ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   uk Робити покупки

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [п’ятдесят один]

51 [pʺyatdesyat odyn]

Робити покупки

Robyty pokupky

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Я х--у-- ---л--т-ку. Я х___ в б__________ Я х-ч- в б-б-і-т-к-. -------------------- Я хочу в бібліотеку. 0
YA -h--hu----i---ote-u. Y_ k_____ v b__________ Y- k-o-h- v b-b-i-t-k-. ----------------------- YA khochu v biblioteku.
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Я ---- ---кн-ж--в------г--ин-. Я х___ д_ к_________ м________ Я х-ч- д- к-и-к-в-г- м-г-з-н-. ------------------------------ Я хочу до книжкового магазину. 0
Y- --o-hu--- -ny-hk--oho-mah--y-u. Y_ k_____ d_ k__________ m________ Y- k-o-h- d- k-y-h-o-o-o m-h-z-n-. ---------------------------------- YA khochu do knyzhkovoho mahazynu.
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। Я----у до-к--ск-. Я х___ д_ к______ Я х-ч- д- к-о-к-. ----------------- Я хочу до кіоску. 0
Y--kh--hu do-kiosku. Y_ k_____ d_ k______ Y- k-o-h- d- k-o-k-. -------------------- YA khochu do kiosku.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Я-хоч----зич----кн--у. Я х___ п_______ к_____ Я х-ч- п-з-ч-т- к-и-у- ---------------------- Я хочу позичити книгу. 0
YA---oc-u po-y-h--y knyhu. Y_ k_____ p________ k_____ Y- k-o-h- p-z-c-y-y k-y-u- -------------------------- YA khochu pozychyty knyhu.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Я ---у к-------н-гу. Я х___ к_____ к_____ Я х-ч- к-п-т- к-и-у- -------------------- Я хочу купити книгу. 0
Y--k-ochu k--yty knyh-. Y_ k_____ k_____ k_____ Y- k-o-h- k-p-t- k-y-u- ----------------------- YA khochu kupyty knyhu.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я-хо-------ти-г-з-ту. Я х___ к_____ г______ Я х-ч- к-п-т- г-з-т-. --------------------- Я хочу купити газету. 0
Y- -hoc-u-ku--t- ----t-. Y_ k_____ k_____ h______ Y- k-o-h- k-p-t- h-z-t-. ------------------------ YA khochu kupyty hazetu.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Я-х--у-в---бл-----у, -о-----ти---и-у. Я х___ в б__________ щ__ в____ к_____ Я х-ч- в б-б-і-т-к-, щ-б в-я-и к-и-у- ------------------------------------- Я хочу в бібліотеку, щоб взяти книгу. 0
YA ------ ---ibl--te--,-sh--ob-vz--t----y-u. Y_ k_____ v b__________ s_____ v_____ k_____ Y- k-o-h- v b-b-i-t-k-, s-c-o- v-y-t- k-y-u- -------------------------------------------- YA khochu v biblioteku, shchob vzyaty knyhu.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Я х-чу-до --ижков----маг-з-ну, щ-б к--и-и --и-у. Я х___ д_ к_________ м________ щ__ к_____ к_____ Я х-ч- д- к-и-к-в-г- м-г-з-н-, щ-б к-п-т- к-и-у- ------------------------------------------------ Я хочу до книжкового магазину, щоб купити книгу. 0
Y- -----u--- k----k-v--o-ma-a--nu-----hob-kupy-y kny-u. Y_ k_____ d_ k__________ m________ s_____ k_____ k_____ Y- k-o-h- d- k-y-h-o-o-o m-h-z-n-, s-c-o- k-p-t- k-y-u- ------------------------------------------------------- YA khochu do knyzhkovoho mahazynu, shchob kupyty knyhu.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Я-х----до --ос--,-----к-пи-и-------. Я х___ д_ к______ щ__ к_____ г______ Я х-ч- д- к-о-к-, щ-б к-п-т- г-з-т-. ------------------------------------ Я хочу до кіоску, щоб купити газету. 0
YA k--c-- d- k-osk-- s--h---k----y---z-tu. Y_ k_____ d_ k______ s_____ k_____ h______ Y- k-o-h- d- k-o-k-, s-c-o- k-p-t- h-z-t-. ------------------------------------------ YA khochu do kiosku, shchob kupyty hazetu.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Я х----п--и в--птику. Я х___ п___ в о______ Я х-ч- п-т- в о-т-к-. --------------------- Я хочу піти в оптику. 0
