ਪ੍ਹੈਰਾ ਕਿਤਾਬ

pa ਕੰਮ   »   ru Работать

55 [ਪਚਵੰਜਾ]

ਕੰਮ

ਕੰਮ

55 [пятьдесят пять]

55 [pyatʹdesyat pyatʹ]

Работать

Rabotatʹ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? К-- ---по профе--ии? К__ В_ п_ п_________ К-о В- п- п-о-е-с-и- -------------------- Кто Вы по профессии? 0
Kt- Vy p---ro-e---i? K__ V_ p_ p_________ K-o V- p- p-o-e-s-i- -------------------- Kto Vy po professii?
ਮੇਰੇ ਪਤੀ ਡਾਕਟਰ ਹਨ। М-- м-ж п--проф-сс-и --а-. М__ м__ п_ п________ в____ М-й м-ж п- п-о-е-с-и в-а-. -------------------------- Мой муж по профессии врач. 0
Mo- m--- p---r-f-ss---v-a-h. M__ m___ p_ p________ v_____ M-y m-z- p- p-o-e-s-i v-a-h- ---------------------------- Moy muzh po professii vrach.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Я ра-о--ю --дсе-тро--на-по--с-авки. Я р______ м_________ н_ п__________ Я р-б-т-ю м-д-е-т-о- н- п-л-с-а-к-. ----------------------------------- Я работаю медсестрой на пол-ставки. 0
Y- ----ta-u m-d-es---y--- po---ta-k-. Y_ r_______ m_________ n_ p__________ Y- r-b-t-y- m-d-e-t-o- n- p-l-s-a-k-. ------------------------------------- Ya rabotayu medsestroy na pol-stavki.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। Ск--о мы -о-у----п-нс--. С____ м_ п______ п______ С-о-о м- п-л-ч-м п-н-и-. ------------------------ Скоро мы получим пенсию. 0
Sk-r- -----l-c-im pe--iyu. S____ m_ p_______ p_______ S-o-o m- p-l-c-i- p-n-i-u- -------------------------- Skoro my poluchim pensiyu.
ਪਰ ਕਰ ਬਹੁਤ ਜ਼ਿਆਦਾ ਹੈ। Н- на-оги------и-. Н_ н_____ в_______ Н- н-л-г- в-с-к-е- ------------------ Но налоги высокие. 0
No na--------okiye. N_ n_____ v________ N- n-l-g- v-s-k-y-. ------------------- No nalogi vysokiye.
ਅਤੇ ਬੀਮਾ ਬਹੁਤ ਜ਼ਿਆਦਾ ਹੈ। И ме---и---ая с-ра-ов-а--о-ога-. И м__________ с________ д_______ И м-д-ц-н-к-я с-р-х-в-а д-р-г-я- -------------------------------- И медицинская страховка дорогая. 0
I---d--s--s-a---str-khov-- do--ga--. I m____________ s_________ d________ I m-d-t-i-s-a-a s-r-k-o-k- d-r-g-y-. ------------------------------------ I meditsinskaya strakhovka dorogaya.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? Кем--ы х---шь----ть? К__ т_ х_____ с_____ К-м т- х-ч-ш- с-а-ь- -------------------- Кем ты хочешь стать? 0
K-m--y --oc-es-ʹ---a--? K__ t_ k________ s_____ K-m t- k-o-h-s-ʹ s-a-ʹ- ----------------------- Kem ty khocheshʹ statʹ?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Я хоте---- / х-те-- -ы ста----нж---р--. Я х____ б_ / х_____ б_ с____ и_________ Я х-т-л б- / х-т-л- б- с-а-ь и-ж-н-р-м- --------------------------------------- Я хотел бы / хотела бы стать инженером. 0
Y- --ot-l----/-k-ote-a-by -t--ʹ-in-h-nerom. Y_ k_____ b_ / k______ b_ s____ i__________ Y- k-o-e- b- / k-o-e-a b- s-a-ʹ i-z-e-e-o-. ------------------------------------------- Ya khotel by / khotela by statʹ inzhenerom.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я -оч- --иться --у-ив----те-е. Я х___ у______ в у____________ Я х-ч- у-и-ь-я в у-и-е-с-т-т-. ------------------------------ Я хочу учиться в университете. 0
