ਪ੍ਹੈਰਾ ਕਿਤਾਬ

pa ਕੰਮ   »   kn ಕೆಲಸ ಮಾಡುವುದು

55 [ਪਚਵੰਜਾ]

ਕੰਮ

ਕੰਮ

೫೫ [ಐವತ್ತೈದು]

55 [Aivattaidu]

ಕೆಲಸ ಮಾಡುವುದು

[kelasa māḍuvudu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ನ-ವ- -ನ- -ೆಲ--ಮ--ುತ್----? ನೀ_ ಏ_ ಕೆ__ ಮಾ_____ ನ-ವ- ಏ-ು ಕ-ಲ- ಮ-ಡ-ತ-ತ-ರ-? ------------------------- ನೀವು ಏನು ಕೆಲಸ ಮಾಡುತ್ತೀರಿ? 0
nīvu -nu-k---sa-māḍu-t---? n___ ē__ k_____ m_________ n-v- ē-u k-l-s- m-ḍ-t-ī-i- -------------------------- nīvu ēnu kelasa māḍuttīri?
ਮੇਰੇ ਪਤੀ ਡਾਕਟਰ ਹਨ। ನ--ನ --- ವ-ತ-ತಿಯ--- ವೈ-್ಯರ-. ನ__ ಗಂ_ ವೃ____ ವೈ____ ನ-್- ಗ-ಡ ವ-ತ-ತ-ಯ-ಂ- ವ-ದ-ಯ-ು- ---------------------------- ನನ್ನ ಗಂಡ ವೃತ್ತಿಯಿಂದ ವೈದ್ಯರು. 0
N-n-a-----------tiy-n-- v--d----. N____ g____ v_________ v________ N-n-a g-ṇ-a v-̥-t-y-n-a v-i-y-r-. --------------------------------- Nanna gaṇḍa vr̥ttiyinda vaidyaru.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। ನ--- ಅರೆ-ಾ-ಿಕ--ಾ-ಿಯ-ಗ- ಕ-ಲ--ಮಾಡ-ತ---ನೆ. ನಾ_ ಅ____ ದಾ___ ಕೆ__ ಮಾ_____ ನ-ನ- ಅ-ೆ-ಾ-ಿ- ದ-ದ-ಯ-ಗ- ಕ-ಲ- ಮ-ಡ-ತ-ತ-ನ-. --------------------------------------- ನಾನು ಅರೆಕಾಲಿಕ ದಾದಿಯಾಗಿ ಕೆಲಸ ಮಾಡುತ್ತೇನೆ. 0
N--u-arek-l-k------yāg- kel-sa -āḍ---ē--. N___ a________ d_______ k_____ m_________ N-n- a-e-ā-i-a d-d-y-g- k-l-s- m-ḍ-t-ē-e- ----------------------------------------- Nānu arekālika dādiyāgi kelasa māḍuttēne.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। ಇ--ನ--ಸ----ಪ-ಸ--ದಲ್-----ವ--ವಿ-----ತಿ-ವ-ತ- --ೆ--ಿ-್-ೇ-ೆ. ಇ__ ಸ್___ ಸ_____ ನಾ_ ವಿ___ ವೇ__ ಪ_______ ಇ-್-ು ಸ-ವ-್- ಸ-ಯ-ಲ-ಲ- ನ-ವ- ವ-ಶ-ರ-ಂ-ಿ ವ-ತ- ಪ-ೆ-ಲ-ದ-ದ-ವ-. ------------------------------------------------------- ಇನ್ನು ಸ್ವಲ್ಪ ಸಮಯದಲ್ಲಿ ನಾವು ವಿಶ್ರಾಂತಿ ವೇತನ ಪಡೆಯಲಿದ್ದೇವೆ. 0
Innu ---lp- --m-yad-ll- nā-u -------- -ē--na pa--yali-----. I___ s_____ s__________ n___ v_______ v_____ p_____________ I-n- s-a-p- s-m-y-d-l-i n-v- v-ś-ā-t- v-t-n- p-ḍ-y-l-d-ē-e- ----------------------------------------------------------- Innu svalpa samayadalli nāvu viśrānti vētana paḍeyaliddēve.
