ਪ੍ਹੈਰਾ ਕਿਤਾਬ

pa ਖਰੀਦਦਾਰੀ   »   hi खरीदारी

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

५४ [चौवन]

54 [chauvan]

खरीदारी

[khareedaaree]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। म-ं ए-----ा---र-द-- -ा--ा-- ----- --ँ मैं ए_ उ___ ख___ चा__ / चा__ हूँ म-ं ए- उ-ह-र ख-ी-न- च-ह-ा / च-ह-ी ह-ँ ------------------------------------- मैं एक उपहार खरीदना चाहता / चाहती हूँ 0
m--n e--u--haar kha--e-ana-c----a-a / c---hate--ho-n m___ e_ u______ k_________ c_______ / c________ h___ m-i- e- u-a-a-r k-a-e-d-n- c-a-h-t- / c-a-h-t-e h-o- ---------------------------------------------------- main ek upahaar khareedana chaahata / chaahatee hoon
ਪਰ ਜ਼ਿਆਦਾ ਕੀਮਤੀ ਨਹੀਂ। ल-किन -्य-----ी--- -ह-ं ले__ ज़्__ की__ न_ ल-क-न ज़-य-द- क-म-ी न-ी- ----------------------- लेकिन ज़्यादा कीमती नहीं 0
l---- --aad--k-ema-ee-n--in l____ z_____ k_______ n____ l-k-n z-a-d- k-e-a-e- n-h-n --------------------------- lekin zyaada keematee nahin
ਸ਼ਾਇਦ ਇੱਕ ਹੈਂਡ ਬੈਗ? शा-- ए- -ैं-बै-? शा__ ए_ हैं____ श-य- ए- ह-ं-ब-ग- ---------------- शायद एक हैंडबैग? 0
sha-y-- e---aind---i-? s______ e_ h__________ s-a-y-d e- h-i-d-b-i-? ---------------------- shaayad ek haindabaig?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? आप-- क---स- रंग चा---? आ__ कौ_ सा रं_ चा___ आ-क- क-न स- र-ग च-ह-ए- ---------------------- आपको कौन सा रंग चाहिए? 0
a-pa-----un s- -a-g-c-a-h-e? a_____ k___ s_ r___ c_______ a-p-k- k-u- s- r-n- c-a-h-e- ---------------------------- aapako kaun sa rang chaahie?
ਕਾਲਾ,ਭੂਰਾ ਜਾਂ ਸਫੈਦ? क---, ---ा -ा-सफ़ेद? का__ भू_ या स___ क-ल-, भ-र- य- स-े-? ------------------- काला, भूरा या सफ़ेद? 0
kaa-a- -h------a sa-ed? k_____ b_____ y_ s_____ k-a-a- b-o-r- y- s-f-d- ----------------------- kaala, bhoora ya safed?
ਛੋਟਾ ਜਾਂ ਵੱਡਾ? छ-ट--य--ब-ा? छो_ या ब__ छ-ट- य- ब-ा- ------------ छोटा या बड़ा? 0
ch--t--y- b--a? c_____ y_ b____ c-h-t- y- b-d-? --------------- chhota ya bada?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? क-या म---इ-े -े- -कत- --स-ती ह-ँ? क्_ मैं इ_ दे_ स__ / स__ हूँ_ क-य- म-ं इ-े द-ख स-त- / स-त- ह-ँ- --------------------------------- क्या मैं इसे देख सकता / सकती हूँ? 0
k-a--a-n ise --k----kat- --s------ h-o-? k__ m___ i__ d___ s_____ / s______ h____ k-a m-i- i-e d-k- s-k-t- / s-k-t-e h-o-? ---------------------------------------- kya main ise dekh sakata / sakatee hoon?
ਕੀ ਇਹ ਚਮੜੇ ਨਾਲ ਬਣਿਆ ਹੈ? क्या य- च------ ब---है? क्_ य_ च__ से ब_ है_ क-य- य- च-ड़- स- ब-ा ह-? ----------------------- क्या यह चमड़े से बना है? 0
ky--ya- --am-d--se b--- h--? k__ y__ c______ s_ b___ h___ k-a y-h c-a-a-e s- b-n- h-i- ---------------------------- kya yah chamade se bana hai?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? य--य--किस--कृत्----व--त--से-बना है? या य_ कि_ कृ___ व__ से ब_ है_ य- य- क-स- क-त-र-म व-्-ु स- ब-ा ह-? ----------------------------------- या यह किसी कृत्रिम वस्तु से बना है? 0