Ya-kho-h- uc--tʹs-a --un---r-i-et-. Y_ k_____ u________ v u____________ Y- k-o-h- u-h-t-s-a v u-i-e-s-t-t-. ----------------------------------- Ya khochu uchitʹsya v universitete.
ਮੈਂ ਇੱਕ ਸਿਖਿਆਰਥੀ ਹਾਂ। Я-п-а--ика-- / пра-ти-а--ка. Я п_________ / п____________ Я п-а-т-к-н- / п-а-т-к-н-к-. ---------------------------- Я практикант / практикантка. 0
Y--pr----k-nt---pr--t----t--. Y_ p_________ / p____________ Y- p-a-t-k-n- / p-a-t-k-n-k-. ----------------------------- Ya praktikant / praktikantka.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Я -а-о------аты--ю. Я м___ з___________ Я м-л- з-р-б-т-в-ю- ------------------- Я мало зарабатываю. 0
Ya---l--za-ab-ty-ay-. Y_ m___ z____________ Y- m-l- z-r-b-t-v-y-. --------------------- Ya malo zarabatyvayu.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Я-----р--т----за -ранице-. Я н_ п_______ з_ г________ Я н- п-а-т-к- з- г-а-и-е-. -------------------------- Я на практике за границей. 0
Y---a--r--------a---a-i-s-y. Y_ n_ p_______ z_ g_________ Y- n- p-a-t-k- z- g-a-i-s-y- ---------------------------- Ya na praktike za granitsey.
ਉਹ ਮੇਰੇ ਸਾਹਿਬ ਹਨ। Эт--м-- на--льни-. Э__ м__ н_________ Э-о м-й н-ч-л-н-к- ------------------ Это мой начальник. 0
E-o--oy --c---ʹn--. E__ m__ n__________ E-o m-y n-c-a-ʹ-i-. ------------------- Eto moy nachalʹnik.
ਮੇਰੇ ਸਹਿਕਰਮੀ ਚੰਗੇ ਹਨ। У -е-я х---ш-----л-ег-. У м___ х______ к_______ У м-н- х-р-ш-е к-л-е-и- ----------------------- У меня хорошие коллеги. 0
U-m-n----h--o---y--ko---g-. U m____ k_________ k_______ U m-n-a k-o-o-h-y- k-l-e-i- --------------------------- U menya khoroshiye kollegi.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। В об---м---с---а-хо-им -------вую. В о___ м_ в_____ х____ в с________ В о-е- м- в-е-д- х-д-м в с-о-о-у-. ---------------------------------- В обед мы всегда ходим в столовую. 0
V---e- -y -se--a ------ --s-ol-v---. V o___ m_ v_____ k_____ v s_________ V o-e- m- v-e-d- k-o-i- v s-o-o-u-u- ------------------------------------ V obed my vsegda khodim v stolovuyu.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Я-ищ--р--оту. Я и__ р______ Я и-у р-б-т-. ------------- Я ищу работу. 0
Y--is---u r-----. Y_ i_____ r______ Y- i-h-h- r-b-t-. ----------------- Ya ishchu rabotu.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Я--же----ый --д без-работ-. Я у__ ц____ г__ б__ р______ Я у-е ц-л-й г-д б-з р-б-т-. --------------------------- Я уже целый год без работы. 0
Y- u----t--l-y --d -e--rab--y. Y_ u___ t_____ g__ b__ r______ Y- u-h- t-e-y- g-d b-z r-b-t-. ------------------------------ Ya uzhe tselyy god bez raboty.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। В---о----р--е с--шком -н----бе--а-от--х. В э___ с_____ с______ м____ б___________ В э-о- с-р-н- с-и-к-м м-о-о б-з-а-о-н-х- ---------------------------------------- В этой стране слишком много безработных. 0
V etoy-----n---li-hk-- m--g---e--abo--y-h. V e___ s_____ s_______ m____ b____________ V e-o- s-r-n- s-i-h-o- m-o-o b-z-a-o-n-k-. ------------------------------------------ V etoy strane slishkom mnogo bezrabotnykh.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?