ਪਰ ਕਰ ਬਹੁਤ ਜ਼ਿਆਦਾ ਹੈ। ಆ--ೆ-ತೆ--ಗ---ು-------ಜ--್ತಿ. ಆ__ ತೆ____ ತುಂ_ ಜಾ___ ಆ-ರ- ತ-ರ-ಗ-ಗ-ು ತ-ಂ-ಾ ಜ-ಸ-ತ-. ---------------------------- ಆದರೆ ತೆರಿಗೆಗಳು ತುಂಬಾ ಜಾಸ್ತಿ. 0
Ā-ar- te-i--g-ḷu -u-b---ā-ti. Ā____ t_________ t____ j_____ Ā-a-e t-r-g-g-ḷ- t-m-ā j-s-i- ----------------------------- Ādare terigegaḷu tumbā jāsti.
ਅਤੇ ਬੀਮਾ ਬਹੁਤ ਜ਼ਿਆਦਾ ਹੈ। ಮತ್ತು ಆ-ೋಗ---ಿ-ೆ-----ರ-. ಮ__ ಆ_____ ದು___ ಮ-್-ು ಆ-ೋ-್-ವ-ಮ- ದ-ಬ-ರ-. ------------------------ ಮತ್ತು ಆರೋಗ್ಯವಿಮೆ ದುಬಾರಿ. 0
M--t- ār--ya-i-e --b---. M____ ā_________ d______ M-t-u ā-ō-y-v-m- d-b-r-. ------------------------ Mattu ārōgyavime dubāri.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ನ--- -ು--ೆ ಏ---ಲು ಬ--ುತ್-ೀ-? ನೀ_ ಮುಂ_ ಏ___ ಬ______ ನ-ನ- ಮ-ಂ-ೆ ಏ-ಾ-ಲ- ಬ-ಸ-ತ-ತ-ಯ- ---------------------------- ನೀನು ಮುಂದೆ ಏನಾಗಲು ಬಯಸುತ್ತೀಯ? 0
N----mun----nāga-------s-----a? N___ m____ ē______ b___________ N-n- m-n-e ē-ā-a-u b-y-s-t-ī-a- ------------------------------- Nīnu munde ēnāgalu bayasuttīya?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। ನಾ----ಂ--ನಿ-ರ- -ಗ-- ಇಷ-ಟ--ುತ್ತ-ನ-. ನಾ_ ಇಂ____ ಆ__ ಇ________ ನ-ನ- ಇ-ಜ-ನ-ಯ-್ ಆ-ಲ- ಇ-್-ಪ-ು-್-ೇ-ೆ- ---------------------------------- ನಾನು ಇಂಜಿನಿಯರ್ ಆಗಲು ಇಷ್ಟಪಡುತ್ತೇನೆ. 0
Nā-u-----in---r-āg--u-----paḍ-ttēn-. N___ i________ ā____ i_____________ N-n- i-̄-i-i-a- ā-a-u i-ṭ-p-ḍ-t-ē-e- ------------------------------------ Nānu in̄jiniyar āgalu iṣṭapaḍuttēne.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ನ----ವಿಶ-ವವಿ-್ಯ-ನ-ಲ--------ದ---ಬಯ-ುತ---ನೆ. ನಾ_ ವಿ___________ ಓ__ ಬ______ ನ-ನ- ವ-ಶ-ವ-ಿ-್-ಾ-ಿ-ಯ-ಲ-ಲ- ಓ-ಲ- ಬ-ಸ-ತ-ತ-ನ-. ------------------------------------------ ನಾನು ವಿಶ್ವವಿದ್ಯಾನಿಲಯದಲ್ಲಿ ಓದಲು ಬಯಸುತ್ತೇನೆ. 0
N--- v------d------y---lli-ōd-l----y---tt--e. N___ v____________________ ō____ b___________ N-n- v-ś-a-i-y-n-l-y-d-l-i ō-a-u b-y-s-t-ē-e- --------------------------------------------- Nānu viśvavidyānilayadalli ōdalu bayasuttēne.