ya ya- k-s-e kr---- -a-t- -e -a-- -a-? y_ y__ k____ k_____ v____ s_ b___ h___ y- y-h k-s-e k-t-i- v-s-u s- b-n- h-i- -------------------------------------- ya yah kisee krtrim vastu se bana hai?
ਬਿਲਕੁਲ,ਚਮੜੇ ਨਾਲ ਬਣਿਆ ਹੈ। बि-्--ल- -म-े-से--न---ै बि____ च__ से ब_ है ब-ल-क-ल- च-ड़- स- ब-ा ह- ----------------------- बिल्कुल, चमड़े से बना है 0
bilk-l,-cha-ade ------a h-i b______ c______ s_ b___ h__ b-l-u-, c-a-a-e s- b-n- h-i --------------------------- bilkul, chamade se bana hai
ਇਹ ਕਾਫੀ ਵਧੀਆ ਕਿਸਮ ਦਾ ਹੈ। ये -ाफ़--ब-़-य- है ये का_ ब__ है य- क-फ़- ब-़-य- ह- ----------------- ये काफ़ी बढ़िया है 0
ye -a-fe- ba-hi-- h-i y_ k_____ b______ h__ y- k-a-e- b-d-i-a h-i --------------------- ye kaafee badhiya hai
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। औ--यह -ै-ड--- स--ु--बह-- सस-----ै औ_ य_ हैं___ स___ ब__ स__ है औ- य- ह-ं-ब-ग स-म-च ब-ु- स-्-ा ह- --------------------------------- और यह हैंडबैग सचमुच बहुत सस्ता है 0
aur --- -aind---ig-sa-ha-u-h b--ut-s-st- h-i a__ y__ h_________ s________ b____ s____ h__ a-r y-h h-i-d-b-i- s-c-a-u-h b-h-t s-s-a h-i -------------------------------------------- aur yah haindabaig sachamuch bahut sasta hai
ਇਹ ਮੈਨੂੰ ਪਸੰਦ ਹੈ। य- -ु-- प-ंद-है ये मु_ प__ है य- म-झ- प-ं- ह- --------------- ये मुझे पसंद है 0
ye--uj-- -a---- hai y_ m____ p_____ h__ y- m-j-e p-s-n- h-i ------------------- ye mujhe pasand hai
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। म-ं --- खर-द लू--- --ल-ँ-ी मैं इ_ ख__ लूँ_ / लूँ_ म-ं इ-े ख-ी- ल-ँ-ा / ल-ँ-ी -------------------------- मैं इसे खरीद लूँगा / लूँगी 0
m--- ----kh-r--d-l--ng- --l-o-g-e m___ i__ k______ l_____ / l______ m-i- i-e k-a-e-d l-o-g- / l-o-g-e --------------------------------- main ise khareed loonga / loongee
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? क्या-----इ-------- --ता-/-सकत--ह--? क्_ मैं इ_ ब___ स__ / स__ हूँ_ क-य- म-ं इ-े ब-ल-ा स-त- / स-त- ह-ँ- ----------------------------------- क्या मैं इसे बदलवा सकता / सकती हूँ? 0
kya-m-i- -se ba---av--s-k-t- / -aka-e- --on? k__ m___ i__ b_______ s_____ / s______ h____ k-a m-i- i-e b-d-l-v- s-k-t- / s-k-t-e h-o-? -------------------------------------------- kya main ise badalava sakata / sakatee hoon?
ਜ਼ਰੂਰ। ज़--र ज़__ ज-र-र ----- ज़रूर 0
z-roor z_____ z-r-o- ------ zaroor
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ह- इसे----ा--जै---ब-ं--दें-े ह_ इ_ उ___ जै_ बॉं_ दें_ ह- इ-े उ-ह-र ज-स- ब-ं- द-ं-े ---------------------------- हम इसे उपहार जैसा बॉंध देंगे 0
h-- i-e u-a---- ----- bo-dh-de--e h__ i__ u______ j____ b____ d____ h-m i-e u-a-a-r j-i-a b-n-h d-n-e --------------------------------- ham ise upahaar jaisa bondh denge
ਭੁਗਤਾਨ ਕਾਊਂਟਰ ਕਿੱਥੇ ਹੈ? भ---ान काउं-र -हाँ-है भु___ का___ व_ है भ-ग-ा- क-उ-ट- व-ा- ह- --------------------- भुगतान काउंटर वहाँ है 0
bh-ga-a--------a-----a---h-i b________ k______ v_____ h__ b-u-a-a-n k-u-t-r v-h-a- h-i ---------------------------- bhugataan kauntar vahaan hai

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...