈബ്രറിയിൽ പോകണം. 0
o-u --sthaka- k---- vaa--aa- en---u l-brar---l -oka--m. o__ p________ k____ v_______ e_____ l_________ p_______ o-u p-s-h-k-m k-d-m v-a-g-a- e-i-k- l-b-a-i-i- p-k-n-m- ------------------------------------------------------- oru pusthakam kadam vaangaan enikku librariyil pokanam.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। ഒര--പുസ--ക- വ-ങ്ങ-- എനിക-ക- പ---ത-ശാലയി--പ-കണം. ഒ_ പു___ വാ___ എ___ പു_______ പോ___ ഒ-ു പ-സ-ത-ം വ-ങ-ങ-ൻ എ-ി-്-് പ-സ-ത-ശ-ല-ി- പ-ക-ം- ----------------------------------------------- ഒരു പുസ്തകം വാങ്ങാൻ എനിക്ക് പുസ്തകശാലയിൽ പോകണം. 0
o-- pust-aka- v--n-aa--e-i-k--pus-hak------ay-- p-k---m. o__ p________ v_______ e_____ p________________ p_______ o-u p-s-h-k-m v-a-g-a- e-i-k- p-s-h-k-s-a-l-y-l p-k-n-m- -------------------------------------------------------- oru pusthakam vaangaan enikku pusthakashaalayil pokanam.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। എ---്-- ഒ-- -ത്ര- വ-ങ്--ൻ കിയോ----- --കണം. എ___ ഒ_ പ__ വാ___ കി____ പോ___ എ-ി-്-് ഒ-ു പ-്-ം വ-ങ-ങ-ൻ ക-യ-സ-ക-ൽ പ-ക-ം- ------------------------------------------ എനിക്ക് ഒരു പത്രം വാങ്ങാൻ കിയോസ്കിൽ പോകണം. 0
e-i----or- p----am--aa---a- k-yo--il-p-k-n-m. e_____ o__ p______ v_______ k_______ p_______ e-i-k- o-u p-t-r-m v-a-g-a- k-y-s-i- p-k-n-m- --------------------------------------------- enikku oru pathram vaangaan kiyoskil pokanam.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। എ-----് ഒ-്റ്റ-ഷ-യന--- അട----േ---- -----. എ___ ഒ_______ അ_____ പോ___ എ-ി-്-് ഒ-്-്-ി-്-ന-റ- അ-ു-്-േ-്-് പ-ക-ം- ----------------------------------------- എനിക്ക് ഒപ്റ്റിഷ്യന്റെ അടുത്തേക്ക് പോകണം. 0
e---ku-opt-s---e---uth-kk--poka---. e_____ o________ a________ p_______ e-i-k- o-t-s-y-e a-u-h-k-u p-k-n-m- ----------------------------------- enikku optishyte aduthekku pokanam.
ਮੈਂ ਬਜ਼ਾਰ ਜਾਣਾ ਹੈ। എ-ിക--് --പ്--മാ-ക്കറ---ൽ--ോ-ണം. എ___ സൂ__________ പോ___ എ-ി-്-് സ-പ-പ-മ-ർ-്-റ-റ-ൽ പ-ക-ം- -------------------------------- എനിക്ക് സൂപ്പർമാർക്കറ്റിൽ പോകണം. 0
en-k-u su---ma----e-il -o-a---. e_____ s______________ p_______ e-i-k- s-p-r-a-r-k-t-l p-k-n-m- ------------------------------- enikku supermaarkketil pokanam.
