ਪ੍ਹੈਰਾ ਕਿਤਾਬ

pa ਦੁਕਾਨਾਂ   »   eo Vendejoj

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [kvindek tri]

Vendejoj

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਐਸਪਰੇਂਟੋ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। N- ser-as --o--ven-ejon. N_ s_____ s_____________ N- s-r-a- s-o-t-e-d-j-n- ------------------------ Ni serĉas sportvendejon. 0
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। N---e--a---i-nd-ven--jon. N_ s_____ v______________ N- s-r-a- v-a-d-v-n-e-o-. ------------------------- Ni serĉas viandovendejon. 0
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Ni -e-ĉ-- --o-----. N_ s_____ a________ N- s-r-a- a-o-e-o-. ------------------- Ni serĉas apotekon. 0
ਅਸੀਂ ਇੱਕ ਫੁਟਬਾਲ ਖਰੀਦਣੀ ਹੈ। Ni -a-v-las aĉeti--utbala- -i-kon. N_ j_ v____ a____ f_______ p______ N- j- v-l-s a-e-i f-t-a-a- p-l-o-. ---------------------------------- Ni ja volas aĉeti futbalan pilkon. 0
ਅਸੀਂ ਸਲਾਮੀ ਖਰੀਦਣੀ ਹੈ। Ni-----o-as aĉeti---l-m--. N_ j_ v____ a____ s_______ N- j- v-l-s a-e-i s-l-m-n- -------------------------- Ni ja volas aĉeti salamon. 0
ਅਸੀਂ ਦਵਾਈਆਂ ਖਰੀਦਣੀਆਂ ਹਨ। N- -a -o----a---- m-d---m--t---. N_ j_ v____ a____ m_____________ N- j- v-l-s a-e-i m-d-k-m-n-o-n- -------------------------------- Ni ja volas aĉeti medikamentojn. 0
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। N---e---s s------nde-on por a-eti ---b-l-n---l--n. N_ s_____ s____________ p__ a____ f_______ p______ N- s-r-a- s-o-t-e-d-j-n p-r a-e-i f-t-a-a- p-l-o-. -------------------------------------------------- Ni serĉas sportvendejon por aĉeti futbalan pilkon. 0
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Ni---r-as -i--do---dej-n --r-aĉe-- s-l-m--. N_ s_____ v_____________ p__ a____ s_______ N- s-r-a- v-a-d-v-n-e-o- p-r a-e-i s-l-m-n- ------------------------------------------- Ni serĉas viandovendejon por aĉeti salamon. 0
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। N---e---s ---t--on-p-r aĉet- -edi--m-nt---. N_ s_____ a_______ p__ a____ m_____________ N- s-r-a- a-o-e-o- p-r a-e-i m-d-k-m-n-o-n- ------------------------------------------- Ni serĉas apotekon por aĉeti medikamentojn. 0
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। M- ser-as-j-v--i----. M_ s_____ j__________ M- s-r-a- j-v-l-s-o-. --------------------- Mi serĉas juveliston. 0
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Mi----ĉ-s -ot-----ej-n. M_ s_____ f____________ M- s-r-a- f-t-v-n-e-o-. ----------------------- Mi serĉas fotovendejon. 0
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। M--s-rĉa- d---a----de---. M_ s_____ d______________ M- s-r-a- d-l-a-v-n-e-o-. ------------------------- Mi serĉas dolĉaĵvendejon. 0
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Mi -- -n-en-as--ĉeti r--go-. M_ j_ i_______ a____ r______ M- j- i-t-n-a- a-e-i r-n-o-. ---------------------------- Mi ja intencas aĉeti ringon. 0
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Mi j- i-ten-as-a-et---i---n. M_ j_ i_______ a____ f______ M- j- i-t-n-a- a-e-i f-l-o-. ---------------------------- Mi ja intencas aĉeti filmon. 0
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ M- j- --te---- -ĉet- --rto-. M_ j_ i_______ a____ t______ M- j- i-t-n-a- a-e-i t-r-o-. ---------------------------- Mi ja intencas aĉeti torton. 0
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Mi--er-----u-el--t-n-po- -ĉ--i --n---. M_ s_____ j_________ p__ a____ r______ M- s-r-a- j-v-l-s-o- p-r a-e-i r-n-o-. -------------------------------------- Mi serĉas juveliston por aĉeti ringon. 0
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ M- se--a- -ot--e-de----por --et- f--mo-. M_ s_____ f___________ p__ a____ f______ M- s-r-a- f-t-v-n-e-o- p-r a-e-i f-l-o-. ---------------------------------------- Mi serĉas fotovendejon por aĉeti filmon. 0
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। M- --r-a---o-ĉa----de--n p-- aĉeti --r---. M_ s_____ d_____________ p__ a____ t______ M- s-r-a- d-l-a-v-n-e-o- p-r a-e-i t-r-o-. ------------------------------------------ Mi serĉas dolĉaĵvendejon por aĉeti torton. 0

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...