ਮੈਂ ਇੱਕ ਸਿਖਿਆਰਥੀ ਹਾਂ। ನಾನ- --ಬ-ತಿ--ಡೆ----ತಿ-್-ೇ--. ನಾ_ ತ___ ಪ________ ನ-ನ- ತ-ಬ-ತ- ಪ-ೆ-ು-್-ಿ-್-ೇ-ೆ- ---------------------------- ನಾನು ತರಬೇತಿ ಪಡೆಯುತ್ತಿದ್ದೇನೆ. 0
N--u -a-----i paḍ-yut-i--ē-e. N___ t_______ p______________ N-n- t-r-b-t- p-ḍ-y-t-i-d-n-. ----------------------------- Nānu tarabēti paḍeyuttiddēne.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। ನ-ನ- ಹೆಚ--ು----ಾ---ುವು-ಿ-್ಲ. ನಾ_ ಹೆ__ ಸಂ________ ನ-ನ- ಹ-ಚ-ಚ- ಸ-ಪ-ದ-ಸ-ವ-ದ-ಲ-ಲ- ---------------------------- ನಾನು ಹೆಚ್ಚು ಸಂಪಾದಿಸುವುದಿಲ್ಲ. 0
N-nu---c----ampādi-uvud--la. N___ h____ s________________ N-n- h-c-u s-m-ā-i-u-u-i-l-. ---------------------------- Nānu heccu sampādisuvudilla.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ನ----ಹ-ರದೇಶ-ಲ್---ತ---ತ- ಪಡೆಯ-ತ್-------ೆ. ನಾ_ ಹೊ______ ತ___ ಪ________ ನ-ನ- ಹ-ರ-ೇ-ದ-್-ಿ ತ-ಬ-ತ- ಪ-ೆ-ು-್-ಿ-್-ೇ-ೆ- ---------------------------------------- ನಾನು ಹೊರದೇಶದಲ್ಲಿ ತರಬೇತಿ ಪಡೆಯುತ್ತಿದ್ದೇನೆ. 0
Nā-- -or-d---dall- ---ab-t- pa-eyut-iddē--. N___ h____________ t_______ p______________ N-n- h-r-d-ś-d-l-i t-r-b-t- p-ḍ-y-t-i-d-n-. ------------------------------------------- Nānu horadēśadalli tarabēti paḍeyuttiddēne.
ਉਹ ਮੇਰੇ ਸਾਹਿਬ ਹਨ। ಅವ-- ನ-್ನ --ಲ------. ಅ__ ನ__ ಮೇ_____ ಅ-ರ- ನ-್- ಮ-ಲ-ಿ-ಾ-ಿ- -------------------- ಅವರು ನನ್ನ ಮೇಲಧಿಕಾರಿ. 0
Av-ru -a-n- -ē-----kā--. A____ n____ m___________ A-a-u n-n-a m-l-d-i-ā-i- ------------------------ Avaru nanna mēladhikāri.
ਮੇਰੇ ਸਹਿਕਰਮੀ ਚੰਗੇ ਹਨ। ನನ್ನ-ಸಹ-ದ್ಯ--ಿ-----ಳ್ಳ-ಯ--ು. ನ__ ಸ______ ಒ______ ನ-್- ಸ-ೋ-್-ೋ-ಿ-ಳ- ಒ-್-ೆ-ವ-ು- ---------------------------- ನನ್ನ ಸಹೋದ್ಯೋಗಿಗಳು ಒಳ್ಳೆಯವರು. 0
