ਪ੍ਹੈਰਾ ਕਿਤਾਬ

pa ਕੰਮ   »   uk Робота

55 [ਪਚਵੰਜਾ]

ਕੰਮ

ਕੰਮ

55 [п’ятдесят п’ять]

55 [pʺyatdesyat pʺyatʹ]

Робота

[Robota]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? Хт- В- -- -рофесією? Х__ В_ з_ п_________ Х-о В- з- п-о-е-і-ю- -------------------- Хто Ви за професією? 0
Kht- ----- p-ofesi---u? K___ V_ z_ p___________ K-t- V- z- p-o-e-i-e-u- ----------------------- Khto Vy za profesiyeyu?
ਮੇਰੇ ਪਤੀ ਡਾਕਟਰ ਹਨ। М---чо-овік-- ----р--а--р-фе----. М__ ч______ – л____ з_ п_________ М-й ч-л-в-к – л-к-р з- п-о-е-і-ю- --------------------------------- Мій чоловік – лікар за професією. 0
Miy̆ --o-ovik –-li----z- -rofes-y---. M__ c_______ – l____ z_ p___________ M-y- c-o-o-i- – l-k-r z- p-o-e-i-e-u- ------------------------------------- Miy̆ cholovik – likar za profesiyeyu.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Я п-ац-- медс-ст--- -а п-в----вки. Я п_____ м_________ н_ п__ с______ Я п-а-ю- м-д-е-т-о- н- п-в с-а-к-. ---------------------------------- Я працюю медсестрою на пів ставки. 0
Y--pr-tsy-----e------o-- -- p-v ---v-y. Y_ p________ m__________ n_ p__ s______ Y- p-a-s-u-u m-d-e-t-o-u n- p-v s-a-k-. --------------------------------------- YA pratsyuyu medsestroyu na piv stavky.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। С--р--м-------- от---у---и-----і-. С____ м_ б_____ о_________ п______ С-о-о м- б-д-м- о-р-м-в-т- п-н-і-. ---------------------------------- Скоро ми будемо отримувати пенсію. 0
Sko-o-my -u-emo--tr-muv--y -ensiy-. S____ m_ b_____ o_________ p_______ S-o-o m- b-d-m- o-r-m-v-t- p-n-i-u- ----------------------------------- Skoro my budemo otrymuvaty pensiyu.
ਪਰ ਕਰ ਬਹੁਤ ਜ਼ਿਆਦਾ ਹੈ। Але подат---вис--і. А__ п______ в______ А-е п-д-т-и в-с-к-. ------------------- Але податки високі. 0
A-e-po-a-ky --soki. A__ p______ v______ A-e p-d-t-y v-s-k-. ------------------- Ale podatky vysoki.
ਅਤੇ ਬੀਮਾ ਬਹੁਤ ਜ਼ਿਆਦਾ ਹੈ। І ме-с-----в-ння--о-о--. І м_____________ д______ І м-д-т-а-у-а-н- д-р-г-. ------------------------ І медстрахування дороге. 0
I-me---ra-h-v--n---d-rohe. I m_______________ d______ I m-d-t-a-h-v-n-y- d-r-h-. -------------------------- I medstrakhuvannya dorohe.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? К---ти -о--ш --л-с- ст---? К__ т_ х____ к_____ с_____ К-м т- х-ч-ш к-л-с- с-а-и- -------------------------- Ким ти хочеш колись стати? 0
Kym t---h-c--s--k----ʹ ----y? K__ t_ k_______ k_____ s_____ K-m t- k-o-h-s- k-l-s- s-a-y- ----------------------------- Kym ty khochesh kolysʹ staty?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Я--о--- -- -та-и-і--ен--ом. Я х____ б_ с____ і_________ Я х-т-в б- с-а-и і-ж-н-р-м- --------------------------- Я хотів би стати інженером. 0
Y- k-oti- ---s--t- i---e-ero-. Y_ k_____ b_ s____ i__________ Y- k-o-i- b- s-a-y i-z-e-e-o-. ------------------------------ YA khotiv by staty inzhenerom.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я -оч--н--ча--с--- у---ер-и-еті. Я х___ н________ в у____________ Я х-ч- н-в-а-и-я в у-і-е-с-т-т-. -------------------------------- Я хочу навчатися в університеті. 0