YA-kho--u--i---v-o-t-ku. Y_ k_____ p___ v o______ Y- k-o-h- p-t- v o-t-k-. ------------------------ YA khochu pity v optyku.
ਮੈਂ ਬਜ਼ਾਰ ਜਾਣਾ ਹੈ। Я -оч--в-супе------т. Я х___ в с___________ Я х-ч- в с-п-р-а-к-т- --------------------- Я хочу в супермаркет. 0
YA-k-o--u----uper---k--. Y_ k_____ v s___________ Y- k-o-h- v s-p-r-a-k-t- ------------------------ YA khochu v supermarket.
ਮੈਂ ਬੇਕਰੀ ਤੇ ਜਾਣਾ ਹੈ। Я х--- -хо--т- - бу--чн-. Я х___ с______ в б_______ Я х-ч- с-о-и-и в б-л-ч-у- ------------------------- Я хочу сходити в булочну. 0
YA-k--c------od-t--v buloc-nu. Y_ k_____ s_______ v b________ Y- k-o-h- s-h-d-t- v b-l-c-n-. ------------------------------ YA khochu skhodyty v bulochnu.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я -о-- ку--ти-окул-р-. Я х___ к_____ о_______ Я х-ч- к-п-т- о-у-я-и- ---------------------- Я хочу купити окуляри. 0
YA --o-h----p-----k---a-y. Y_ k_____ k_____ o________ Y- k-o-h- k-p-t- o-u-y-r-. -------------------------- YA khochu kupyty okulyary.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я-хочу-ку-ит--фр---и-і---оч-. Я х___ к_____ ф_____ і о_____ Я х-ч- к-п-т- ф-у-т- і о-о-і- ----------------------------- Я хочу купити фрукти і овочі. 0
YA-----h- k--y-- -rukty-i---o---. Y_ k_____ k_____ f_____ i o______ Y- k-o-h- k-p-t- f-u-t- i o-o-h-. --------------------------------- YA khochu kupyty frukty i ovochi.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я х-----уп-ти --л-чк--і ----. Я х___ к_____ б______ і х____ Я х-ч- к-п-т- б-л-ч-и і х-і-. ----------------------------- Я хочу купити булочки і хліб. 0
Y--k-oc-u---pyt----lo---y--------. Y_ k_____ k_____ b_______ i k_____ Y- k-o-h- k-p-t- b-l-c-k- i k-l-b- ---------------------------------- YA khochu kupyty bulochky i khlib.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। Я-х-чу-пі---- -пт---, --б-к----и -к-ляр-. Я х___ п___ в о______ щ__ к_____ о_______ Я х-ч- п-т- в о-т-к-, щ-б к-п-т- о-у-я-и- ----------------------------------------- Я хочу піти в оптику, щоб купити окуляри. 0
YA khoch----t--v -pt--u, ---ho--kupyt--o-------. Y_ k_____ p___ v o______ s_____ k_____ o________ Y- k-o-h- p-t- v o-t-k-, s-c-o- k-p-t- o-u-y-r-. ------------------------------------------------ YA khochu pity v optyku, shchob kupyty okulyary.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। Я х----в-с-п-р-а-кет, --- ------ -рукт- ----о--. Я х___ в с___________ щ__ к_____ ф_____ і о_____ Я х-ч- в с-п-р-а-к-т- щ-б к-п-т- ф-у-т- і о-о-і- ------------------------------------------------ Я хочу в супермаркет, щоб купити фрукти і овочі. 0
YA-k-o--- ---up--market---hc-ob---pyt--fruk-- - -vo-hi. Y_ k_____ v s___________ s_____ k_____ f_____ i o______ Y- k-o-h- v s-p-r-a-k-t- s-c-o- k-p-t- f-u-t- i o-o-h-. ------------------------------------------------------- YA khochu v supermarket, shchob kupyty frukty i ovochi.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Я-х--у-д---у-о-н-ї,-щоб к-п--- -уло-ки і хлі-. Я х___ д_ б________ щ__ к_____ б______ і х____ Я х-ч- д- б-л-ч-о-, щ-б к-п-т- б-л-ч-и і х-і-. ---------------------------------------------- Я хочу до булочної, щоб купити булочки і хліб. 0
YA-khochu-d- bu-o-----̈- shc--b--upy-- -u----ky --kh-i-. Y_ k_____ d_ b_________ s_____ k_____ b_______ i k_____ Y- k-o-h- d- b-l-c-n-i-, s-c-o- k-p-t- b-l-c-k- i k-l-b- -------------------------------------------------------- YA khochu do bulochnoï, shchob kupyty bulochky i khlib.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।