N-nn----h-d-ōg--------ḷeyavaru. N____ s____________ o__________ N-n-a s-h-d-ō-i-a-u o-ḷ-y-v-r-. ------------------------------- Nanna sahōdyōgigaḷu oḷḷeyavaru.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। ನ----ಪ-ರತಿ --್---್---್ಯ--ಟೀ-ಿ-ೆ---ಗು--ತ---. ನಾ_ ಪ್__ ಮ____ ಕ್____ ಹೋ_____ ನ-ವ- ಪ-ರ-ಿ ಮ-್-ಾ-್- ಕ-ಯ-ಂ-ೀ-ಿ-ೆ ಹ-ಗ-ತ-ತ-ವ-. ------------------------------------------- ನಾವು ಪ್ರತಿ ಮಧ್ಯಾಹ್ನ ಕ್ಯಾಂಟೀನಿಗೆ ಹೋಗುತ್ತೇವೆ. 0
N-----r-ti---dh--h-- ----ṭī-ige -------v-. N___ p____ m________ k_________ h_________ N-v- p-a-i m-d-y-h-a k-ā-ṭ-n-g- h-g-t-ē-e- ------------------------------------------ Nāvu prati madhyāhna kyāṇṭīnige hōguttēve.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। ನ--ು ಒಂದ----ಲ--ನ-ನು-ಹುಡುಕು-್-----ೇ--. ನಾ_ ಒಂ_ ಕೆ_____ ಹು________ ನ-ನ- ಒ-ದ- ಕ-ಲ-ವ-್-ು ಹ-ಡ-ಕ-ತ-ತ-ದ-ದ-ನ-. ------------------------------------- ನಾನು ಒಂದು ಕೆಲಸವನ್ನು ಹುಡುಕುತ್ತಿದ್ದೇನೆ. 0
N-n- ---u-kel-------u h--uku--i--ē--. N___ o___ k__________ h______________ N-n- o-d- k-l-s-v-n-u h-ḍ-k-t-i-d-n-. ------------------------------------- Nānu ondu kelasavannu huḍukuttiddēne.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ನಾ-ು ---ು ವ-್--ಿ-ದ -ಿರುದ--ೋಗಿಯಾಗಿ--ದೇನ-. ನಾ_ ಒಂ_ ವ____ ನಿ__________ ನ-ನ- ಒ-ದ- ವ-್-ದ-ಂ- ನ-ರ-ದ-ಯ-ಗ-ಯ-ಗ-ದ-ದ-ನ-. ---------------------------------------- ನಾನು ಒಂದು ವರ್ಷದಿಂದ ನಿರುದ್ಯೋಗಿಯಾಗಿದ್ದೇನೆ. 0
N-nu o-d--varṣad-nd--nir-dy--iyāgid--ne. N___ o___ v_________ n__________________ N-n- o-d- v-r-a-i-d- n-r-d-ō-i-ā-i-d-n-. ---------------------------------------- Nānu ondu varṣadinda nirudyōgiyāgiddēne.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। ಈ---ಶ--್-- ತ--ಬಾ--ಿರ-ದ್-ೋ-ಿ---ದ್ದಾ-ೆ. ಈ ದೇ____ ತುಂ_ ನಿ__________ ಈ ದ-ಶ-ಲ-ಲ- ತ-ಂ-ಾ ನ-ರ-ದ-ಯ-ಗ-ಗ-ಿ-್-ಾ-ೆ- ------------------------------------- ಈ ದೇಶದಲ್ಲಿ ತುಂಬಾ ನಿರುದ್ಯೋಗಿಗಳಿದ್ದಾರೆ. 0
Ī-dē--------tumb--nir-d--g--aḷ--dār-. Ī d________ t____ n__________________ Ī d-ś-d-l-i t-m-ā n-r-d-ō-i-a-i-d-r-. ------------------------------------- Ī dēśadalli tumbā nirudyōgigaḷiddāre.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?