Y- k--ch- n--ch--y-ya-----i-e-s-teti. Y_ k_____ n__________ v u____________ Y- k-o-h- n-v-h-t-s-a v u-i-e-s-t-t-. ------------------------------------- YA khochu navchatysya v universyteti.
ਮੈਂ ਇੱਕ ਸਿਖਿਆਰਥੀ ਹਾਂ। Я -ра-т-кан-. Я п__________ Я п-а-т-к-н-. ------------- Я практикант. 0
Y--pr-kt-k--t. Y_ p__________ Y- p-a-t-k-n-. -------------- YA praktykant.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Я---ро-----н-ба--т-. Я з_______ н________ Я з-р-б-я- н-б-г-т-. -------------------- Я заробляю небагато. 0
Y- z---b--a-- ne-ahat-. Y_ z_________ n________ Y- z-r-b-y-y- n-b-h-t-. ----------------------- YA zaroblyayu nebahato.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Я --ох--жу пра----у з----р-оно-. Я п_______ п_______ з_ к________ Я п-о-о-ж- п-а-т-к- з- к-р-о-о-. -------------------------------- Я проходжу практику за кордоном. 0
Y- prokh-dz---pra-tyku ---k-rdo--m. Y_ p_________ p_______ z_ k________ Y- p-o-h-d-h- p-a-t-k- z- k-r-o-o-. ----------------------------------- YA prokhodzhu praktyku za kordonom.
ਉਹ ਮੇਰੇ ਸਾਹਿਬ ਹਨ। Ц- -і---ер--н--. Ц_ м__ к________ Ц- м-й к-р-в-и-. ---------------- Це мій керівник. 0
Tse----- -e-iv---. T__ m__ k________ T-e m-y- k-r-v-y-. ------------------ Tse miy̆ kerivnyk.
ਮੇਰੇ ਸਹਿਕਰਮੀ ਚੰਗੇ ਹਨ। Я -аю--юб’язн----оле-. Я м__ л________ к_____ Я м-ю л-б-я-н-х к-л-г- ---------------------- Я маю люб’язних колег. 0
YA-ma-u-l-u-ʺya-ny-- -o-eh. Y_ m___ l___________ k_____ Y- m-y- l-u-ʺ-a-n-k- k-l-h- --------------------------- YA mayu lyubʺyaznykh koleh.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। На -бід ми --вжди х----- -о-їдал---. Н_ о___ м_ з_____ х_____ д_ ї_______ Н- о-і- м- з-в-д- х-д-м- д- ї-а-ь-і- ------------------------------------ На обід ми завжди ходимо до їдальні. 0
N- o--- -- -avzh-y -hod-m- -- -̈-a---i. N_ o___ m_ z______ k______ d_ ï_______ N- o-i- m- z-v-h-y k-o-y-o d- i-d-l-n-. --------------------------------------- Na obid my zavzhdy khodymo do ïdalʹni.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Я шу-а- -оботу. Я ш____ р______ Я ш-к-ю р-б-т-. --------------- Я шукаю роботу. 0
Y--s-u-a-u robo-u. Y_ s______ r______ Y- s-u-a-u r-b-t-. ------------------ YA shukayu robotu.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Я вж----к бе-----тни--/-без-об-тн-. Я в__ р__ б__________ / б__________ Я в-е р-к б-з-о-і-н-й / б-з-о-і-н-. ----------------------------------- Я вже рік безробітний / безробітна. 0
YA----e -ik be-rob-tn--̆ --b-z-ob----. Y_ v___ r__ b__________ / b__________ Y- v-h- r-k b-z-o-i-n-y- / b-z-o-i-n-. -------------------------------------- YA vzhe rik bezrobitnyy̆ / bezrobitna.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। У ц----р-їні є---ба-ато --з-об-т--х. У ц__ к_____ є з_______ б___________ У ц-й к-а-н- є з-б-г-т- б-з-о-і-н-х- ------------------------------------ У цій країні є забагато безробітних. 0
U -s-y̆ -rai--i-y- z-----to-bezro----ykh. U t___ k_____ y_ z_______ b____________ U t-i-̆ k-a-̈-i y- z-b-h-t- b-z-o-i-n-k-. ----------------------------------------- U tsiy̆ kraïni ye zabahato bezrobitnykh.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?