ਮੈਂ ਬੇਕਰੀ ਤੇ ਜਾਣਾ ਹੈ। എനി-്-് ബ-----ിയ-ൽ പ----. എ___ ബേ_____ പോ___ എ-ി-്-് ബ-ക-ക-ി-ി- പ-ക-ം- ------------------------- എനിക്ക് ബേക്കറിയിൽ പോകണം. 0
en---u-b--ka-iy-- -okan-m. e_____ b_________ p_______ e-i-k- b-k-a-i-i- p-k-n-m- -------------------------- enikku bekkariyil pokanam.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। എ-ി-്-- കണ-ണ----ങ്---. എ___ ക___ വാ____ എ-ി-്-് ക-്-ട വ-ങ-ങ-ം- ---------------------- എനിക്ക് കണ്ണട വാങ്ങണം. 0
en-k-u---nn-----aa------. e_____ k______ v_________ e-i-k- k-n-a-a v-a-g-n-m- ------------------------- enikku kannada vaanganam.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। എന--്-് പ------ം-പ--ചക്കറി-ളും-----ങണ-. എ___ പ____ പ_______ വാ____ എ-ി-്-് പ-ങ-ങ-ു- പ-്-ക-ക-ി-ള-ം വ-ങ-ങ-ം- --------------------------------------- എനിക്ക് പഴങ്ങളും പച്ചക്കറികളും വാങ്ങണം. 0
e--------zhan--lum -a-ha---r-kal-m---a------. e_____ p__________ p______________ v_________ e-i-k- p-z-a-g-l-m p-c-a-k-r-k-l-m v-a-g-n-m- --------------------------------------------- enikku pazhangalum pachakkarikalum vaanganam.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। എനി---് -ോള---ു--ബ്--ഡും വാങ--ണം. എ___ റോ___ ബ്__ വാ____ എ-ി-്-് റ-ള-ക-ു- ബ-ര-ഡ-ം വ-ങ-ങ-ം- --------------------------------- എനിക്ക് റോളുകളും ബ്രെഡും വാങ്ങണം. 0
eni-ku-----kalum --a--m-v--nga-a-. e_____ r________ b_____ v_________ e-i-k- r-l-k-l-m b-a-u- v-a-g-n-m- ---------------------------------- enikku rolukalum bradum vaanganam.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। എ-ിക്-് --്ണട-വാ---ാൻ---്--റ---യ-്റെ -ടുത---ക്-് പ-ക--. എ___ ക___ വാ___ ഒ_______ അ_____ പോ___ എ-ി-്-് ക-്-ട വ-ങ-ങ-ൻ ഒ-്-്-ി-്-ന-റ- അ-ു-്-േ-്-് പ-ക-ം- ------------------------------------------------------- എനിക്ക് കണ്ണട വാങ്ങാൻ ഒപ്റ്റിഷ്യന്റെ അടുത്തേക്ക് പോകണം. 0
e-i--u---n-ada--aan-a-------shyt--aduth---u ---an--. e_____ k______ v_______ o________ a________ p_______ e-i-k- k-n-a-a v-a-g-a- o-t-s-y-e a-u-h-k-u p-k-n-m- ---------------------------------------------------- enikku kannada vaangaan optishyte aduthekku pokanam.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। എന-ക--്-പ--------പ---ക-കറികളും --ങ--ാൻ-----പ--ാർ-്----ി- --കണം. എ___ പ____ പ_______ വാ___ സൂ__________ പോ___ എ-ി-്-് പ-ങ-ങ-ു- പ-്-ക-ക-ി-ള-ം വ-ങ-ങ-ൻ സ-പ-പ-മ-ർ-്-റ-റ-ൽ പ-ക-ം- --------------------------------------------------------------- എനിക്ക് പഴങ്ങളും പച്ചക്കറികളും വാങ്ങാൻ സൂപ്പർമാർക്കറ്റിൽ പോകണം. 0
en-k---pa-ha--alu--p----kka---a----va-ng-an-s-p-r--a-kke--l --kan--. e_____ p__________ p______________ v_______ s______________ p_______ e-i-k- p-z-a-g-l-m p-c-a-k-r-k-l-m v-a-g-a- s-p-r-a-r-k-t-l p-k-n-m- -------------------------------------------------------------------- enikku pazhangalum pachakkarikalum vaangaan supermaarkketil pokanam.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। എന-ക-ക- -ോ--ം-ബ--െ-ു----ങ-ങാൻ----്ക-ി-ിൽ-പോക--. എ___ റോ_ ബ്__ വാ___ ബേ_____ പോ___ എ-ി-്-് റ-ള-ം ബ-ര-ഡ-ം വ-ങ-ങ-ൻ ബ-ക-ക-ി-ി- പ-ക-ം- ----------------------------------------------- എനിക്ക് റോളും ബ്രെഡും വാങ്ങാൻ ബേക്കറിയിൽ പോകണം. 0
e-ik-u -olum --a-um-vaa---an --kk--------o-----. e_____ r____ b_____ v_______ b_________ p_______ e-i-k- r-l-m b-a-u- v-a-g-a- b-k-a-i-i- p-k-n-m- ------------------------------------------------ enikku rolum bradum vaangaan bekkariyil pokanam.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।